ਜਵਾਨ ਲੜਕੇ ਦੇ ਚੱਕਰਾਂ ਵਿਚ ਇਕ ਪਾਗਲ ਹੋਈ ਔਰਤ, ਆਪਣਾ ਘਰ ਕੀਤਾ ਬਰਬਾਦ,ਵੇਖੋ ਵਾਇਰਲ ਵੀਡੀਓ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਅਤੇ ਦੇਸ਼ ਵਿਦੇਸ਼ ਵਿੱਚ ਚੱਲ ਰਹੀਆਂ ਕੁਝ ਅਜਿਹੀਆਂ ਗੱਲਾਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ,ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀੇਏ।

ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਤੁਹਾਡੇ ਨਾਲ ਇਕ ਵੱਡੀ ਅਪਡੇਟ ਬਾਰੇ ਗੱਲ ਕਰਾਂਗੇ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਵਿਦੇਸ਼ ਤੋਂ ਸਾਹਮਣੇ ਆਈ ਹੈ ਅਤੇ ਜੋ ਕਿ ਇਕ ਜਿਹੜਾ ਪਰਿਵਾਰ ਹੈ ਉਹ ਪੰਜਾਬ ਨਾਲ ਸਬੰਧ ਰੱਖਦਾ ਹੈ।ਅਤੇ ਤੁਹਾਨੂੰ ਦੱਸਦੀ ਕਿ ਇਕ ਲੜਕਾ ਜੋ ਕਿ ਬਾਹਰਲੇ ਦੇਸ਼ ਵਿੱਚ ਜਾ ਕੇ ਵਧੀਆ ਕੰਮਕਾਜ ਕਰਨਾ ਚਾਹੁੰਦਾ ਹੈ।

ਪਰ ਉਸ ਕੋਲ ਇੰਨੀ ਜ਼ਿਆਦਾ ਪੈਸੇ ਨਾ ਹੋਣ ਕਰਕੇ ਉਹ ਅਤੇ ਕੁਝ ਅਜਿਹੀਆਂ ਵੱਡੀਆਂ ਮੁਸੀਬਤਾਂ ਝੱਲ ਕੇ ਬਾਹਰਲੇ ਦੇਸ਼ ਵਿਚ ਆਪਣੇ ਮਾਮਾ ਮਾਮੀ ਕੋਲ ਚਲੇ ਜਾਂਦਾ ਹੈ ਪਰ ਕਿਸੇ ਕਾਰਨਾਂ ਕਰ ਕੇ ਅਤੇ ਉਸ ਨੂੰ ਕੁਝ ਅਜਿਹੇ ਵਰਕ ਪਰਮਿਟ ਨਾ ਮਿਲਦਿਆਂ ਹੋਇਆ ਉਹ ਬੜੀਆਂ ਹੀ ਮੁਸ਼ਕਿਲਾਂ ਨਾਲ ਆਪਣੇ ਦੇਣ ਕੱਢਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਹੀ ਕਿਤੇ ਨਾ ਕਿਤੇ ਉਹਨੂੰ ਹਰ ਰੋਜ਼ ਕੰਮ ਮਿਲ ਜਾਂਦਾ ਹੈ ਪਰ ਉਹ ਆਪਣਾ ਗੁਜ਼ਾਰਾ ਬੜੀ ਹੀ ਮੁਸ਼ਕਲ ਨਾਲ ਕਰ ਪਾਉਂਦਾ ਹੈ ।

ਅਤੇ ਇਕ ਦਿਨ ਅਜਿਹਾ ਆਉਂਦਾ ਹੈ ਜੋ ਕਿ ਉਹ ਵਿਦੇਸ਼ ਦੀ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ ਪਰ ਉਸ ਨੂੰ ਮਾਮੀ ਵੱਲੋਂ ਪੈਸੇ ਦੇ ਕੇ ਛੁਡਵਾ ਲਿਆ ਜਾਂਦਾ ਹੈ,ਪਤੀ ਉਹ ਫੇਰ ਆਪਣੇ ਦਿਨ ਬੜੀਆਂ ਹੀ ਮੁਸ਼ਕਲਾਂ ਨਾਲ ਕੱਢ ਰਿਹਾ ਹੁੰਦਾ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਮਾਮੀ ਵੱਲੋਂ ਉਸ ਲੜਕੇ ਦੇ ਮਾਮੇ ਨੂੰ ਪ੍ਰੈਸ਼ਰਾਈਜ਼ ਕਰ ਕੇ ਕਿਹਾ ਜਾਂਦਾ ਹੈ ਕਿ ਆਪਣੇ ਭਾਣਜੇ ਨੂੰ ਤੁਸੀਂ ਘਰ ਲੈ ਕੇ ਆਵੇ ਅਤੇ ਉਹ ਬੜੀਆਂ ਹੀ ਮੁਸ਼ਕਲਾਂ ਨਾਲ ਬਾਹਰ ਵਿਦੇਸ਼ ਵਿੱਚ ਦਿਨ ਕੱਟ ਰਿਹਾ ਹੈ।ਅਤੇ ਤੁਹਾਨੂੰ ਦੱਸਦੀ।

ਕਿ ਉਨ੍ਹਾਂ ਦੀ ਰਾਇ ਸਲਾਹ ਨਾਲ ਉਸ ਲੜਕੀ ਨੂੰ ਘਰ ਵਿੱਚ ਲਿਆਂਦਾ ਜਾਂਦਾ ਹੈ ਅਤੇ ਫੇਰ ਵੱਡੇ ਹੀ ਹੈਰਾਨੀਜਨਕ ਖੁਲਾਸੇ ਹੁੰਦੇ ਹਨ ਕੁਝ ਸਮੇਂ ਬਾਅਦ ਅਤੇ ਉਸ ਨੌਜਵਾਨ ਦੇ ਮਾਮੇ ਨੇ ਕਿਹਾ ਕਿ ਮੈਨੂੰ ਕੁਝ ਸਮੇਂ ਬਾਅਦ ਕੁਝ ਥੋੜ੍ਹਾ ਥੋੜ੍ਹਾ ਸ਼ੱਕ ਪੈਣਾ ਸ਼ੁਰੂ ਹੋ ਗਿਆ ਸੀ ਕਿ ਉਹ ਰਾਤਾਂ ਨੂੰ ਜਾਗ ਕੇ ਮਾਮੀ ਭਾਣਜਾ ਕੁਝ ਨਾ ਕੁਝ ਗੱਲਾਂ ਕਰਦੇ ਰਹਿੰਦੇ ਹਨ।ਪਰ ਜਦੋਂ ਉਸ ਦੇ ਮਾਮੇ ਵੱਲੋਂ ਉਸ ਤੇ ਪੂਰਾ ਸ਼ੱਕ ਹੋਣ ਲੱਗਦਾ ਹੈ ਅਤੇ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਜਦੋਂ ਉਸ ਨੌਜਵਾਨ ਦਾ ਮਾਮਾ ਉਨ੍ਹਾਂ ਉੱਤੇ ਪੂਰੀ ਤਸੱਲੀ ਨਾਲ ਰੇਡ ਮਾਰਦਾ ਹੈ ਤਾਂ ਉਹ ਇਕੋ ਕਮਰੇ ਚ ਇਕੋ ਸਮੇਂ ਇਕੱਠੇ ਪਾਏ ਜਾਂਦੇ ਹਨ।

ਅਤੇ ਤੁਹਾਨੂੰ ਦੱਸਦੀਏ ਕਿ ਉਸ ਨੌਜਵਾਨ ਦੇ ਮਾਮੇ ਵੱਲੋਂ ਉਨ੍ਹਾਂ ਦੀਆਂ ਵੀਡੀਓ ਬਣਾਈ ਜਾਂਦੀ ਹੈ ਅਤੇ ਉਸ ਨੌਜਵਾਨ ਦੀ ਮਾਮੀ ਨੇ ਉਸ ਨੌਜਵਾਨ ਨਾਲ ਅਜਿਹੇ ਨਾਜਾਇਜ਼ ਸੰਬੰਧ ਬਣਾਏ ਜਿਸ ਨਾਲ ਉਹ ਹੁਣ ਉਸ ਨੌਜਵਾਨ ਨੂੰ ਛੱਡਣ ਲਈ ਰਾਜ਼ੀ ਨਹੀਂ ਹੋ ਰਹੀ।ਅਤੇ ਉਸ ਵਿਅਕਤੀ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ।ਅਤੇ ਹੁਣ ਉਸ ਨੂੰ ਕੁਝ ਵੀ ਨਹੀਂ ਅਜਿਹਾ ਸਮਝ ਲੱਗ ਰਿਹਾ ਕਿ ਉਹ ਕੀ ਕਰੇ।ਪਤੀ ਦੋਸਤੋ ਤੁਹਾਨੂੰ ਦੱਸਦੀ ਕਿ ਉਹ ਹੁਣ ਔਰਤ ਉਸ ਨੌਜਵਾਨ ਦੇ ਪਿਆਰ ਵਿੱਚ ਇੰਨੀ ਜ਼ਿਆਦਾ ਪਾਗਲ ਹੋ ਜਾਂਦੀ ਹੈ ਕਿ ਉਹ ਆਪਣੇ ਪਤੀ ਅਤੇ ਪਰਿਵਾਰ ਨੂੰ ਛੱਡਣ ਲਈ ਰਾਜ਼ੀ ਹੋ ਜਾਂਦੀ ਹੈ ।

ਅਤੇ ਤੁਹਾਨੂੰ ਦੱਸਦੀ ਕਿ ਮੁੱਕਦੀ ਗੱਲ ਇਹ ਹੈ ਕਿ ਉਸ ਵਿਅਕਤੀ ਦਾ ਤਾਂ ਸਾਰਾ ਕੁਝ ਹੀ ਖਤਮ ਹੋ ਗਿਆ ਕਿਉਂਕਿ ਉਸ ਅੌਰਤ ਨੇ ਆਪਣੀ ਹੀ ਭਾਣਜੀ ਨਾਲ ਅਜਿਹੇ ਨਾਜਾਇਜ਼ ਸੰਬੰਧ ਬਣਾਈ।ਅਤੇ ਤੁਹਾਨੂੰ ਦੱਸਦੀ ਕਿ ਉਹ ਉਸ ਨੌਜਵਾਨ ਦੇ ਪਿਆਰ ਵਿੱਚ ਇੰਨੀ ਜ਼ਿਆਦਾ ਪਾਗਲ ਹੋ ਚੁੱਕੀ ਹੈ।ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਅਸੀਂ ਵੀਡੀਓ ਦੇ ਆਧਾਰ ਤੇ ਰੱਖ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਕੁਮੈਂਟਾਂ ਵਿੱਚ ਜ਼ਰੂਰ ਦਿਉ।

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *