ਇਹ ਧੀ ਵਧਾ ਰਹੀ ਹੈ ਆਪਣੇ ਬਾਪ ਦੀ ਮੁੱਛ ਦਾ ਮਾਣ,ਸੁਣੋ ਇਸ ਧੀ ਦੀਆਂ ਗੱਲਾਂ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਦਾ ਸਾਨੂੰ ਪਤਾ ਲੱਗਦਾ ਹੈ ਅਤੇ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੀਆਂ ਵੀਡੀਓ ਆਏ ਦਿਨ ਹੀ  ਵੱਡੀਆਂ ਨਿਕਲ ਕੇ ਆਉਂਦੀਆਂ ਹਨ ।ਅੱਜਕੱਲ੍ਹ ਸੋਸ਼ਲ ਮੀਡੀਆ ਵਿਰੋਧੀ ਕਮੇਡੀ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਵੀਡੀਓ ਪਿੰਡ ਸਾਹੜ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੜਕੀ ਬਹੁਤ ਹੀ ਹਿੰਮਤ ਵਾਲੀ ਅਤੇ ਹੌਂਸਲੇ ਵਾਲੀਆ ਜਿਸ ਦੇ ਹੌਸਲੇ ਨੂੰ ਦੇਖ ਕੇ ਤੁਹਾਡੀ ਵੀ ਰੌਂਗਟੇ ਖੜ੍ਹੇ ਹੋ ਜਾਣਗੇ ।

ਕਿਉਂਕਿ ਉਸ ਦਾ ਹੌਸਲਾ ਇੰਨਾ ਜ਼ਿਆਦਾ ਹੈ ਉਸ ਦਾ ਹੌਂਸਲਾ ਜੇਕਰ ਤੁਸੀਂ ਪੂਰਨ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰ ਸਕਦੇ ਹੋ ਜੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਉਹ ਲੜਕੀ ਗਰਾਊਂਡ ਦੇ ਵਿੱਚ ਇੰਨੀ ਮਿਹਨਤ ਕਰਦੀ ਹੈ ਅਤੇ ਉਹ ਆਪਣੇ ਮਾਂ ਬਾਪ ਦਾ ਨਾਮ ਮਿੱਟੀ ਵਿੱਚ ਨਹੀਂ ਰੁਲਣਾ ਦੋ ਰਹੀ ਅਤੇ ਉਸ ਦਾ ਕਹਿਣਾ ਹੈ ਕਿ ਜੇਕਰ ਮੇਰੇ ਭਰਾ ਹੁੰਦਾ ਤਾਂ ਮੈਂ ਉਸ ਦੀ ਪੱਗ ਨੀਵੀਂ ਨਹੀਂ ਸੀ ਹੋਣ ਦੇਣੀ ਤੇ ਉਸ ਲੜਕੀ ਦਾ ਭਰਾ ਵੀ ਨਹੀਂ ਹੈ ਉਹ ਆਪਣੇ ਮਾਂ ਬਾਪ ਦਾ ਸਹਾਰਾ ਬਣਨਾ ਚਾਹੁੰਦੀ ਹੈ।

ਜਦੋਂ ਉਸ ਦੇ ਮਾਂ ਬਾਪ ਨਾਲ ਗੱਲਬਾਤ ਕੀਤੀ ਗਈ ਏਕਤਾ ਨੂੰ ਪੁੱਤਰ ਦੀ ਹੁਣ ਲੋੜ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਉਹ ਪੁੱਤਰ ਦੀ ਕੋਈ ਲੋੜ ਨਹੀਂ ਕਿਉਂਕਿ ਸਾਡੀ ਧੀ ਹੀ ਇਨ੍ਹਾਂ ਕੰਮ ਕਰਦੀ ਹੈ ਕਿ ਸਾਨੂੰ ਆਪਣੀ ਧੀ ਦੇ ਤੇ ਪੂਰਾ ਮਾਣ ਹੈ ਅਤੇ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਗਰਲ ਹੋ ਰਹੀ ਹੈ।

ਅਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੁੜੀਆਂ ਨੂੰ ਆਪਣਾ ਪੂਰਨ ਹੱਕ ਮਿਲ ਸਕੇ ਅਤੇ ਉਹ ਆਪਣੇ ਕੰਮਕਾਜ ਲਈ ਬਾਹਰ ਅੰਤ ਪਾ ਸਕਣ ਪਰ ਇਸ ਧੀ ਵਰਗਾ ਹੌਸਲਾ ਉਨ੍ਹਾਂ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਗਲਤ ਕੰਮਾਂ ਤੋਂ ਉਹ ਵੀ ਦੂਰ ਹੋ ਸਕਣ ਉਸ ਲੜਕੀ ਦੇ ਬਹੁਤ ਹੀ ਜ਼ਿਆਦਾ ਵਿਚਾਰ ਚੰਗੇ ਅਤੇ ਉੱਚੇ ਹਨ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.