ਇਸ ਗ਼ਰੀਬ ਵਿਅਕਤੀ ਨੇ ਵੇਖੋ ਕਿਵੇਂ ਬਚਾਈ ,ਇਸ ਨੌਜਵਾਨ ਲੜਕੀ ਦੀ ਜਾਨ,ਬਦਲੇ ਵਿੱਚ ਦਿੱਤਾ ਲੜਕੀ ਨੇ ਕੁਝ…

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ,ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।ਦੋਸਤੋ ਅੱਜ ਤੁਹਾਡੇ ਅੱਗੇ ਸੀ ਅਜਿਹੀ ਵੱਡੀ ਤਾਜ਼ਾ ਅਪਡੇਟ ਲੈ ਕੇ ਜਿੱਥੇ ਗੱਲਬਾਤ ਕਰਾਂਗੇ ਕੁਝ ਅਜਿਹੇ ਮਿਹਨਤੀ ਅਤੇ ਇਮਾਨਦਾਰ ਇਨਸਾਨ ਦੀ ਜੋ ਕਿ ਅਸਾਮ ਵਿਚ ਅਤੇ ਅਸਾਮ ਦਾ ਹੀ ਵਸਨੀਕ ਹੈ

ਅਤੇ ਉੱਥੇ ਆਪਣੀਆਂ ਉਹ ਭੇਡਾਂ ਬੱਕਰੀਆਂ ਚਲਾਉਂਦਾ ਹੈ ਅਤੇ ਉਹ ਜੰਗਲ ਵਿੱਚ ਆਏ ਦਿਨ ਹੀ ਆਪਣੀਆਂ ਭੇਡਾਂ ਬੱਕਰੀਆਂ ਨੂੰ ਚਰਾਉਣ ਲਈ ਲੈ ਕੇ ਜਾਂਦਾ ਅਤੇ ਉਸ ਨਾਲ ਇੱਕ ਦਿਨ ਅਜਿਹਾ ਮੋੜ ਸਾਹਮਣੇ ਆਉਂਦਾ ਹੈ ਜਿਸ ਨੂੰ ਵੀ ਖੂਹ ਬੜਾ ਹੀ ਹੈਰਾਨ ਹੁੰਦਾ।ਅਤੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪਰ ਇਨਸਾਨ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਗ਼ਰੀਬੀ ਉਸ ਦੇ ਮੂਹਰੇ ਕੁਝ ਵੀ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮਿਹਨਤ ਅਤੇ ਲਗਨ ਨਾਲ ਹੀ ਸਭ ਕੁਝ ਮਿਲਦਾ ਹੈ।ਇਹ ਗੱਲ ਅਸੀਂ ਤੁਹਾਡੇ ਅੱਗੇ ਤਾਂ ਕਰ ਰਹੇ ਹਾਂ ਕਿ ਇਹ ਸਾਰੀ ਵੱਡੀ ਤਾਜ਼ਾ ਖਬਰ ਇਸ ਘਟਨਾ ਦੇ ਨਾਲ ਹੀ ਸਬੰਧਤ ਹੈ।

ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਕਾਬਲ ਅਤੇ ਮਿਹਨਤੀ ਇਨਸਾਨ ਵੱਲੋਂ ਕੁਝ ਅਜਿਹਾ ਵੱਡਾ ਕਦਮ ਚੁੱਕਿਆ ਗਿਆ।ਜੋ ਕਿ ਦੁਨੀਆ ਅਤੇ ਦੁਨੀਆਂ ਭਰ ਵਿੱਚ ਮਿਸਾਲ ਬਣ ਗਿਆ।ਅਤੇ ਤੁਹਾਨੂੰ ਦੱਸਦੀ ਕਿ ਇਕ ਦਿਨ ਇਸ ਇਨਸਾਨ ਨਾਲ ਅਜਿਹਾ ਹੁੰਦਾ ਹੈ ਜਦੋਂ ਕਿ ਇਹ ਆਪਣੀਆਂ ਭੇਡਾਂ ਬੱਕਰੀਆਂ ਜੰਗਲ ਵਿੱਚ ਚਰਾ ਰਿਹਾ ਸੀ ਅਤੇ ਉਨ੍ਹਾਂ ਵਿਚੋਂ ਇਕ ਬੱਕਰੀ ਇਸਦੀ ਜੰਗਲ ਵੱਲ ਚਲੀ ਜਾਂਦੀ ਹੈ ।ਅਤੇ ਆਪਣੀ ਬੱਕਰੀ ਨੂੰ ਜੰਗਲ ਵਿੱਚੋਂ ਵਾਪਸ ਲਿਆਉਣ ਲਈ ਇਹ ਉਸ ਦੇ ਪਿੱਛੇ ਜਾਂਦਾ ਹੈ।ਅਤੇ ਉਸ ਦੀ ਬੱਕਰੀ ਝਾੜੀ ਭੂਸਿਆਂ ਵਿੱਚ ਫਸੀ ਵੀ ਦਿਖਾਈ ਦਿੰਦੀ ਹੈ

ਅਤੇ ਜਦੋਂ ਹੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅੱਗੇ ਇਕ ਅਜਿਹੀ ਨੌਜਵਾਨ ਖੂਬਸੂਰਤ ਲੜਕੀ ਨੂੰ ਦਰੱਖਤਾਂ ਨਾਲ ਬੰਨ੍ਹਿਆ ਹੋਇਆ ਦੇਖਦਾ ਹੈ।ਅਤੇ ਜਦ ਇਸ ਨੂੰ ਇਸ ਗੱਲ ਦੀ ਸਾਰੀ ਸੂਝ ਵੀ ਲੱਗਦੀ ਹੈ ਤਾਂ ਹੀ ਉਸ ਲੜਕੀ ਨੂੰ ਉਥੋਂ ਰੱਸੀਆਂ ਵਿਚੋਂ ਰਿਹਾਅ ਕਰ ਕੇ ਆਪਣੇ ਘਰ ਲੈ ਆਉਂਦਾ ਹੈ ਅਤੇ ਉਸ ਲੜਕੀ ਨੂੰ ਜ਼ਿਆਦਾ ਦੋ ਤਿੰਨ ਘੰਟਿਆਂ ਬਾਅਦ ਹੋਸ਼ ਆਉਂਦਾ ਹੈ ਤਾਂ ਉਸ ਲੜਕੀ ਨੇ ਸਾਰਾ ਕੁਝ ਦੱਸਦਿਆਂ ਹੋਇਆਂ ਕਿਹਾ ਕਿ ਉਸ ਨਾਲ ਇੱਕ ਜਗ੍ਹਾ ਤੇ ਚਾਰ ਪੰਜ ਨੌਜਵਾਨ ਮੁੰਡੇ ਅਣਪਛਾਤਿਆਂ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ।

ਅਤੇ ਉਸ ਨਾਲ ਕੁਝ ਅਜਿਹੇ ਗਲਤ ਅਨਸਰਾਂ ਵੱਲੋਂ ਅਜਿਹੇ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਇੱਥੇ ਹੀ ਲਿਆਉਣ ਵਿਚ ਉਨ੍ਹਾਂ ਦਾ ਹੱਥ ਹੈ।ਅਤੇ ਤੁਹਾਨੂੰ ਦੱਸਦੀ ਕਿ ਉਹ ਕੁੜੀ ਨੇ ਆਪਣੇ ਸਾਰੇ ਸਵਾਲਾਂ ਵਿੱਚ ਦੱਸਿਆ ਕਿ ਮੈਂ ਗੁਹਾਟੀ ਦੀ ਰਹਿਣ ਵਾਲੀ ਹਾਂ ਅਤੇ ਮੈਂ ਇੱਕ ਵਧੀਆ ਚੰਗੇ ਘਰਾਣੇ ਨਾਲ ਸਬੰਧ ਰੱਖਦੀ ਹਾਂ ਅਤੇ ਉਸ ਲੜਕੀ ਨੂੰ ਉਹ ਕਾਬਲ ਇਨਸਾਨ ਆਪਣੇ ਘਰ ਨੂੰ ਜਾਣ ਲਈ ਉਸ ਦਾ ਪ੍ਰਬੰਧ ਕਰਦਾ ਹੈ।ਅਤੇ ਧਰਮ ਦਾਸ ਜੀ ਕਿ ਮੁੜ ਕੁਝ ਸਮਿਆਂ ਬਾਅਦ ਉਹ ਲੜਕੀ ਬੜੇ ਹੀ ਕਾਬਲ ਅਤੇ ਮਿਹਨਤੀ ਬਣ ਕੇ ਅਤੇ ਸਰਕਾਰੀ ਨੌਕਰੀ ਪ੍ਰਾਪਤ ਕਰ ਕੇ ਇੱਕ ਦਿਨ ਉਸੇ ਹੀ ਇਨਸਾਨ ਦੇ ਘਰ ਆਉਂਦੀ ਹੈ ਜਿਸ ਇਨਸਾਨ ਨੇ ਉਸ ਦੀ ਜਾਨ ਬਚਾਈ ਅਤੇ ਜਦ ਉਸ ਇਨਸਾਨ ਨੇ ਵੇਖਿਆ ਕਿ ਉਸ ਦੇ ਘਰ ਦੇ ਕੋਲ ਵੱਡੀਆਂ ਗੱਡੀਆਂ ਖੜ੍ਹੀਆਂ ਹਨ ਅਤੇ ਉਸ ਦੇ ਘਰ ਦੇ ਵਿੱਚ ਖੜ੍ਹੀ ਉਹ ਨੌਜਵਾਨ ਲੜਕੀ ਜਿਸਦੀ ਉਸ ਇਨਸਾਨੀ ਜਾਨ ਬਚਾਈ,ਤਾਂ ਉਹ ਇਨਸਾਨ ਪਹਿਲਾਂ ਤਾਂ ਉਸ ਨੂੰ ਪਹਿਚਾਣਦਾ ਨਹੀਂ ਅਤੇ ਜਦੋਂ ਉਹ ਲੜਕੀ ਆਪਣਾ ਨਾਮ ਦੱਸਦੀ ਹੈ ਤਾਂ ਉਹ ਝੱਟ ਦੇਣੀਂ ਉਸ ਨੂੰ ਪਹਿਚਾਣ ਜਾਂਦਾ ਹੈ।ਅਤੇ ਉਸ ਲੜਕੀ ਨੇ ਕਿਹਾ

ਕਿ ਤੁਸੀਂ ਮੇਰੇ ਨਾਲ ਗੁਹਾਟੀ ਚਲੋ ਮੈਂ ਸੋਨੂੰ ਆਪਣੇ ਸ਼ਹਿਰ ਵਿੱਚ ਇੱਕ ਵਧੀਆ ਕੀਮਤੀ ਮਕਾਨ ਬਣਾ ਕੇ ਦੇਵਾਂਗੀ।ਅਤੇ ਇਹੀ ਕਰਦਿਆਂ ਉਸ ਇਨਸਾਨ ਦਾ ਸਾਰਾ ਪਰਿਵਾਰ ਉਸ ਲੜਕੀ ਨਾਲ ਸ਼ਹਿਰ ਵਿਚ ਰਹਿਣ ਲਈ ਰਾਜ਼ੀ ਹੋ ਜਾਂਦਾ ਹੈ ਅਤੇ ਤੁਹਾਨੂੰ ਦੱਸਦੀਏ ਕਿ ਉਸ ਲੜਕੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੇਰੀ ਜਾਨ ਬਚਾਈ ਹੈ ਅਗਰ ਤੁਸੀਂ ਮੇਰੀ ਉਸ ਦਿਨ ਜਾਨਾਂ ਬਚਾਉਂਦੇ ਤਾਂ ਮੈਂ ਅੱਜ ਤੁਹਾਡੇ ਸਾਹਮਣੇ ਖੜ੍ਹੀ ਨਾ ਹੁੰਦੀ।ਅਤੇ ਤੁਹਾਨੂੰ ਦੱਸਦੀ ਕਿ ਉਹ ਹੁਣ ਕਾਬਲ ਇਨਸਾਨ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਰਿਹਾ ਹੈ ਇਹ ਜਾਣਕਾਰੀ ਤੁਹਾਡੇ ਅੱਗੇ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।ਆਪਣੀ ਰਾਏ ਕੁਮੈਂਟਾਂ ਵਿੱਚ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *