ਸਿੰਘਾਂ ਨੇ ਬੇਅਦਬੀ ਕਰਨ ਵਾਲੇ ਦੀ ਲੱਤ ਗੁੱਟ ਵੱਢਿਆ,,ਉਸ ਦੋਸ਼ੀ ਦੇ ਪਰਿਵਾਰ ਦੀ ਪਹਿਲੀ ਇੰਟਰਵਿਊ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਆਏ ਦਿਨ ਹੀ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਦਿਖਾਈ ਦਿੰਦੀਆਂ ਹਨ ਜਿਹੜੀਆਂ ਕਿ ਲੋਕਾਂ ਲਈ ਆਪਣੀਆਂ ਅਜਿਹੀਆਂ ਸ਼ਾਹਾਂ ਛੱਡ ਦਿੰਦੀਆਂ ਹਨ ਜਿਹੜੀਆਂ ਕਿ ਲੋਕਾਂ ਨੂੰ ਹਰ ਸਮੇਂ ਯਾਦ ਰਹੀਆਂ ਹਨ।ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਪੇਜ ਤੇ ਪਹਿਲੀ ਵਾਰ ਆਏ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਸਮੇਂ ਸਿਰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,

ਅੱਜ ਦੀ ਇਹ ਮੰਦਭਾਗੀ ਘਟਨਾ ਸਾਹਮਣੇ ਨਿਕਲ ਕੇ ਆਈ ਹੈ ਸਿੰਧੂ ਬਾਰਡਰ ਸਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਉੱਥੇ ਕਿਸਾਨ ਅਤੇ ਸਿੰਘ ਵੀ ਕਿਸਾਨਾਂ ਦੇ ਹੱਕਾਂ ਸੱਚਾਂ ਲਈ ਆਪਣੇ ਇਰਾਦਿਆਂ ਤੇ ਪੱਕੇ ਖੜ੍ਹੇ ਹਨ ਤੇ ਉਥੇ ਹੀ ਕੁਝ ਅਜਿਹੇ ਅਣਪਛਾਤੇ ਲੋਕਾਂ ਵੱਲੋਂ ਕੁਝ ਅਜਿਹੀਆਂ ਗੱਲਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੋ ਕਿ ਕਿਸਾਨਾਂ ਅਤੇ ਸਿੰਘਾਂ ਲਈ ਗਲਤੀਆਂ ਜ਼ਾਹਰ ਕਰਨ।ਜਿਵੇਂ ਕਿ ਤੁਹਾਨੂੰ ਪਤਾ ਹੀ ਹੈ।

ਕਿ ਇਕ ਅਜਿਹੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜੀ ਕਿ ਸਿੰਘੂ ਬਾਰਡਰ ਤੇ ਇਕ ਨੌਜਵਾਨ ਨੂੰ ਸਿੰਘਾਂ ਵੱਲੋਂ ਕਾਬੂ ਕੀਤਾ ਗਿਆ ਜੋ ਕਿ ਗੁਰੂ ਗ੍ਰੰਥ ਸਿੰਘ ਦੀ ਬੇਪਤੀ ਕਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਸੀ।ਅਤੇ ਉਸ ਦਾ ਸੌਦਾ ਲੈ ਗਿਆ ਅਤੇ ਸਿੰਧੂ ਬਾਰਡਰ ਤੇ ਮਜ਼ਬੂਤ ਕਿਸਾਨਾਂ ਅਤੇ ਸਿੰਘਾਂ ਨੇ ਮਿਲ ਕੇ ਉਸ ਦਾ ਕੁਟਾਪਾ ਕੀਤਾ।ਉੱਥੇ ਹੀ ਮੌਜੂਦ ਸਿੰਘਾਂ ਨੇ ਬਿਆਨਾਂ ਅਨੁਸਾਰ ਦੱਸਿਆ ਹੈ ।

ਕਿ ਰਾਤ ਨੂੰ ਤਕਰੀਬਨ ਤਿੰਨ ਕੁ ਵਜੇ ਹੋਰ ਸੰਗਤਾਂ ਘੋੜਿਆਂ ਦੀ ਸੇਵਾ ਕਰ ਰਹੇ ਸਨ ਪਰ ਇਸ ਵਿਅਕਤੀ ਨੇ ਮਹਾਰਾਜ ਦੀ ਬੀੜ ਨੂੰ ਹੱਥ ਪਾਇਆ ਅਤੇ ਰੁਮਾਲੇ ਇੱਧਰ ਉੱਧਰ ਖਿਲਾਰ ਦਿੱਤੇ।ਅਤੇ ਉਸ ਨੂੰ ਮੌਕੇ ਤੇ ਹੀ ਸਿੰਘਾਂ ਵੱਲੋਂ ਪਕੜਿਆ ਗਿਆ ਅਤੇ ਉਸ ਆਮ ਤੌਰ ਤੇ ਕਾਰਵਾਈ ਕੀਤੀ ਗਈ ਅਤੇ ਸਿੰਘਾਂ ਨੇ ਪਕੜ ਕੇ ਉਸ ਨੂੰ ਲਟਕਾ ਕੇ ਇਕ ਤਾਂ ਉਸ ਦਾ ਹੱਥ ਵੱਢ ਦਿੱਤਾ ਅਤੇ ਇੱਕ ਉਸ ਦੀ ਲੱਤ ਅਤੇ ਉਸ ਵਿਅਕਤੀ ਨੇ ਇਹ ਵੀ ਬਿਆਨ ਦਿੱਤੇ ਹਨ ।

ਅਤੇ ਸਾਰਾ ਕੁੱਝ ਮੰਨਿਆ ਹੈ ਕਿ ਕਿਸ ਨੇ ਉਸ ਨੂੰ ਇਹ ਸਾਰਾ ਕੁਝ ਕਰਵਾਇਆ ਹੈ।ਅਤੇ ਸਿੰਘਾਂ ਨੇ ਆਪਣੇ ਬਿਆਨਾਂ ਅਨੁਸਾਰ ਕਿਹਾ ਹੈ ਕਿ ਜਿਸ ਨੇ ਵੀ ਇਸ ਤੋਂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਇੱਥੇ ਸਾਡੇ ਸਾਹਮਣੇ ਆਉਣਾ।ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *