ਹੁਣ ਤੱਕ ਦਾ ਸਭ ਤੋਂ ਵੱਡਾ ਰਾਜ ਆਇਆ ਸਾਹਮਣੇ “ਵੇਖੋ ਵਾਇਰਲ ਵੀਡਿਓ

Uncategorized

ਆਪ ਸਭ ਨੂੰ ਪਤਾ ਹੈ ਕਿ ਹਰਚਰਨ ਸਿੰਘ ਨੂੰ ਅੱਠ ਸਤੰਬਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਹਰਚਰਨ ਸਿੰਘ ਅੱਠ ਸਤੰਬਰ ਦੀ ਰਾਤ ਨੂੰ ਮਨਪ੍ਰੀਤ ਕੌਰ ਲੜਕੀ ਦੇ ਘਰ ਗਿਆ ਸੀ ਉਸ ਨੂੰ ਮਿਲਣ ਗਿਆ ਸੀ ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਜਦੋਂ ਉਸ ਦੇ ਦੋਸਤਾਂ ਅਤੇ ਉਸ ਦੇ ਘਰਦਿਆਂ ਨੇ ਉਸ ਦੀ ਪੜਤਾਲ ਸ਼ੁਰੂ ਕੀਤੀ ਤਾਂ ਦੋ ਦਿਨਾਂ ਬਾਅਦ ਹਰਚਰਨ ਸਿੰਘ ਦੀ ਲਾਸ਼ ਖੇਤਾਂ ਦੇ ਵਿਚ ਮਿਲੀ ਹਰਚਰਨ ਸਿੰਘ ਕੀ ਜਦੋਂ ਮੌਤ ਹੋਈ ।

ਅਤੇ ਖ਼ਬਰ ਬਾਰੇ ਪਤਾ ਲੱਗਿਆ ਤਾਂ ਉਸ ਦੀ ਲਾਸ਼ ਖੇਤਾਂ ਦੇ ਵਿੱਚ ਬਹੁਤ ਹੀ ਗੰਦੀ ਬੁਰੀ ਹਾਲਤ ਨਾਲ ਦੇਖਣ ਵਿਚ ਮਿਲੀ ਸੀ ਕਿਉਂਕਿ ਦੋ ਦਿਨਾਂ ਬਾਅਦ ਲਾਸ਼ ਦਾ ਬੁਰਾ ਹਾਲ ਹੋ ਚੁੱਕਾ ਸੀ ਪਰ ਪਹਿਲਾਂ ਮੈਂ ਇਸ ਕੇਸ ਵਿਚ ਪੁਲਸ ਨੇ ਜ਼ਿਆਦਾ ਕੋਈ ਕੰਮਕਾਜ ਨਹੀ ਕੀਤਾ ਪਰ ਹੁਣ ਜਦੋਂ ਹਰਚਰਨ ਸਿੰਘ ਦੇ ਪਰਿਵਾਰ ਵੱਲੋਂ ਧਰਨੇ ਅਤੇ ਮੁਜ਼ਾਹਰੇ ਕੀਤੇ ਗਏ ਤਾਂ ਉਸ ਤੇ ਚੱਲਦੇ ਹੋਏ ਪੁਲਿਸ ਨੇ ਇਸ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਪਰ ਹੁਣ ਹਰਚਰਨ ਸਿੰਘ ਦੇ ਦੋਸਤਾਂ ਤੋਂ ਵਿਚਾਰ ਲਏ ਗਏ ਹਨ ਜਦੋਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਹਰਚਰਨ ਸਿੰਘ ਨੂੰ ਕੁੜੀ ਦੇ ਘਰ ਵਿਚ ਛੱਡ ਕੇ ਆਏ ਸੀ ਤਾਂ ਹੁਣ ਪੁਲਸ ਨੇ ਇਸਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਇਸਦੇ ਨਾਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਵੀ ਮਿਲ ਸਕਦੀ ਹੈ ਇਸ ਬਾਰੇ ਤੁਸੀਂ ਆਪਣੀ ਰਾਇ ਜ਼ਰੂਰ ਦਿਓ ਕਿਉਂਕਿ ਤੁਹਾਡੀ ਰਾਏ ਦੇ ਨਾਲ ਹੀ ਇਹ ਖ਼ਬਰ ਵੱਧ ਤੋਂ ਵੱਧ ਕਿਸੇ ਰੋ ਸਕਦੀ ਹੈ ਅਤੇ ਦੋਸ਼ੀਆਂ ਉਤੇ ਕਾਰਵਾਈ ਹੋ ਸਕਦੀ ਹੈ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *