ਅਾਪ ਸਭ ਨੂੰ ਪਤਾ ਹੀ ਹੈ ਕਿ ਹਰਚਰਨ ਕੇਸ ਮਾਮਲੇ ਵਿੱਚ ਰੋਜ਼ ਨਵੀਂ ਤੋਂ ਨਵੀਂ ਖਬਰ ਸਾਹਮਣੇ ਆ ਰਹੀ ਹੈ ਇਸ ਤਰ੍ਹਾਂ ਇਹ ਕਾਜੂ ਨਵੀਂ ਖਬਰ ਸਾਹਮਣੇ ਆ ਰਹੀ ਹੈ ਲੋਕਾਂ ਦੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਹਰਚਰਨ ਸਿੰਘ ਲੜਕੀ ਦੇ ਸਹਾਰੇ ਅਮਰੀਕਾ ਜਾਣਾ ਚਾਹੁੰਦਾ ਸੀ ਪਰ ਇਹੀ ਗੱਲ ਨੂੰ ਹਰਚਰਨ ਸਿੰਘ ਦੇ ਦੋਸਤਾਂ ਨੇ ਬਿਲਕੁੱਲ ਇਨਕਾਰ ਕਰ ਦਿੱਤਾ ਹੈ ਕਿ ਹਰਚਰਨ ਸਿੰਘ ਲੜਕੀ ਦੇ ਸਹਾਰੇ ਅਮਰੀਕਾ ਨਹੀਂ ਸੀ ਜਾਣਾ ਚਾਹੁੰਦਾ ।
ਸਗੋਂ ਉਹ ਤਾਂ ਆਪ ਖੁਦ ਆਈਲੈਟਸ ਦਾ ਪੇਪਰ ਕਲੀਅਰ ਕਰ ਰਿਹਾ ਸੀ ਅਤੇ ਅਤੇ ਆਉਣ ਵਾਲੀ ਸਤਾਰਾਂ ਤਰੀਕ ਨੂੰ ਉਸ ਨੇ ਆਈਲੈਟਸ ਦਾ ਪੇਪਰ ਭਰਿਆ ਹੋਇਆ ਸੀ ਤੇ ਉਸ ਨੇ ਪੇਪਰ ਦੇਣਾ ਸੀ ਅਤੇ ਉਹ ਪੇਪਰ ਦੇ ਕੇ ਜਾਣਾ ਵੀ ਇਕੱਲਾ ਅਮਰੀਕਾ ਹੀ ਚਾਹੁੰਦਾ ਸੀ ਕਿਉਂਕਿ ਲੜਕੀ ਦਾ ਪਿਤਾ ਵੀ ਅਮਰੀਕਾ ਗਿਆ ਹੋਇਆ ਸੀ ਪਰ ਉਹ ਬਹੁਤ ਲੰਮੇ ਸਮੇਂ ਤੋਂ ਉੱਥੇ ਰਹਿ ਰਿਹਾ ਸੀ।
ਪਰ ਹਾਲੇ ਤੱਕ ਉਹ ਪੱਕਾ ਨਹੀਂ ਸੀ ਹੋ ਰਿਹਾ ਅਤੇ ਉਹ ਲੜਕੀ ਨੂੰ ਖ਼ੁਦ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਹਰਚਰਨ ਸਿੰਘ ਅਤੇ ਉਸ ਦੇ ਪਿਤਾ ਨਾਲ ਮਿਲਵਾਉਣਾ ਚਾਹੁੰਦਾ ਸੀ ਦੱਸ ਦੇਈਏ ਕਿ ਹਰਚਰਨ ਸਿੰਘ ਨੇ ਛੋਟੀ ਉਮਰ ਦੇ ਵਿਚ ਹੀ ਮਨਪ੍ਰੀਤ ਕੌਰ ਦੇ ਨਾਲ ਪਾਰ ਪਾ ਲਿਆ ਅਤੇ ਉਸ ਦੇ ਪਰਿਵਾਰ ਦੀਆਂ ਤੰਦਾਂ ਇੰਨੀਆਂ ਸੰਗਲੀਆਂ ਅਤੇ ਮੌਕਿਆਂ ਸਨ ਕਿ ਉਹ ਕਦੇ ਵੀ ਟੁੱਟਣ ਵਾਲੀਆਂ ਨਹੀਂ ਸਨ ।
ਪਰ ਘਟਨਾ ਦੇ ਕਾਰਨ ਉਸ ਨੂੰ ਬਹੁਤ ਵੱਡਾ ਝਟਕਾ ਮਿਲਿਆ ਹੈ ਅਤੇ ਉਸ ਨੂੰ ਆਪਣੀ ਮੌਤ ਤੋਂ ਹੱਥ ਧੋਣੇ ਪੈ ਗਏ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ ਕੀ ਜਿਹੇ ਤੁਸੀਂਂ ਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਹਰਚਰਨ ਸਿੰਘ ਵਰਗੇ ਪਿਆਰੇ ਜਿਹੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ