ਹਰਚਰਨ ਨਾਲ ਹੋਈ ਦਰਿੰਦਗੀ ਦਾ ਚਸ਼ਮਦੀਦ ਗਵਾਹ ਆਇਆ ਸਾਹਮਣੇ,ਕੀਤੇ ਵੱਡੇ ਖੁਲਾਸੇ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿਚ ਅਤੇ ਰਾਜਨੀਤੀ ਵਿੱਚ ਚੱਲ ਰਹੀਆਂ ਕੁਝ ਅਜਿਹੀਆਂ ਉੱਥਲਾਂ ਪੁੱਥਲਾਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ,ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੀ ਪੇਜ ਤੇ ਆਏ ਹੁਣ ਤਲਾਕ ਦਾ ਬਟਨ ਜ਼ਰੂਰ ਦਿਵਾਇਓ ਤਾਂਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀੇਏ।

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਲੰਮੇ ਸਮੇਂ ਤੋਂ ਹੀ ਹਰਚਰਨ ਸਿੰਘ ਦੇ ਕ ਤ ਲ ਕੇਸ ਦੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਆਏ ਦਿਨ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਸਨ ਅਤੇ ਉਹ ਚਰਚਾ ਦਾ ਵਿਸ਼ਾ ਬਣਦੀਆਂ ਸਨ।ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਹਰਚਰਨ ਸਿੰਘ ਦੇ ਕ ਤ ਲ ਕੇਸ ਦੇ ਮਾਮਲੇ ਨੂੰ ਲੈ ਕੇ ਕੁਝ ਨਵੇਂ ਤੋਂ ਨਵੇਂ ਬਿਆਨ ਸਾਹਮਣੇ ਆਉਂਦੇ ਸਨ ਅਤੇ ਵੱਡੇ ਖੁਲਾਸੇ ਹੁੰਦੇ ਸਨ,ਅਤੇ ਤੁਹਾਨੂੰ ਦੱਸਦੀਏ ਕਿ ਹਰਚਰਨ ਸਿੰਘ ਦੇ ਕਤਲ ਕੇਸ ਦੇ ਮਾਮਲੇ ਵਿਚ ਵੀ ਕੁਝ ਜਿਹੇ ਵੱਡੇ ਰਾਜ਼ ਸਾਹਮਣੇ ਆਏ।

ਜਿਹੜੇ ਕਿ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਸੀ।ਦੋਸਤੋ ਤੁਹਾਨੂੰ ਦੱਸਦੀਏ ਕਿ ਜਦੋਂ ਹਰਚਰਨ ਸਿੰਘ ਦੀ ਡੈੱਡ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਹੈ ਤਾਂ ਉੱਥੇ ਵੀ ਡਾਕਟਰਾਂ ਪੱਖੋਂ ਕੁਝ ਅਜਿਹੀ ਵੱਡੀ ਘਪਲੇਬਾਜ਼ੀ ਕਰਨ ਦੇ ਬਿਆਨ ਸਾਹਮਣੇ ਆਏ ਹਨ।ਅਤੇ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਅਾ ੳੁਤੇ ਹੋ ਰਹੀਅਾਂ ਹਰਚਰਨ ਸਿੰਘ ਦੇ ਕ ਤ ਲ ਕੇਸ ਦੇ ਮਾਮਲੇ ਵਿਚ ਵੀਡਿਓ ਨੇ ਸਾਰਿਆਂ ਹੂੰ ਹੀ ਇਕ ਚਿੰਤਾ ਦੇ ਵਿਸ਼ੇ ਵਿੱਚ ਰੱਖ ਦਿੱਤਾ ਹੈ,ਕਿਉਂਕਿ ਤੁਹਾਨੂੰ ਪਤਾ ਹੀ ਹੈ।

ਕਿ ਸੋਸ਼ਲ ਮੀਡੀਆ ਰਾਹੀਂ ਹਰ ਦਿਨ ਕੁਝ ਨਾ ਕੁਝ ਨਵਾਂ ਸੁਣਨ ਨੂੰ ਮਿਲਦਾ ਰਹਿੰਦਾ ਸੀ।ਦੋਸਤੋ ਅੱਜ ਦੀ ਤਾਜ਼ਾ ਅਪਡੇਟ ਵਿੱਚ ਸਾਹਮਣੇ ਨਿਕਲ ਗਏ ਜਿੱਥੇ ਕਿ ਹਰਚਰਨ ਸਿੰਘ ਦੇ ਕ ਤ ਲ ਕੇਸ ਦੇ ਮਾਮਲੇ ਵਿਚ ਇਕ ਵੱਡਾ ਚਸ਼ਮੀਦੀਦ ਗਵਾਹ ਸਾਹਮਣੇ ਆਇਆ ਜਿਥੇ ਕਿ ਉਸ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਜਦੋਂ ਹਰਚਰਨ ਸਿੰਘ ਦੀ ਡੈੱਡ ਬੌਡੀ ਘਰ ਪੋਸਟਮਾਰਟਮ ਤੋਂ ਬਾਅਦ ਆਉਂਦੀ ਹੈ ਤਾਂ ਉਸ ਨਾਲ ਬੜੀ ਹੀ ਅਜਿਹੇ ਬਦਸਲੂਕੀ ਦੇ ਸਲੂਕ ਨਾਲ ਉਸਦਾ ਪੋਸਟਮਾਰਟਮ ਕਰਵਾਇਆ ਹੁੰਦਾ ਹੈ ।

ਅਤੇ ਜਦ ਉਸ ਦੀ ਬੌਡੀ ਦੀ ਪੂਰੀ ਜਾਂਚ ਪਡ਼ਤਾਲ ਕੀਤੀ ਜਾਂਦੀ ਹੈ ਤਾਂ ਕਿਸੇ ਵੀ ਪੱਖੋਂ ਇਹ ਨਹੀਂ ਦੇਖਿਆ ਜਾਂਦਾ ਅਤੇ ਨਜ਼ਰ ਆਉਂਦਾ ਕੀ ਇਹ ਕੋਈ ਇਨਸਾਨੀਅਤ ਹੋ ਸਕਦੀ ਹੈ।ਹਰਚਰਨ ਸਿੰਘ ਦੇ ਤਾਏ ਦੇ ਮੁੰਡੇ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਹੈ ਕਿ ਉਸ ਦੀ ਡੈੱਡ ਬਾਡੀ ਨੂੰ ਕਿਸੇ ਵੀ ਤਰ੍ਹਾਂ ਅਤੇ ਕਿਸੇ ਤਰੀਕੇ ਨਾਲ ਨਹੀਂ ਸੀ।ਰੱਖਿਆ ਗਿਆ ਅਤੇ ਉਸ ਦੇ ਕੀਮਤੀ ਸਾਰੇ ਪਾਟ ਡਾਕਟਰਾਂ ਵੱਲੋਂ ਕੱਢ ਲਏ ਗਏ ਹਨ।ਅਤੇ ਕਿਵੇਂ ਬੜੀ ਹੀ ਬੇਰਹਿਮੀ ਨਾਲ ਉਸ ਨਾਲ ਅਜਿਹਾ ਸਲੂਕ ਕੀਤਾ ਗਿਆ ਹੈ।

ਅਤੇ ਉਸ ਨੇ ਕਿਹਾ ਕਿ ਦੇਖ ਕੇ ਦਿਲ ਅਤੇ ਰੂਹ ਕੰਬਦੀ ਸੀ ਉਸ ਦੀ ਡੈੱਡ ਬਾਡੀ ਨੂੰ ,ਕਿਉਂਕਿ ਤੁਹਾਨੂੰ ਦੱਸਦੀਏ ਕਿ ਉਸ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਵੀ ਡਾਕਟਰਾਂ ਨੇ ਉਸ ਨੂੰ ਚੰਗੀ ਤਰ੍ਹਾਂ ਟਾਂਕੇ ਨਹੀਂ ਲਗਾਏ ਸਨ ਅਤੇ ਉਸ ਦੀ ਡੈੱਡ ਬੌਡੀ ਇਵੇਂ ਹੀ ਖੁੱਲ੍ਹੀ ਪਈ ਸੀ। ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.