ਜ਼ਿਮੀਂ ਕੀ ਤੁਹਾਨੂੰ ਪਤਾ ਹੀ ਹੈ ਕਿ ਹਰਚਰਨ ਸਿੰਘ ਦੇ ਕ-ਤ-ਲ ਕੇਸ ਦੇ ਮਾਮਲੇ ਵਿੱਚ ਬਹੁਤ ਸਾਰੀਆਂ ਮਿਲੇਗਾ ਸਾਹਮਣੇ ਆ ਰਹੀਆਂ ਹਨ ਅਤੇ ਅੱਜ ਹੀ ਇਕ ਰਿਕਾਰਡਿੰਗ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਇਕ ਔਰਤ ਪਰਮਜੀਤ ਕੌਰ ਜੋ ਕਿ ਹਰਚਰਨ ਦੇ ਕੇਸ ਬਾਰੇ ਗੱਲਬਾਤ ਕਰਨਾ ਚਾਹੁੰਦੀ ਹੈ ਉਸ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਹਰਚਰਨ ਸਿੰਘ ਦਾ ਕਤਲ ਕੀਤਾ ਗਿਆ ਹੈ ਉਸ ਨੇ ਦੱਸਿਆ ਹੈ।
ਕਿ ਹਰਚਰਨ ਸਿੰਘ ਦਾ ਕਾਤਲ ਕੋਈ ਅਚਾਨਕ ਨਹੀਂ ਹੋਇਆ ਕਿ ਉਸ ਨਾ ਕੋਈ ਦੁਰਘਟਨਾ ਵਾਪਰੀ ਹੈ ਸਗੋਂ ਉਸਦਾ ਜਾਣਬੁੱਝ ਕੇ ਕਤਲ ਕੀਤਾ ਗਿਆ ਹੈ ਕਰਮਜੀਤ ਕੌਰ ਨੇ ਮਨਪ੍ਰੀਤ ਕੌਰ ਲੜਕੀ ਜੋ ਕਿ ਹਰਚਰਨ ਸਿੰਘ ਦੇ ਨਾਲ ਸਬੰਧ ਰੱਖਦੀ ਸੀ ਉਸ ਦੇ ਚਾਚਾ ਜੀ ਨੂੰ ਬਹੁਤ ਹੀ ਲਾਹਨਤਾਂ ਪਾਈਆਂ ਹਨ ਉਨ੍ਹਾਂ ਨੇ ਕਿਹਾ ਕਿ ਉਸ ਦਾ ਚਾਚਾ ਵੀ ਆਪ ਖੁਦ ਦੁੱਧ ਧੋਤਾ ਨਹੀਂ ਹੈ ਉਸ ਨੇ ਵੀ ਆਪਣੇ ਸਮੇਂ ਵਿੱਚ ਬਹੁਤ ਸਾਰੇ ਕਾਰਨਾਮੇ ਕੀਤੇ ਹੋਣੇ ਹਨ ਅਤੇ ਜੇਕਰ ਉਸ ਨੂੰ ਇੰਨੀ ਅਣਖ ਹੁੰਦੀ।
ਤਾਂ ਉਹ ਆਪਣੀ ਭਤੀਜੀ ਨੂੰ ਵੀ ਨਾਲ ਮੌਤ ਦੇ ਘਾਟ ਉਤਾਰਦਾ ਕਿਉਂਕਿ ਇਕੱਲੀ ਨੌਜਵਾਨ ਨੂੰ ਮਾਰ ਕੇ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ ਜੇਕਰ ਤੁਸੀਂ ਉਹ ਨਾਭਾ ਵਾਲੀ ਔਰਤਾਂ ਦੀ ਰਿਕਾਰਡਿੰਗ ਨੂੰ ਸੋਨਾ ਚਾਹੁੰਦੇ ਹੋਣ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਖ਼ਬਰ ਨੂੰ ਜਾਣ ਸਕਦੇ ਹੋ ਆਪ ਸਭ ਨੂੰ ਪਤਾ ਹੀ ਐ ਕਿ ਜੌਹਰ ਚਰਨ ਸਿੰਘ ਦੇ ਨਾਲ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ ਤਾਂਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕੱਲਾ ਪਾਈ ਸੀ ।
ਅਤੇ ਪਿਓਰ ਦਾ ਸਿਰ ਉੱਤੇ ਸਾਇਆ ਵੀ ਨਹੀਂ ਸੀ ਅਤੇ ਆਪਣੀ ਮਾਂ ਅਤੇ ਭੈਣ ਇਕੱਲਾ ਹੀ ਆਉਣ ਵਾਲਾ ਭਵਿੱਖ ਬਣ ਕੇ ਸਾਹਮਣੇ ਆਉਣਾ ਸੀ ਪਰ ਕੁੜੀ ਦੇ ਚਾਚਾ ਜੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੁਹਾਡੀ ਇਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ ਕਿ ਦੋਸ਼ੀਆਂ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜੋ ਅੱਜ ਇਸ ਨੌਜਵਾਨ ਹੋਇਆ ਹੈ ਕੱਲ੍ਹ ਨੂੰ ਕਿਸੇ ਦੀ ਵੀ ਪੁੱਤਰ ਨਾਲ ਹੋ ਸਕਦਾ ਹੈ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ