ਪਤੀ ਨੂੰ ਛੱਡ ਪਾਖੰਡੀ ਸਾਧ ਕੋਲ ਗਈ ਔਰਤ ਤੇ ਪਤੀ ਨੇ ਮਾਰਿਆ ਛਾਪਾ,,ਵਾਇਰਲ ਹੋਈ ਵੀਡੀਓ !

Uncategorized

ਪਤੀ ਨੂੰ ਛੱਡ ਪਾਖੰਡੀ ਸਾਧ ਕੋਲ ਬੱਚਾ ਲੈਣ ਪਹੁੰਚੀ ਔਰਤ-ਚਲਦੇ ਕੰਮ ਤੇ ਪਤੀ ਨੇ ਮਾਰਿਆ ਛਾਪਾ ਹੋ ਗਈ ਵੀਡੀਓ ਵਾਇਰਲ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।ਅਤੇ ਸਮਾਜ ਵਿੱਚ ਅਜਿਹੀਆਂ ਵੀਡੀਓ ਨੂੰ ਲੈ ਕੇ ਆਏ ਦਿਨ ਹੀ ਫ਼ਸਾਦ ਖਡ਼੍ਹੇ ਹੁੰਦੇ ਰਹਿੰਦੇ ਹਨ।ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬੱਟ ਨੂੰ ਜ਼ਰੂਰ ਦਿਵਾਇਓ

ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।ਮਿਲੀ ਜਾਣਕਾਰੀ ਮੁਤਾਬਕ ਦੱਸਦੀ ਕਿ ਅੱਜਕੱਲ੍ਹ ਦੇ ਸਮਾਜ ਵਿਚ ਝੂਠੇ ਅਤੇ ਨਕਾਬਪੋਸ਼ ਅਜਿਹੇ ਪਾਖੰਡੀ ਸਾਧ ਹੂਕਾਂ ਨੂੰ ਝੂਠੀ ਮਾਇਆ ਦੇ ਜਾਲ ਵਿੱਚ ਫਸਾ ਕੇ ਅਜਿਹੇ ਕੰਮਾਂ ਨੂੰ ਅੰਜਾਮ ਦਿੰਦੇ ਹਨ।ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਪਾਖੰਡੀ ਸਾਧ ਅਤੇ ਉਸ ਦੇ ਕੋਲ ਬੈਠੀ ਇਕ ਔਰਤ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਇਹ ਔਰਤ ਆਪਣੇ ਘਰ ਵਿੱਚ ਆਪਣੇ ਪਤੀ ਨੂੰ ਬਹਾਨੇ ਲਾ ਕੇ ਕਈ ਦਿਨਾਂ ਤੋਂ ਇਸ ਸਾਧ ਕੋਲ ਆਉਂਦੀ ਸੀ।

ਅਤੇ ਹੌਲੀ ਹੌਲੀ ਉਸ ਦੇ ਪਤੀ ਨੂੰ ਉਸ ਤੇ ਸ਼ੱਕ ਹੋਣ ਲੱਗਾ ਅਤੇ ਉਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਉਸ ਨੂੰ ਬਹਾਨੇ ਬਣਾ ਕੇ ਕਿਸੇ ਹੋਰ ਕੰਮ ਲਈ ਕਿਸੇ ਹੋਰ ਜਗ੍ਹਾ ਤੇ ਜਾਂਦੀ ਹੈ ਤਾਂ ਉਹ ਸੁਣ ਕੇ ਅਤੇ ਦੇਖ ਕੇ ਹੈਰਾਨ ਰਹਿ ਗਿਆ।ਅਤੇ ਇੱਕ ਦਿਨ ਅਜਿਹਾ ਆਇਆ ਜਿਹੜਾ ਕਿ ਉਸ ਦੇ ਪਤੀ ਨੂੰ ਪੱਕਾ ਹੀ ਵਿਸ਼ਵਾਸ ਹੋ ਗਿਆ ਕਿ ਉਸ ਦੀ ਪਤਨੀ ਉਸ ਨੂੰ ਧੋਖਾ ਦੇ ਰਹੀ ਹੈ।ਅਤੇ ਕਿਸੀ ਪੁੱਠੇ ਕੰਮਾਂ ਨੂੰ ਅੰਜਾਮ ਦੇ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਦੱਸਦੀ ਹੈ

ਕਿ ਉਸ ਦੀ ਪਤਨੀ ਨੇ ਆਪਣੇ ਪਤੀ ਨੂੰ ਇੱਕ ਦਿਨ ਕਿਹਾ ਕਿ ਉਹ ਬਾਜ਼ਾਰ ਵਿੱਚ ਕੁਝ ਸਾਮਾਨ ਲੈਣ ਲਈ ਜਾਂਦੀ ਹੈ ਅਤੇ ਉਸੇ ਦੇਣੀ ਉਸ ਦੇ ਪਤੀ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।ਪਤੀ ਜਦ ਉਸ ਨੂੰ ਉਸ ਪਾਖੰਡੀ ਸਾਧ ਕੋਲ ਉਸ ਦੀ ਗੋਦ ਵਿੱਚ ਲੇਟਿਆ ਦੇਖਿਆ ਤਾਂ ਉਸਦੀ ਵੀ ਦੇਖ ਕੇ ਹੋਸ਼ ਉੱਡ ਗਏ।ਪਤੀ ਜਦ ਉਸ ਦੇ ਪਤੀ ਨੇ ਉਨ੍ਹਾਂ ਉੱਤੇ ਮੌਕੇ ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ ਝੂਠੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹ ਪਾਖੰਡੀ ਸਾਧ ਕਹਿਣ ਲੱਗਾ

ਕਿ ਇਸ ਤਰੀਕੇ ਨਾਲ ਤਾਂ ਸੀ ਕੁਝ ਅਜਿਹੇ ਮੰਤਰ ਪਡ਼੍ਹਦੇ ਹਾਂ।ਅਤੇ ਉਸ ਦੀ ਪਤਨੀ ਵੀ ਝੂਠੇ ਦਿਲਾਸੇ ਆਵਦੇ ਪਤੀ ਨੂੰ ਦੇਣ ਲੱਗੀ ਕਿ ਇਹ ਬਾਬਾ ਤਾਂ ਬਹੁਤ ਚੰਗਾ ਹੈ।ਮੈਂ ਤਾਂ ਸਿਰਫ਼ ਇੱਥੇ ਆਪਣੇ ਬੱਚਿਆਂ ਲਈ ਆਉਂਦੀ ਹਾਂ ਅਤੇ ਹੋਰ ਕੁਝ ਵੀ ਅਜਿਹੀ ਗ਼ਲਤ ਕੰਮ ਨੂੰ ਅੰਜਾਮ ਨਹੀਂ ਦਿੰਦੀ।ਪਰ ਵੀਡੀਓ ਵਿੱਚ ਦਿਖਾਈ ਦੇ ਰਿਹਾ ਉਹ ਪਾਖੰਡੀ ਸਾਧ ਅਤੇ ਉਹ ਅੌਰਤ ਕਿਵੇਂ ਇਕ ਦੂਜੇ ਨੂੰ ਲਿਪਟੇ ਬੈਠੇ ਸਨ।ਉਸ ਤਸਵੀਰਾਂ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਦੇ ਕੁਝ ਅਜਿਹੇ ਨਾਜਾਇਜ਼ ਸਬੰਧ ਬਣੇ ਹੋਏ ਸਨ।ਅਤੇ ਜਾਦੂ ਉਸ ਦੇ ਪਤੀ ਨੇ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਅਤੇ ਜਦੋਂ ਕਹਿਣ ਲੱਗੇ ਕਿ ਮੈਨੂੰ ਸਭ ਕੁਝ ਤੁਹਾਡੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਹੈ।

ਤਾਂ ਉਥੋਂ ਪਾਖੰਡੀ ਸਾਧ ਮੌਕੇ ਤੇ ਹੀ ਫ਼ਰਾਰ ਹੋ ਗਿਆ ਅਤੇ ਉਸ ਦੀ ਪਤਨੀ ਉੱਥੇ ਹੀ ਖੜ੍ਹੀ ਰਹਿ ਗਈ ਅਤੇ ਉਸ ਦੇ ਪਤੀ ਨੇ ਸਾਫ਼ ਕਹਿ ਦਿੱਤਾ ਕਿ ਮੈਨੂੰ ਤੇਰੇ ਤੂੰ ਤ-ਲਾ-ਕ ਚਾਹੀਦਾ ਹੈ।ਅਤੇ ਉਸ ਦੀ ਪਤਨੀ ਉਸ ਦੇ ਮੂਹਰੇ ਹੱਥ ਅੱਡਣ ਲੱਗੀ।ਇਹ ਤੁਹਾਡੇ ਅੱਗੇ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਥੱਲੇ ਇੱਕ ਵੀਡੀਓ ਦਾ ਲਿੰਕ ਵੀ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *