ਬਿਨਾਂ ਮਾਪਿਆਂ ਦੀ 4 ਮਾਸੂਮ ਬੱਚੀਆਂ ਕਿਵੇਂ ਕੱਟ ਰਹੀਆਂ ਨੇ ,ਇਸ ਹਾਲਾਤਾਂ ਭਰੇ ਘਰ ਵਿੱਚ ਦਿਨ,

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ,ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਏ ਉਤਾਂਹ ਜੇ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੀ ਰਹੀੇਏ।ਬੇਹੱਦ ਮਾ ੜੀ ਹਾ ਲ ਤ ਦੇ ਵਿੱਚ ਕੱਚਾ ਜਿਹਾ ਮਕਾਨ ਬਿਨਾਂ ਅੱ ਗ ਦੇ ਚੁੱਲਾ ਤ ਪ ਣਾ ਲਗਾ ਕੇ ਢਕਿਆ ਛੋਟਾ ਦਰਵਾਜ਼ਾ ਕੱਚਾ ਵਿਹੜਾ ਦੇ ਵਿਹੜੇ ਵਿੱਚ ਮੰਜੇ ਤੇ ਬੈਠੇ ਛੋਟੇ ਛੋਟੇ ਮਾਸੂਮ ਬੱਚੇ ਜਿੱਥੇ ਲੋਕ ਰੋਸ਼ਨੀ ਦੇ ਤਿਉਹਾਰ ਦੀਵਾਲੀ ਨੂੰ ਮਨਾਉਣ ਜਾ ਰਹੇ ਹਨ।

ਉੱਥੇ ਇਨ੍ਹਾਂ ਮਾਸੂਮਾਂ ਦੀ ਗਿਣਤੀ ਰਹੇ ਹਨੇਰੇ ਦੇ ਨਾਲ ਘਿ ਰੀ ਹੋਈ ਹੈ ਕਿ ਕੋਈ ਬਾਹਰੀ ਰੌਸ਼ਨੀ ਇਨ੍ਹਾਂ ਦੀ ਦੁੱ ਖ ਭਰੀ ਜ਼ਿੰਦਗੀ ਦੇ ਵਿਸ਼ੇਸ਼ ਲੋਅ ਪੈਦਾ ਨਹੀਂ ਕਰ ਸਕਦੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਹਤਸਵੀਰ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਾਮਦੀਵਾਲੀ ਦੀ ਜਿਥੇ ਤਿੰਨ ਮਾਸੂਮ ਬੱਚੀਆਂ ਆਪਣੇ ਨਿੱਕੇ ਜਿਹੇ ਵੀਰ ਦੇ ਨਾਲ ਬਿਨਾਂ ਮਾਂ ਬਾਪ ਤੋਂ ਜ਼ਿੰਦਗੀ ਬਸਰ ਕਰਨ ਨੂੰ ਮਜਬੂਰ ਹਨ

ਇਨ੍ਹਾਂ ਦੀ ਦੁੱਖ ਭਰੀ ਦਾਸਤਾਨ ਸੁਣ ਕੇ ਕਿਸੇ ਸ਼ੈਤਾਨ ਦੇ ਹੰ ਝੂ ਵੀ ਆਪ ਮੁਹਾਰੇ ਹੀ ਵਗਣ ਲੱਗ ਜਾਣਗੇ ਉੱਥੇ ਹੀ ਬਜ਼ੁਰਗ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਬਹੁਤ ਹੀ ਮਾ ੜਾ ਹੋਇਆ ਹੈ ਕੀ ਕਰ ਸਕਦੇ ਹਾਂ ਜੋ ਮਾਲਕ ਨੂੰ ਮਨਜ਼ੂਰ ਹੁੰਦਾ ਹੈ ਉਹੀ ਹੋਣਾ ਹੁੰਦਾ ਹੈ ਬਹੁਤ ਮਾ ੜੀ ਗੱਲ ਹੋਈ ਹੈ ਸਾਡਾ ਤਾਂ ਲੱਕ ਟੁੱ ਟ ਚੁੱਕਾ ਹੈ ਛੋਟਾ ਭਰਾ ਸੀ ਭਰਾਵਾਂ ਵਰਗਾ ਪਹਿਲਾਂ ਘਰ ਦੀਬਿ ਜ ਲੀ ਲੱ ਗ ਕੇ ਮ ਰ ਗਈ

ਤੇ ਦੋ ਮਹੀਨੇ ਬਾਅਦ ਹੁਣ ਇਸ ਤਰ੍ਹਾਂ ਹੋ ਗਿਆ ਬਹੁਤ ਔਖਾ ਕੰਮ ਹੈ ਛੋਟੇ ਬੱਚਿਆਂ ਦਾ ਬਹੁਤ ਜ਼ਿਆਦਾ ਔ ਖਾ ਹੋ ਗਿਆ ਹੈ ਇਨ੍ਹਾਂ ਦੀ ਪਾਲਣਾ ਪੋਸ਼ਣਾ ਬਹੁਤ ਔਖੀ ਹੋ ਗਈ ਹੈ ਅਸੀਂ ਤਾਂ ਆਪ ਗ਼ਰੀਬ ਆਦਮੀ ਹਾਂ ਢਾਈ ਤਿੰਨ ਸੋਧਾਂ ਕਮਾਉਂਦੇ ਹਾਂ ਦਿਹਾੜੀ ਲਗਾ ਕੇ ਉਹ ਵੀ ਮਿਲ ਗਈ ਤਾਂ ਲੱਗਦੀ ਨਹੀਂ ਤਾਂ ਬੱਸ ਇੱਦਾਂ ਹੀ ਨਿਕਲ ਜਾਂਦਾ ਹੈ।ਇਹ ਸਾਰੀ ਜਾਣਕਾਰੀ ਦੋ ਡੇਗੇ ਸੀ ਵੀਡੀਓ ਦੇ ਆਧਾਰ ਤੇ ਵੀ ਰਹੀਆਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *