ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨ ਯੂ ਪੀ ਦੇ ਵਿਚ ਜੋ ਘਟਨਾ ਵਾਪਰੀ ਹੈ ਹਰਚਰਨ ਸਿੰਘ ਦਾ ਕੇਸ ਉਸ ਦੇ ਚਲਦੇ ਉਹ ਹਰ ਰੋਜ਼ ਸਾਨੂੰ ਨਵੀਆਂ ਖ਼ਬਰਾਂ ਅਤੇ ਅਪਡੇਟ ਮਿਲਦੀਆਂ ਰਹਿੰਦੀਆਂ ਹਨ ਇਸੇ ਤਰ੍ਹਾਂ ਹੀ ਹੁਣ ਕੰਵਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੇ ਉੱਤੇ ਇਕ ਸਟੋਰੀ ਪਾਈ ਹੈ ਉਹ ਸਟੋਰੀ ਕੀ ਹੈ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਖ਼ਬਰ ਨੂੰ ਜਾਣ ਸਕਦੇ ਹੋ
ਇਹ ਖ਼ਬਰ ਹੈ ਕੰਵਰ ਗਰੇਵਾਲ ਦੀ ਜਿਸ ਨੇ ਹਰਚਰਨ ਦੀ ਕੀ ਇਸਦੇ ਬਾਰੇ ਇਕ ਸਾਂਭ ਲਿਆ ਹੈ ਅਤੇ ਉਸ ਨੇ ਆਪਣੇ ਇੰਸਟਾਗ੍ਰਾਮ ਜੁੱਤੇ ਸਟੋਰੀ ਪਾਈ ਹੈ ਕਮਿੰਗ ਸੂਨ ਦੀ ਬਹੁਤ ਹੀ ਜਲਦੀ ਹਰਚਰਨ ਸਿੰਘ ਦੇ ੳੁੱਤੇ ਕਨਵਰ ਗਰੇਵਾਲ ਇੱਕ ਗੀਤ ਫੀਸ ਕਰਨਗੇ ਉਸ ਦੇ ਵਿੱਚ ਕੀ ਹੋਵੇਗਾ ਸਭ ਨੂੰ ਜਾਨਣ ਦੀ ਬਹੁਤ ਹੀ ਕਾਹਲ ਹੈ ਇਹ ਗਾਣਾ ਬਹੁਤ ਹੀ ਜਲਦੀ ਸੋਸ਼ਲ ਮੀਡੀਆ ਦੇ ਅਰਥ ਦੇਖਣ ਨੂੰ ਮਿਲੇਗਾ
ਅਤੇ ਉਸ ਨੇ ਹਰਚਰਨ ਸਿੰਘ ਦੀ ਹਮਾਇਤ ਕੀਤੀ ਹੈ ਕੀ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਅਜਿਹੀ ਗਾਣੇ ਅਤੇ ਸ਼ੌਰਟ ਫ਼ਿਲਮਾਂ ਵੀ ਆ ਰਹੀਆਂ ਹਨ ਇਹੀ ਤਾਂ ਗਰਕਿਆ ਰਹੀਆਂ ਹਨ ਕਿਉਂਕਿ ਇਸ ਮਾਮਲੇ ਨੂੰ ਠੰਢਾ ਨਾ ਹੋਣ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਬਣਦੀ ਕਾਰਵਾਈ ਅਤੇ ਸਜ਼ਾ ਮਿਲ ਸਕੇ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਿ ਜੋ ਅੱਜ ਦੀ ਇੱਕ ਇੱਕ ਹਜਾਰ ਲੋਕ ਜੋ ਵੀਡੀਓ ਬਣਾ ਰਹੇ ਹਨ ਜਾਂ ਗੀਤਾ ਬਣਾ ਰਹੇ ਹਨ ਉਹ ਠੀਕ ਹੈ ਜਾਂ ਗ਼ਲਤ ਹੈ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ