ਪੁੱਤ ਸਮਝਦਾ ਰਿਹਾ ਪਿਉ ਥਾਣੇ ਵਿੱਚ ਕਰ ਰਿਹਾ ਡਿਉਟੀ”ਪਰ ਅਚਾਨਕ ਵਾਪਰਿਆ ਇਹ ਵੱਡਾ ਹਾਦਸਾ!

Uncategorized

ਅੱਜ ਦੀ ਇਹ ਬਹੁਤ ਹੀ ਮੰਦਭਾਗੀ ਘਟਨਾ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੋਮਗਾਰਡ ਸਬ ਇੰਸਪੈਕਟਰ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਇਹ ਖੁਦਕੁਸ਼ੀ ਕਿਉਂ ਕੀਤੀ ਹੈ ਜੇਕਰ ਤੁਸੀਂ ਪੂਰਨ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋਣ ਤਾਂ ਨਿੱਕੇ ਦਿੱਤੇ ਗਏ ਲਿੰਕ ਤੇ ਕਲਿੱਕ ਕਰ ਸਕਦੇ ਹੋ ਜੋ ਹੋਮਗਾਰਡ ਸੀ ਜਿਸ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ।

ਉਸ ਦੇ ਪੁੱਤਰ ਨੇ ਸੋਸ਼ਲ ਮੀਡੀਆ ਉੱਤੇ ਆ ਕੇ ਆਪਣੀ ਸਾਰੀ ਕਹਾਣੀ ਦੱਸੀ ਹੈ ਕਿ ਮੇਰੇ ਪਿਤਾ ਨੇ ਸੁਸਾਇਡ ਜਾਣ ਬੁੱਝ ਕੇ ਨਹੀਂ ਕੀਤਾ ਸਗੋਂ ਉਸ ਤੋਂ ਸੁਸਾਇਡ ਕਰਵਾਇਆ ਗਿਆ ਹੈ ਉਸ ਨੇ ਜਦੋਂ ਖੁਸ਼ਬੂ ਹੀ ਕੀਤੀ ਹੈ ਤਾਂ ਉਸ ਨੇ ਇਕ ਨੋਟਿਸ ਵੀ ਲਿਖ ਕੇ ਗਏ ਹਨ ਕਿ ਕਿਸ ਅਧਿਕਾਰ ਨੂੰ ਉਸ ਨੇ ਸੁਸਾਈਡ ਕੀਤਾ ਹੈ ਅਤੇ ਇਕ ਦੋ ਮਹੀਨੇ ਪਹਿਲਾਂ ਉਸਦੀ ਪੈਲੀ ਵੀ ਦੱਬ ਲਈ ਗਈ ਸੀ।

ਅਤੇ ਉਸ ਤੋਂ ਜਾਣਬੁੱਝ ਕੇ ਦਸਤਖ਼ਤ ਕਰਵਾ ਲਏ ਗਏ ਸਨ ਜਦੋਂ ਨੌਜਵਾਨ ਨੇ ਦੱਸਿਆ ਕਿ ਮੇਰੇ ਪਿਤਾ ਜੀ ਸਵੇਰ ਤੋਂ ਘਰ ਤਿਆਰ ਹੋ ਕੇ ਵਰਦੀ ਪਾ ਕੇ ਡਿਊਟੀ ਕਰਨ ਲਈ ਜ਼ੀਰਾ ਸ਼ਹਿਰ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਨਹਿਰ ਆਉਂਦੀ ਹੈ ਤਾਂ ਉਥੇ ਉਨ੍ਹਾਂ ਦਾ ਮੋਟਰਸਾਈਕਲ ਖਡ਼੍ਹਾ ਮਿਲਿਆ ਪਹਿਲਾਂ ਤਾਂ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿਉਂ ਕਿੱਥੇ ਗਏ ਹਨ।

ਪਰ ਬਾਅਦ ਵਿੱਚ ਜਦੋਂ ਸਾਨੂੰ ਦੱਸੇ ਵੀ ਇੱਕ ਜਗ੍ਹਾ ਤੇ ਇਕ ਮੋਟਰਸਾਈਕਲ ਖੜ੍ਹਾ ਹੈ ਤੇ ਕੂੜੇ ਬੂਟ ਪਾਏ ਹਨ ਤਾਂ ਜਦੋਂ ਉਸ ਦੀ ਜਾਂਚ ਪੜਤਾਲ ਪੁਲਸ ਨੇ ਕੀਤੀ ਤਾਂ ਸਾਨੂੰ ਨਹਿਰ ਵਿੱਚੋਂ ਉਨ੍ਹਾਂ ਦੀ ਲਾਸ਼ ਮਿਲੀ ਆਪ ਸਭ ਨੂੰ ਦੱਸਦੀ ਹੈ ਕਿ ਜੇਕਰ ਪੁਲਸ ਮੁਲਾਜ਼ਮਾਂ ਨਾਲ ਹੀ ਅਜਿਹੀਆਂ ਘਟਨਾਵਾਂ ਵਾਪਰਨ ਲੱਗ ਗਈਆਂ ਆਮ ਲੋਕਾਂ ਦਾ ਸਾਡੇ ਦੇਸ਼ ਵਿੱਚ ਕੀ ਬੁਰਾ ਹਾਲ ਹੋਵੇਗਾ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *