ਹਰਚਰਨ ਦੀ ਪ੍ਰੇਮ ਕਹਾਣੀ ਦੀ ਵੀਡੀਓ ਆਈ ਸਾਹਮਣੇ!

Uncategorized

ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨ ਹਰਚਰਨ ਸਿੰਘ ਦਾ ਇਕ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਹਰਚਰਨ ਸਿੰਘ ਇਕ ਲੜਕੀ ਨੂੰ ਮਿਲਣ ਉਸਦੇ ਘਰ ਗਿਆ ਤਾਂ ਉਸ ਦੇ ਚਾਚੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਹਰਚਰਨ ਸਿੰਘ ਦੀ ਕਾਜਲ ਦੇ ਵਿਚ ਲੋਕਾਂ ਨੇ ਬਹੁਤ ਹੀ ਵੱਡਾ ਰੋਸ ਪ੍ਰਗਟ ਕੀਤਾ ਹੈ ਅਤੇ ਇਸਦੇ ੳੁੱਤੇ ਗਈ ਬਹੁਤ ਸਾਰੇ ਗਾਣੇ ਅਤੇ ਸ਼ਿਅਰ ਵੀ ਬੋਲੇ ਗਏ ਪਰ ਹੁਣ ਇਸ ਦੇ ਉੱਤੇ ਇੱਕ ਸ਼ੌਰਟ ਫ਼ਿਲਮਾਂ ਬਣਨੀਆਂ ਵੀ ਸ਼ੁਰੂ ਹੋ ਗਈਆਂ ਹਨ।

ਇਹ ਫਿਲਮਾਂ ਜਾਂ ਗਾਣੇ ਸ਼ਿਅਰ ਇਸ ਦੀ ਬੋਲੀ ਪਾਉਂਦੀਆਂ ਹਨ ਕਿਉਂਕਿ ਇਸ ਮੁੱਦੇ ਨੂੰ ਠੰਢਾ ਨਾ ਹੋਣ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਇੱਕੋ ਇੱਕੋ ਹੀ ਮਕਸਦ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾ ਸਕੇ ਇਹ ਸਹੀ ਉਪਰਾਲੇ ਤਾਂ ਕੀਤੇ ਜਾਂਦੇ ਹਨ ਜੇਕਰ ਇਸ ਮਾਮਲੇ ਉਤੇ ਕੋਈ ਗਾਣਾ ਰਿਕਾਰਡ ਫ਼ਿਲਮਾਂ ਨਾ ਬਣਨਾ ਤਾਂ ਇਹ ਮਾਮਲਾ ਇਕਦਮ ਠੰਡਾ ਵੀ ਹੋ ਸਕਦਾ ਹੈ ।

ਅਤੇ ਦੋਸ਼ੀਆਂ ਨੂੰ ਸਜ਼ਾ ਵੀ ਨਹੀਂ ਮਿਲ ਸਕਦੀ ਇਸ ਕਰਕੇ ਲੋਕ ਸਖ਼ਤ ਤੋਂ ਸਖ਼ਤ ਮਿਹਨਤ ਕਰ ਰਹੇ ਹਨ ਤਾਂ ਜੋ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲ ਸਕੇ ਤੁਹਾਡੀ ਇਨ੍ਹਾਂ ਫ਼ਿਲਮਾਂ ਅਤੇ ਸ਼ਿਅਰਾਂ ਬਾਰੇ ਕੀ ਵਿਚਾਰ ਹਨ ਕੀ ਇਹ ਸਹੀ ਹਨ ਜਾਂ ਗ਼ਲਤ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *