ਘਣੇ ਜੰਗਲ ਦੇ ਵਿੱਚ ਕਾਰ ਵਿੱਚ ਹੋ ਰਿਹਾ ਸੀ ਅਜਿਹਾ ਕੰਮ,ਜਿਸ ਨੂੰ ਦੇਖ ਲੋਕਾਂ ਦੇ ਸੁੱਕੇ ਸਾਹ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਮਾਜ ਵਿੱਚ ਅਕਸਰ ਹੀ ਕੁਝ ਅਜਿਹੀਆਂ ਗੱਲਾਂ ਨੂੰ ਲੈ ਕੇ ਨਵੇਂ ਫ਼ਸਾਦ ਖਡ਼੍ਹੇ ਹੁੰਦੇ ਰਹਿੰਦੇ ਹਨ ।

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈ ਹੈ।ਨਹੀਂ ਚੁ ਕਾ ਪਾਇਆ ਕਰਜ਼ਾ 17 ਸਾਲ ਤੋਂ ਘਣੇ ਜੰਗਲ ਦੇ ਵਿੱਚ ਘਰ ਵਿੱਚ ਰਹਿਣ ਦੇ ਲਈ ਹੋਏ ਮਜਬੂਰ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਕਹਾਣੀ ਕਰਨਾਟਕ ਦੇ ਇੱਕ ਅਜਿਹੇ ਆਦਮੀ ਦੀ ਹੈ ਜੋ ਕਿ ਪਿਛਲੇ 17 ਸਾਲਾਂ ਤੋਂ ਜੰਗਲ ਦੇ ਵਿੱਚ ਕ ਬਾ ੜ ਬਣ ਚੁੱ ਕੀ ਕਾਰ ਵਿੱਚ ਰਹਿ ਰਿਹਾ ਹੈ ਦੋਸਤ ਇਹ ਸੁਣ ਕੇ ਆਖਿਰਕਾਰ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਕਿਉਂ ਇਹ ਸ਼ਖ਼ਸ ਸਮਾਜ ਤੋਂ ਦੂਰ ਕਾਰ ਵਿਚ ਘਣੇ ਜੰਗਲ ਦੇ ਵਿੱਚ ਰਹਿ ਰਿਹਾ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ

ਇਸ ਆਦਮੀ ਦਾ ਨਾਮ ਚੰਦਰਸ਼ੇਖਰ ਗੌੜ ਹੈ ਤੇ ਉਮਰ 56 ਸਾਲ ਦੀ ਦੱਸੀ ਜਾ ਰਹੀ ਹੈ ਖੇਤੀਬਾੜੀ ਤੇ ਲੋਨ ਲੈ ਕੇ ਚੰਦਰਸ਼ੇਖਰ ਨੇ ਆਪਣੇ ਹੱਥੋਂ ਡੇਢ ਏਕੜ ਜ਼ਮੀਨ ਗਵਾ ਲਈ ਸੀ ਇਸ ਤੋਂ ਬਾਅਦ ਚੰਦਰਸ਼ੇਖਰ ਘਣੇ ਜੰਗਲ ਦੇ ਵਿੱਚ ਆ ਕੇ ਕਾਰ ਦੇ ਵਿਚ ਰਹਿਣ ਲੱਗ ਪਿਆ ਸੀ ਚੰਦਰਸ਼ੇਖਰ ਪਿਛਲੇ ਲੰਮੇ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਦਕਸ਼ਿਨ ਕੰਨੜ ਦੇ ਸੁਣਿਆ ਕੋਲ ਘਣੇ ਜੰਗਲ ਦੇ ਵਿੱਚ ਰਹਿ ਰਿਹਾ ਹੈ

ਦੋਸਤੋ ਇੱਥੇ ਤੱਕ ਪਹੁੰਚਣ ਲਈ ਜੰਗਲ ਦੇ ਵਿੱਚ ਕਰੀਬ 3-4 ਕਿਲੋਮੀਟਰ ਚੱਲਣਾ ਪੈਂਦਾ ਹੈ ਜਿਸ ਤੋਂ ਬਾਅਦ ਬਾਂਸ ਦੇ ਨਾਲ ਬੰਨ੍ਹੀ ਹੋਈ ਛੋਟੀ ਪਲਾਸਟਿਕ ਸ਼ੀਟ ਨਜ਼ਰ ਆਉਂਦੀ ਹੈ ਜਿੱਥੇ ਕਿਉਨ੍ਹਾਂ ਦੀ ਪੁਰਾਣੀ ਕਾਰ ਖੜ੍ਹੀ ਹੋਈ ਨਜ਼ਰ ਆਉਂਦੀ ਹੈ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਰ ਵਿੱਚ ਲੱਗਿਆ ਹੋਇਆ ਰੇਡੀਓ ਹੱਲੇ ਤੱਕ ਵੀ ਕੰਮ ਕਰਦਾ ਹੈ ਚੰਦਰਸ਼ੇਖਰ ਬੇਹੱਦ ਦੁਬਲਾ ਪਤਲਾ ਹੈ ਚੰਦਰਸ਼ੇਖਰ ਨੇ ਲੰਮੇ ਸਮੇਂ ਤੋਂ ਵਾਲ ਤੇ ਦਾੜ੍ਹੀ ਵੀ ਨਹੀਂ ਕ ਟਾ ਈ ਹੋਈ ਸਨ ਚੰਦਰਸ਼ੇਖਰ ਦੀ ਦਾੜ੍ਹੀ ਵਾਲ ਵੀ ਤੇ ਸਿਰ ਦੇ ਵਾਲ ਵੀ ਕਾਫ਼ੀ ਜ਼ਿਆਦਾ ਵਧ ਚੁੱਕੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *