85 ਸਾਲ ਦੇ ਬਜ਼ੁਰਗ ਨੇ ਮਹਿਲਾ ਲਈ ਕੀਤਾ ਅਜਿਹਾ ਕੰਮ,,ਜਿਸ ਨੂੰ ਸੁਣ ਉੱਡੇ ਸਭ ਦੇ ਹੋਸ਼ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਅਤੇ ਕੁਝ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਹੜੀਆਂ ਕਿ ਸਾਨੂੰ ਹਿਲਾ ਕੇ ਰੱਖ ਦਿੰਦੀਆਂ ਹਨ।ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਏ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।

ਅੱਜ ਦੀ ਇਹ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਜਿਵੇਂ ਕਿ ਆਪਣੀ ਜਾ-ਨ ਦੀ ਪਰਵਾਹ ਨਾ ਕਰਦੇ ਹੋਏ 85 ਸਾਲ ਦੇ ਬਜ਼ੁਰਗ ਨੇ ਕੀਤਾ ਸੀ ਅਜਿਹਾ ਕੰਮ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ ਹਨ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਨਾਗਪੁਰ ਦੇ ਰਹਿਣ ਵਾਲੇ ਨਰਾਇਣ ਨਾਂ ਦਾ ਵਿਅਕਤੀ ਖੁਦ ਕੋ ਵਿ ਡ ਦੇ ਨਾਲ ਪੀ ਡ਼ ਤ ਸੀ ਲੇਕਿਨ ਉਸ ਨੇ ਕਿਸੇ ਦੀ ਜਾ ਨ ਨੂੰ ਬਚਾਉਣ ਦੇ ਲਈ ਅਜਿਹਾ ਕੀਤਾ ਸੀ ਜਿਸ ਦੇ ਬਾਰੇ ਸੁਣ ਕੇ ਡਾਕਟਰਾਂ ਨੇ ਵੀ ਸਲਾਮ ਕੀਤਾ ਸੀ ਦੋਸਤੋ ਕੋ ਵਿ ਡ ਦੇ ਦੌਰਾਨ ਕੁਝ

ਲੋਕ ਆਪਣੀ ਜੇਬ ਭਰਨ ਦੇ ਵਿਚ ਜੁ ਟੇ ਹੋਏ ਸੀ ਤੇ ਕੁਝ ਲੋਕ ਅਜਿਹੇ ਵੀ ਸੀ ਜਿਨ੍ਹਾਂ ਦੇ ਤਿਆਗ ਦਾ ਮੁੱਲ ਨਹੀਂ ਲਗਾਇਆ ਜਾ ਸਕਦਾ ਹੈ ਦੋਸਤੋ ਤਿਆਗ ਦੀ ਅਜਿਹੀ ਮਿਸਾਲ ਜੋ ਭਲਾਈ ਵੀ ਨਹੀਂ ਜਾ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ 40 ਸਾਲ ਦੀ ਇੱਕ ਮਹਿਲਾ ਦਾ ਪਤੀ ਆਪਣੀ ਪਤਨੀ ਦੇ ਬੈੱ ਡ ਦੇ ਲਈ ਗੁ ਹਾ ਰ ਲਾ ਰਿਹਾ ਸੀ ਉਸੇ ਸਮੇਂ ਨਰਾਇਣ ਨੇ ਕਿਹਾ ਕਿ ਮੇਰਾ ਬੈੱਡ ਉਸ ਦੀ ਪਤਨੀ ਨੂੰ ਦਿੱਤਾ ਜਾਵੇ ਨਰਾਇਣ ਨੇ ਕਿਹਾ ਕਿ ਮੇਰੀ ਉਮਰ 85 ਸਾਲ ਦੀ ਹੋ ਚੁੱਕੀ ਹੈ।ਮੈਂ ਆਪਣੀ ਜ਼ਿੰਦਗੀ ਜੀ ਚੁੱਕਿਆ ਹਾਂ।

ਜਦਕਿ ਇਕ ਨੌਜਵਾਨ ਜ਼ਿੰਦਗੀ ਨੂੰ ਬਚਾਉਣਾ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਉਸਦੇ ਛੋਟੇ ਬੱਚੇ ਵੀ ਹਨ ਉਸ ਨੂੰ ਬੈੱ ਡ ਦੀ ਜ਼ਿਆਦਾ ਜ਼ਰੂਰਤ ਹੈ 3 ਦਿਨ ਬਾਅਦ ਨਰਾਇਣ ਦੀ ਮੌ ਤ ਹੋ ਗਈ ਸੀ ਨਰਾਇਣ ਨੇ ਇਕ ਜਵਾਨ ਮਹਿਲਾ ਨੂੰ ਆਪਣਾ ਬਿਸਤਰਾ ਦੇਣ ਦਾ ਫ਼ੈਸਲਾ ਕੀਤਾ ਸੀ।ਇਹ ਤੁਹਾਡੇ ਅੱਗੇ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਅਤੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਥਲੀ ਇੱਕ ਵੀਡੀਓ ਦਾ ਲਿੰਕ ਵੀ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.