ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਸਾਲਾਂ ਤੇ ਹੁਣ ਚੱਲਦੇ ਸਾਲ ਦੌਰਾਨ ਸਾਨੂੰ ਬਹੁਤੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਮੁਸ਼ਕਲਾਂ ਮਹੀਨ ਹਨ ਕਿ ਇਹ ਮੁਸ਼ਕਲਾਂ ਮਾਂ ਸਾਨੂੰ ਕੋਰੋਨਾ ਦਾਵਰ ਦੇ ਚਲਦੇ ਹੋਏ ਸਾਹਮਣੇ ਕੋਰੂਨਾ ਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਸਭ ਤੋਂ ਵੱਡਾ ਨੁਕਸਾਨ ਵਿਦਿਆਰਥੀਆਂ ਦਾ ਹੋਇਆ ਹੈ ਅਤੇ ਜਿਨ੍ਹਾਂ ਦੀ ਪੜ੍ਹਾਈ ਵਿੱਚ ਬਹੁਤ ਹੀ ਨੁਕਸਾਨ ਹੋਇਆ ਹੈ।
ਅਤੇ ਹੋਰ ਵੀ ਲੋਕ ਬਹੁਤ ਸਾਰੇ ਬੇਰੁਜ਼ਗਾਰ ਹੋ ਚੁੱਕੇ ਹਨ ਇਸ ਕਰੁਣਾ ਦੀ ਮਾਰ ਕਰ ਕੇ ਕਿਉਂਕਿ ਕੋਰੋਨਾ ਕਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੌਕਰੀ ਜਾਂ ਕੰਮ ਨਹੀਂ ਚੱਲੇਗਾ ਜਿਸ ਕਰਕੇ ਲੋਕ ਘਰਾਂ ਵਿੱਚ ਵਿਹਲੇ ਬੈਠੇ ਸਨ ਅਤੇ ਆਪਣਾ ਉਨ੍ਹਾਂ ਨੇ ਰੁਜ਼ਗਾਰ ਗਵਾ ਲਿਆ ਪੰਜਾਬ ਸੂਬਾ ਸਰਕਾਰ ਨੇ ਕੋਰੂਨਾ ਕਾਲ ਦੇ ਵਿੱਚ ਬਹੁਤ ਹੀ ਕਾਨੂੰਨ ਲਾਗੂ ਕੀਤੇ ਸਨ ਉੱਜੜੇ ਕੀ ਪੜ੍ਹਾਈ ਨੂੰ ਲੈ ਕੇ ਵੀ ਜਾਨਾ ਅਤੇ ਹੋਰ ਪਾਬੰਦੀਆਂ ਨੂੰ ਵੀ ਲੈ ਕੇ ਪਰ ਹੁਣ ਸਰਕਾਰ ਨੇ ਵਿਆਹਾਂ ਸ਼ਾਦੀਆਂ ਇੱਥੇ ਪੈਲੇਸਾਂ ਦੇ ਪ੍ਰੋਗਰਾਮ ਵਿੱਚ ਵਾਧਾ ਕੀਤਾ ਹੈ ਕਿ ਲੋਕ ਜ਼ਿਆਦਾ ਘੱਟ ਦਿਖਾਈ ਦੇ ਸਕਦੇ ਹਨ।
ਘਰ ਦੇ ਵਿਚ ਜੇਕਰ ਕੋਈ ਪ੍ਰੋਗਰਾਮ ਹੈ ਉਸਦੇ ਵਿੱਚ ਤਿੰਨ ਸੌ ਮੈਂਬਰ ਆ ਜਾ ਸਕਦੇ ਹਨ ਅਤੇ ਜੇਕਰ ਬਾਹਰ ਪ੍ਰੋਗਰਾਮ ਹੈ ਤਾਂ ਉਸਦੇ ਵਿੱਚ ਪੰਜ ਸੌ ਤੋਂ ਵੱਧ ਵਿਅਕਤੀ ਸ਼ਾਮਲ ਹੋ ਸਕਦੇ ਹਨ ਇਹ ਹੁਣ ਨਵੇਂ ਸੀਐਮ ਨੇ ਐਲਾਨ ਕੀਤਾ ਹੈ ਆਪ ਸਭ ਨੂੰ ਪਤਾ ਈ ਐ ਕਿ ਕੋਰੋਨਾ ਕਾਲ ਦੇ ਵਿੱਚ ਬਹੁਤ ਹੀ ਲੋਕਾਂ ਨੇ ਤੰਗੀ ਪਰੇਸ਼ਾਨੀ ਘਟੀ ਹੈ ਪਰ ਹੁਣ ਇਸ ਦੇ ਵਿੱਚ ਥੋੜ੍ਹੀ ਵਧ ਢਾਲਾਂ ਲੋਕ ਮਹਿਸੂਸ ਕਰ ਰਹੇ ਹਨ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ