ਹਰਚਰਨ ਨਿਊਜ਼ ਦਾ ਵੱਡਾ ਖੁਲਾਸਾ”ਕਿੱਥੇ ਗਈ ਕਾਲ ਰਿਕਾਰਡਿੰਗ!

Uncategorized

ਆਪ ਸਭ ਨੂੰ ਪਤਾ ਹੀ ਹੈ ਕਿ ਯੂ ਪੀ ਵਾਲੇ ਕੇਸ ਦੇ ਵਿੱਚ ਰੋਜ਼ਾਨਾ ਨਵੀਂ ਤੋਂ ਨਵੀਂ ਕੋਈ ਵੀਡੀਓ ਦੇਖਣ ਨੂੰ ਮਿਲਦੀ ਹੈ ਆਪ ਸਭ ਨੂੰ ਪਤਾ ਹੈ ਕਿ ਜੋ ਮਨਪ੍ਰੀਤ ਕੌਰ ਸੀ ਉਸ ਦਾ ਪਿਤਾ ਪੰਦਰਾਂ ਸਾਲ ਪਹਿਲਾਂ ਅਮਰੀਕਾ ਗਿਆ ਹੋਇਆ ਸੀ ਉਸ ਨੇ ਪੰਦਰਾਂ ਸਾਲਾਂ ਤੋਂ ਆਪਣੀ ਬੱਚੀ ਦਾ ਮੂੰਹ ਤਕ ਵੀ ਨਹੀਂ ਸੀ ਦੇਖਿਆ ਸਿਰਫ਼ ਫੋਨ ਉੱਤੇ ਹੀ ਗੱਲ ਹੁੰਦੀ ਸੀ ਕਦੇ ਵੀ ਉਸ ਨੇ ਆਪਣੀ ਬੱਚੀ ਨੂੰ ਆਸ਼ੀਰਵਾਦ ਤਕ ਵੀ ਨਹੀਂ ਦਿੱਤਾ।

ਇਸੇ ਤਰ੍ਹਾਂ ਹੀ ਹੋਣਹਾਰ ਚਰਨ ਦੀ ਮਾਂ ਦਾ ਵੀ ਬੁਰਾ ਹਾਲ ਹੋ ਰਿਹਾ ਕਿਉਂਕਿ ਹਰਚਰਨ ਸਿੰਘ ਇਕੱਲਾ ਇਕੱਲਾ ਪੁੱਤ ਸੀ ਅਤੇ ਚਾਰ ਭੈਣਾਂ ਦਾ ਇਕੱਲਾ ਪਾਈ ਸੀ ਪਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਰਚਰਨ ਸਿੰਘ ਦਾ ਇੱਕ ਹੀ ਸੁਪਨਾ ਸੀ ਕਿ ਉਹ ਲੜਕੀ ਦੇ ਨਾਲ ਅਮੈਰਿਕਾ ਜਾਵੇ ਅਤੇ ਉਸ ਦੀ ਕਵਿਤਾ ਨੂੰ ਮਲਵਾ ਸਕੇ ਪਰ ਲੜਕੀ ਦੇ ਚਾਚਾ ਜੀ ਨੇ ਇਕ ਹੋਰ ਘਟਨਾ ਨੂੰ ਅੰਜਾਮ ਦੇ ਦਿੱਤਾ ਵਿਚਰਨ ਨੂੰ ਇਸ ਦੁਨੀਆਂ ਤੋਂ ਹੀ ਤੋਰ ਦਿੱਤਾ ।

ਅਤੇ ਉਸ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਗਏ ਆਪ ਸਭ ਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਹਰਚਰਨ ਦੇ ਨਾਮ ਤੇ ਬਹੁਤ ਸਾਰੇ ਗਾਣੇ ਸੀਆਰ ਅਤੇ ਸ਼ਾਰਟ ਫਿਲਮਾਂ ਵੀ ਬਣਨ ਲੱਗ ਗਈਆਂ ਹਨ ਇਹ ਸਭ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਜੇਕਰ ਇਹ ਮੁੱਦਾ ਠੰਢਾ ਪੈ ਗਿਆ।

ਤਾਂ ਇਸ ਦਾ ਕੋਈ ਵੀ ਇਲਜ਼ਾਮ ਨਹੀਂ ਨਿਕਲਣਾ ਹੀ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ ਜੇਕਰ ਇਸ ਮੁੱਦੇ ਨੂੰ ਇਸੇ ਤਰ੍ਹਾਂ ਗਰਮ ਰੱਖਿਆ ਗਿਆ ਤਾਂ ਦੋਸ਼ੀਆਂ ਨੂੰ ਸਜ਼ਾ ਵੀ ਮਿਲ ਸਕਦੀ ਹੈ ਅਤੇ ਅੱਗੇ ਤੋਂ ਅਜਿਹੇ ਲੋਕਾਂ ਨੂੰ ਸਬਕ ਵੀ ਮਿਲ ਸਕਦਾ ਹੈ ਇਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.