ਸੁਣੋ ਇਸ ਨੌਜਵਾਨ ਦੇ ,ਮੂੰਹੋਂ ਆਪਣੀ ਕਹਾਣੀ, ਨਾ ਫੌਜੀ ਬਣਿਆ “ਨਾ ਮਿਲੀ ਨੌਕਰੀ “ਵੇਖੋ ਵਾਇਰਲ ਵੀਡੀਓ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗੱਲਾਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੀ ਪੇਜ ਤੇ ਇਹ ਮੁਕਾਬਲਾ ਇੱਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।

ਦੋਸਤ ਵੱਜਦੀ ਖਵਰੇ ਇਹ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੈ ਜਿੱਥੇ ਗਿਆ ਇਕ ਨੌਜਵਾਨ ਵੀਹ ਸਾਲ ਦੀ ਉਮਰ ਦਾ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਨੌਜਵਾਨ ਜਿਸ ਨੇ ਬੜੀਆਂ ਹੀ ਮਿਹਨਤਾਂ ਲਾਈਆਂ ਤੇ ਆਰਮੀ ਦੀ ਭਰਤੀ ਦਿਖਣ ਲਈ ਬੜੀ ਹੀ ਮਿਹਨਤ ਤੇ ਲਗਨ ਨਾਲ ਤਿਆਰੀ ਕੀਤੀ ਪਰ ਤੁਹਾਨੂੰ ਪਤਾ ਹੀ ਹੈ ਕਿ ਆਰਮੀ ਦੀਆਂ ਭਰਤੀਆਂ ਨਾ ਆਉਣ ਕਰਕੇ ਸਰਕਾਰ ਵੱਲੋਂ ਇਹ ਭਰਤੀਆਂ ਨਾ ਕੱਢਣ ਤੇ ਦੇਸ਼ ਦਾ ਹਰ ਇਕ ਨੌਜਵਾਨ ਇਵੇਂ ਹੀ ਆਮ ਜ਼ਿੰਦਗੀ ਬਤੀਤ ਕਰ ਰਿਹਾ ਹੈ।

ਇਕ ਹੋਰ ਖਾਸ ਗ਼ਲਤ ਹਮ ਦੱਸਦੇ ਕਿ ਇਹ ਨੌਜਵਾਨ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਮੈਨੂੰ ਬਚਪਨ ਤੋਂ ਪਹਿਲਾਂ ਤੋਂ ਹੀ ਗਾਇਕੀ ਦਾ ਬਹੁਤ ਜ਼ਿਆਦਾ ਚਾਹ ਸੀ ਅਤੇ ਮੈਂ ਛੋਟਾ ਹੁੰਦਾ ਗਾਉਂਦਾ ਵੀ ਹੁੰਦਾ ਸੀ,ਪਰ ਜਿਉਂ ਜਿਉਂ ਉਹ ਜਵਾਨ ਹੋਣ ਲੱਗਿਆ ਅਤੇ ਉਸ ਦੇ ਸਿਰ ਜ਼ਿੰਮੇਵਾਰੀਆਂ ਪੈਣ ਲੱਗੀਆਂ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਸਮਝਾ ਬੁਝਾ ਕੇ ਕਿਹਾ ਕਿ ਪੁੱਤ ਤੂੰ ਅਜਿਹਾ ਕੰਮ ਕਰ ਜਿਸ ਨਾਲ ਤੇਰੀ ਅਤੇ ਸਾਡੇ ਸਾਰੇ ਪਰਿਵਾਰ ਦੀ ਹੀ ਸਾਰੀ ਉਮਰ ਰੋਟੀ ਚੱਲਦੀ ਰਹੇ ,

ਅਤੇ ਜਦ ਉਹ ਨੌਜਵਾਨ ਅਠਾਰਾਂ ਉਨੀ ਵੀਹ ਸਾਲ ਦੀ ਉਮਰ ਵਿੱਚ ਆਇਆ ਤਾਂ ਇਸ ਨੌਜਵਾਨ ਨੇ ਆਰਮੀ ਦੀਆਂ ਭਰਤੀਆਂ ਦੇਖਣੀਆਂ ਸ਼ੁਰੂ ਕੀਤੀਆਂ,ਅਤੇ ਲਗਾਤਾਰ ਇਨ੍ਹਾਂ ਭਾਰਤੀਆਂ ਨੂੰ ਦੇਖਦਿਆਂ ਦੌਰਾਨ ਉਹ ਕਈ ਵਾਰ ਇਨ੍ਹਾਂ ਵਿਚੋਂ ਫੇਲ੍ਹ ਵੀ ਹੋਇਆ ਕਿਉਂਕਿ ਸਰਕਾਰ ਦੀਆਂ ਕੁਝ ਅਜਿਹੀਆਂ ਨੀਤੀਆਂ ਕਾਰਨ ਅਜਿਹੇ ਆਮ ਜ਼ਿੰਦਗੀ ਬਤੀਤ ਕਰ ਰਹੇ ਨੌਜਵਾਨਾਂ ਨੂੰ ਮੌਕਾ ਨਹੀਂ ਮਿਲਦਾ ਪਰ ਉਨ੍ਹਾਂ ਦੇ ਦਿਲਾਂ ਵਿੱਚ ਖਵਾਹਿਸ਼ ਹੁੰਦੀ ਹੈ ਕਿ ਅਸੀਂ ਆਪਣੇ ਪਰਿਵਾਰ ਲਈ ਅਤੇ ਆਪਣੇ ਦੇਸ਼ ਲਈ ਕੁਝ ਕਰੀਏ,

ਪਰ ਤੁਹਾਨੂੰ ਦੱਸ ਦਈਏ ਕਿ ਉਹ ਨੌਜਵਾਨ ਹੁਣ ਆਰਮੀ ਦੀ ਭਰਤੀ ਦੇ ਚੁੱਕਾ ਹੈ ਪਰ ਤੁਹਾਨੂੰ ਪਤਾ ਹੀ ਹੈ ਕਿ ਸੈਂਟਰ ਦੀ ਸਰਕਾਰ ਵੱਲੋਂ ਆਰਮੀ ਦਾ ਪੇਪਰ ਨਾ ਲਏ ਜਾਣ ਤੇ ਕੁਝ ਸਮਾਂ ਹੋ ਚੁੱਕਿਆ ਹੈ।ਅਤੇ ਉਨ੍ਹਾਂ ਨੌਜਵਾਨਾਂ ਨੇ ਜਿਹੜੀਆਂ ਨੇ ਫਿਜੀਕਲ ਦੀਆਂ ਤਿਆਰੀਆਂ ਕੀਤੀਆਂ ਹਨ ਉਹ ਇਵੇਂ ਹੀ ਆਪਣੇ ਪੇਪਰਾਂ ਦੀ ਤਿਆਰੀ ਕਰਨ ਵਿੱਚ ਲੱਗੇ ਹੋਏ ਹਨ ਅਤੇ ਕੁਝ ਅਜਿਹੇ ਨੌਜਵਾਨ ਵਰਗੇ ਹੋਰ ਮੁੰਡੇ ਕੰਮਾਂ ਕਾਰਾਂ ਵਿੱਚ ਲੱਗੇ ਹੋਏ ਹਨ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੀ ਬੜਾ ਹੀ ਮੁਸ਼ਕਲ ਨਾਲ ਹੁੰਦਾ ਹੈ

ਅਤੇ ਉਹ ਆਪਣੇ ਪਰਿਵਾਰ ਲਈ ਅਜਿਹੇ ਕੰਮ ਕਰਨ ਲੱਗ ਜਾਂਦੇ ਹਨ,ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਨੌਜਵਾਨ ਜਿਹੜਾ ਕਿ ਮੰਡੀ ਵਿਚ ਕੰਮ ਕਰ ਰਿਹਾ ਹੈ ਇਸ ਨੇ ਕਿਹਾ ਕਿ ਮੈਂ ਬੜੇ ਹੀ ਲੰਮੇ ਸਮੇਂ ਤੋਂ ਭਾਰਤੀਆਂ ਦੀ ਹਰਾ ਆ ਰਿਹਾ ਹਾਂ ਪਰ ਅਜੇ ਤੱਕ ਸਰਕਾਰ ਵੱਲੋਂ ਕੁਝ ਅਜਿਹੀ ਸਾਡੇ ਲੋੜਵੰਦਾਂ ਲਈ ਨੌਕਰੀ ਨਹੀਂ ਦਿੱਤੀ ਗਈ ।

ਅਤੇ ਅਸੀਂ ਸਰਕਾਰ ਵਾਲਾ ਇਹੀ ਗੁਹਾਰ ਲਗਾ ਰਹੇ ਹਾਂ ਕਿ ਜਲਦ ਤੋਂ ਜਲਦ ਸਾਡਾ ਪੇਪਰ ਲਿਆ ਜਾਵੇ ਤਾਂ ਜੋ ਅਸੀਂ ਵੀ ਆਪਣੇ ਦੇਸ਼ ਲਈ ਰਾਖੀ ਕਰੀਏ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲੀਏ,ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਅਸੀਂ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਏ ਕੁਮੈਂਟਾਂ ਵਿੱਚ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *