ਬਹੁਤ ਦਿਨਾਂ ਤੋਂ ਗਰਲਫਰੈਂਡ ਤੋਂ ਕਰਵਾ ਰਿਹਾ ਸੀ ਅਜਿਹਾ ਕੰਮ,ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼ !

Uncategorized

ਮੁੰਡੇ ਨੇ ਕੁੜੀ ਨੂੰ ਭੀਖ ਮੰਗਣ ਤੇ ਕੀਤਾ ਮਜਬੂਰ-ਵਜ੍ਹਾ ਜਾਣ ਕੇ ਰਹਿ ਜਾਵੋਗੇ ਹੈਰਾਨ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਮਾਜ ਵਿਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,ਦੋਸਤੋ ਅੱਜ ਦੀ ਇਹ ਅਪਡੇਟ ਸਾਹਮਣੇ ਨਿਕਲ ਗਈ ਜਿੱਥੇ ਕਿ ਦੇਸ਼ ਵਿਦੇਸ਼ ਵਿੱਚ ਕੁਝ ਅਜਿਹੇ ਮਾਮਲੇ ਸਾਹਮਣੇ ਆ ਹੀ ਜਾਂਦੇ ਹਨ

ਜਿਹੜੇ ਕਿ ਇੱਕ ਵੱਡੀ ਚਰਚਾ ਦਾ ਵਿਸ਼ਾ ਬਣਦੇ ਹਨ ।ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਨਿਕਲ ਗਏ ਜਿੱਥੇ ਕਿ ਇੱਕ ਲੜਕੀ ਨੂੰ ਆਪਣੇ ਹੀ ਹਾਣ ਪਰਵਾਣ ਦੇ ਇੱਕ ਨੌਜਵਾਨ ਲੜਕੀ ਨਾਲ ਪਿਆਰ ਹੋ ਜਾਂਦਾ ਹੈ ਅਤੇ ੳੁਨ੍ਹਾਂ ਦਾ ਰਿਲੇਸ਼ਨ ਬਡ਼ੀ ਹੀ ਲੰਮੇ ਸਮੇਂ ਤੋਂ ਵਧੀਆ ਢੰਗ ਤਰੀਕਿਆਂ ਨਾਲ ਚਲਦਾ, ਅਤੇ ਉਸ ਲੜਕੀ ਨੇ ਆਪਣੇ ਬਿਆਨਾਂ ਅਨੁਸਾਰ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਰਾਹੀਂ ਇਹ ਦੱਸਿਆ ਕਿ ਅਜਿਹੇ ਚੱਕਰਾਂ ਵਿਚ ਕਿਸੇ ਨੂੰ ਪੈਣ ਦੀ ਕੋਈ ਲੋੜ ਨਹੀਂ

ਕਿਉਂਕਿ ਅਜਿਹੇ ਰਿਲੇਸ਼ਨ ਕੁਝ ਆਮ ਖ਼ਾਸ ਨਹੀਂ ਹੁੰਦੇ ਅਤੇ ਫ਼ਾਇਦੇ ਉਠਾਉਣ ਲਈ ਹੀ ਹੁੰਦੇ ਹਨ।ਉਸ ਲੜਕੀ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਉਨ੍ਹਾਂ ਦਾ ਰਿਲੇਸ਼ਨ ਬੜੀ ਹੀ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਸੀ ਅਤੇ ਉਹ ਬੜੀ ਹੀ ਖੁਸ਼ੀ ਖੁਸ਼ੀ ਨਾਲ ਹੋਰ ਜਗਾਵਾਂ ਤੇ ਇਧਰ ਉਧਰ ਘੁੰਮਣ ਲਈ ਜਾਂਦੇ ਅਤੇ ਬੜਾ ਹੀ ਆਪਣਾ ਜ਼ਿੰਦਗੀ ਦਾ ਹਰ ਇੱਕ ਪਲ ਖ਼ੁਸ਼ੀਆਂ ਨਾਲ ਇਕੱਠੇ ਇਕੱਠੇ ਕੱਢਦੇ ,

ਪਰ ਕੁਝ ਸਮਾਂ ਲੰਘਣ ਤੋਂ ਬਾਅਦ ਅਜਿਹਾ ਆਉਂਦਾ ਕਿ ਉਨ੍ਹਾਂ ਦਾ ਇਹ ਖੁਸ਼ੀਆਂ ਦੇ ਪਲ ਇਸ ਗ਼ਮ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਉਸ ਮੁੰਡੇ ਵੱਲੋਂ ਉਸ ਕੁੜੀ ਉੱਤੇ ਨਾਜਾਇਜ਼ ਤਰੀਕੇ ਦੇ ਸਵਾਲ ਉਠਾਏ ਜਾਂਦੇ ਉਸ ਲੜਕੀ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਅਸੀਂ ਜਦੋਂ ਭਾਰਤੀ ਕਰ ਕੇ ਆ ਰਹੇ ਸਨ ਤਾਂ ਉਸ ਮੁੰਡੇ ਨੇ ਰਸਤੇ ਵਿੱਚ ਇੱਕ ਭਿਖਾਰੀ ਨੂੰ ਦੇਖਿਆ।ਅਤੇ ਉਸ ਦੁਖਿਆਰੀ ਨੂੰ ਸਭ ਕੁਝ ਪੁੱਛਿਆ ਕਿ ਤੂੰ ਇੱਕ ਦਿਨ ਦਾ ਕਿੰਨਾ ਕੁ ਕਮਾ ਲੈਂਦਾ ਹੈ

ਅਤੇ ਉਸ ਭਿਖਾਰੀ ਨੇ ਆਪਣੀ ਸਾਰੀ ਦੇਂਦੀ ਬੱਚਤ ਦੱਸਦਿਆਂ ਹੋਇਆਂ ਕਿਹਾ ਕਿ ਮੈਂ ਵਧੀਆ ਕਮਾ ਲੈਂਦਾ ਹੈ।ਅਤੀਕ ਤੁਹਾਨੂੰ ਦੱਸ ਜੀ ਕਿ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਹ ਲੜਕਾ ਉਸ ਲੜਕੀ ਨੂੰ ਟਾਰਚਰ ਕਰਨ ਲੱਗਿਆ ਅਤੇ ਉਸ ਨੂੰ ਕੁੱਟਮਾਰ ਕਰਨ ਲੱਗਿਆ ਤੇ ਉਸ ਨੂੰ ਕਿਹਾ ਕਿ ਤੂੰ ਵੀ ਏਦਾਂ ਹੀ ਇਸ ਭਿਖਾਰੀ ਵਾਂਗ ਪੈਸੇ ਮੰਗਣ ਲਿਜਾਇਆ ਕਰੋ ਅਤੇ ਉਸ ਕੁੜੀ ਨੇ ਉਸ ਦੀ ਗੱਲ ਮੰਨਦਿਆਂ ਹੋਇਆਂ ਕਿਹਾ ਅਤੇ ਉਸ ਨੇ ਜਾਣਾ ਸ਼ੁਰੂ ਕਰ ਦਿੱਤਾ,ਅਤੇ ਉਹ ਲੜਕੀ ਇੱਕ ਦਿਨ ਦੀ ਵਧੀਆ ਪੌਂਡ ਕਮਾ ਲੈਂਦੀ ਸੀ,

ਅਤੇ ਤੁਹਾਨੂੰ ਦੱਸਦੀਏ ਕਿ ਇਕ ਦਿਨ ਉਸ ਲੜਕੀ ਨਾਲ ਅਜਿਹਾ ਹੁੰਦਾ ਹੈ ਤੇ ਉਹ ਕੁਝ ਕਾਰਨਾਂ ਕਰਕੇ ਘੱਟ ਪੈਸੇ ਕਮਾ ਕੇ ਉਸ ਲੜਕੀ ਕੋਲ ਲਿਆਉਂਦੀ ਹੈ ਤੋਂ ਉਸ ਲੜਕੀ ਵਲੋਂ ਉਸ ਨਾਲ ਕੁੱ ਟ ਮਾ ਰ ਕੀਤੀ ਗਈ,ਅਤੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਹੋਰ ਕੁਝ ਅਜਿਹਾ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪਰ ਉਸ ਕੁੜੀ ਨੇ ਇਨ੍ਹਾਂ ਕੁਝ ਸਹਿੰਦਿਆਂ ਹੋਇਆਂ ਇਕ ਦਿਨ ਦੁਬਾਰਾ ਫੇਰ ਉਹ ਉਸੇ ਤਰ੍ਹਾਂ ਹੀ ਭੀਖ ਮੰਗਣ ਲਈ ਜਾਂਦੀ ਹੈ ਪਰ ਉਸ ਨੂੰ ਰਸਤੇ ਵਿੱਚ ਇੱਕ ਇਮਾਨਦਾਰ ਇਨਸਾਨ ਮਿਲਦਾ ਹੈ

ਅਤੇ ਉਹ ਸਾਰੀ ਵਾਰਦਾਤਾ ਲੜਕੀ ਉਸ ਵਿਅਕਤੀ ਨੂੰ ਦੱਸ ਦਿੰਦੀ ਹੈ ਅਤੇ ਉਸ ਵਿਅਕਤੀ ਵੱਲੋਂ ਪੁਲਸ ਪ੍ਰਸ਼ਾਸਨ ਕੋਲ ਜਾ ਕੇ ਸਾਰੀ ਵਾਰਦਾਤ ਦੱਸੀ ਜਾਂਦੀ ਹੈ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਉਸ ਲੜਕੀ ਨੂੰ ਕਾਬੂ ਕੀਤਾ ਜਾਂਦਾ ਹੈ ਅਤੇ ਹੁਣ ਤੁਹਾਨੂੰ ਦੱਸਦੀ ਕਿ ਉਹ ਲੜਕੀ ਆਪਣੇ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਹੈ ਅਤੇ ਉਸ ਲੜਕੀ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨੀ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ,ਆਪਣੀ ਰਾਏ ਕੁਮੈਂਟਾਂ ਵਿੱਚ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *