ਅੱਜ ਦੀਆਂ ਤਾਜ਼ਾ ਖ਼ਬਰਾਂ ਅਸੀਂ ਅਕਸਰ ਹੀ ਤੁਹਾਡੇ ਲਈ ਭਾਰਤ ਦੇ ਪੰਜਾਬ ਸੂਬੇ ਦੀਆਂ ਕੁਝ ਵੱਡੀਆਂ ਤੇ ਤਾਜ਼ਾ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ।ਜਿੱਥੇ ਗੱਲਬਾਤ ਕਰਾਂਗੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਵੱਡੇ ਐਲਾਨਾਂ ਬਾਰੇ ਅਤੇ ਕੁਝ ਅਜਿਹੇ ਐਲਾਨ ਜੋ ਕਿ ਲੋਕਾਂ ਲਈ ਬੜੇ ਹੀ ਲਾਭਦਾਇਕ ਹਨ।ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਵੱਡੇ ਕਦਮਾਂ ਨੂੰ ਮੁੱਖ ਰੱਖਦੇ ਹੋਏ।ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਬਟਨ ਜ਼ਰੂਰ ਦਿਵਾਇਓ,ਤਾਂ ਜੋ ਤੁਹਾਨੂੰ ਸਮੇਂ ਸਿਰ ਇਨ੍ਹਾਂ ਵੱਡੀਆਂ ਅਤੇ ਤਾਜ਼ਾ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੇ।
ਅੱਜ ਦੀਆਂ ਚੋਣਵੀਆਂ ਖ਼ਬਰਾ!ਕੇਂਦਰ ਸਰਕਾਰ ਵੱਲੋਂ ਅੱਠ ਰਾਜਾਂ ਨੂੰ ਮਹਿੰਗਾਈ ਤੇ ਕਾਬੂ ਪਾਉਣ ਦੇ ਹੁਕਮ ਵਜਾਉਣ ਚਿੱਠੀ ਜੋ ਕਿ ਕੁਝ ਲਿਖਿਆ।ਅੱਧੇ ਪੰਜਾਬ ਤੇ BSFਰਾਹੀਂ ਭਾਜਪਾ ਦਾ ਕਬਜ਼ਾ ਕਰਾਉਣ ਲਈ ਸੀਐਮ ਚੰਨੀ ਖੁਦ ਜ਼ਿੰਮੇਵਾਰ:ਰਾਘਵ ਚੱਢਾ ਨੇ ਦਿੱਤੀ ਇਹ ਬਿਆਨ।ਬਗੈਰ ਪਰਮਿਟ ਦੇ ਨਾਜਾਇਜ਼ ਬੱਸਾਂ ਨੂੰ ਲੱਗੀ ਰੋਕ,ਪੀਆਰਟੀਸੀ ਦਾ ਭਰਿਆ ਖ਼ਜ਼ਾਨਾ,ਰਾਜਾ ਪਹੁੰਚੇ ਮਹਾਰਾਜਾ ਦੇ ਸ਼ਾਹੀ ਸ਼ਹਿਰ।ਸਿੰਧੂ ਬਾਰਡਰ ਕਤਲ ਮਾਮਲੇ ਚ ਨਿਹੰਗ ਸਿੰਘ ਨੇ ਕੀਤਾ ਸਰੈਂਡਰ,
ਵਾਰਦਾਤ ਲਈ ਜ਼ਿੰਮੇਵਾਰਸੀਬੀਐਸਈ ਦੀ ਤਰ੍ਹਾਂ ਪੰਜਾਬ ਵੀ ਦੋ ਟਰਮਾਂ ਚ ਪੇਪਰ ਲਵੇਂਗਾ,ਦੇਖੋ ਇੱਥੋਂ ਦੇ ਵੇਰਵੇ।ਡਾ ਮਨਮੋਹਨ ਸਿੰਘ ਦੇ ਦੇਹਾਂਤ ਦੀ ਖ਼ਬਰ ਜਾਣੋ ਕੀ ਹੈ ਸੱਚ।ਪੰਜਾਬ ਚ ਤਕਸੀਮ,ਗਿਰਦਾਵਰੀ, ਇੰਤਕਾਲ,ਜਮ੍ਹਾਂਬੰਦੀ ਬਾਰੇ ਹੋਣਗੇ ਵੱਡੇ ਸੁਧਾਰ,ਪ੍ਰਭਾਵਿਤ ਹੋਵੇਗੀ ਖਤਮ।UGC ਨੇ ਨੈੱਟ ਕੁਆਲੀਫਾਈਡ ਉਮੀਦਵਾਰਾਂ ਲਈ ਕੱਢੀਆਂ ਵਕੈਂਸੀਆਂ,80,000 ਤੱਕ ਮਿਲੇਗੀ ਸੈਲਰੀ,
ਪੰਜਾਬ ਸਰਕਾਰ ਵੱਲੋਂ ਕੀਤੇ ਗਏ।ਨਰਮ ਸਚਮੁੱਚ ਹੀ ਬਣਿਆ ਚਿੱਟਾ ਸੋਨਾ,ਭਾਅ ਪ੍ਰਤੀ ਕੁਇੰਟਲ ਪਚੱਤਰ ਸੌ ਰੁਪਏ ਤੋਂ ਪਾਰ।ਪੰਜਾਬ ਵਿੱਚ ਅਗਲੇ ਦੋ ਤਿੰਨ ਦਿਨ ਮੀਂਹ ਪੈਣ ਅਤੇ ਝੱਖੜ ਦੇ ਆਸਾਰ ਇਨ੍ਹਾਂ ਖ਼ਬਰਾਂ ਨੂੰ ਹੋਰ ਵਧੇਰੇ ਤੌਰ ਤੇ ਜਾਣਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ