ਹਰਚਰਨ ਮਾਮਲੇ ਵਿਚ ਬਟਾਲਾ ਤੋਂ ਜੋਤੀ ਕੌਰ ਦੀ ਰਿਕਾਰਡਿੰਗ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਨੇ ਸਿੱਧੇ ਸੱਦੇ ਹੀ ਆਖਿਆ ਹੈ ਕਿ ਹਰਚਰਨ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਤੇ ਫਾਂਸੀ ਦੀ ਸਜ਼ਾ ਕੁੜੀ ਨੂੰ ਅਤੇ ਉਸ ਦੇ ਚਾਚਾ ਜੀ ਆਦੇਸ਼ ਦੀ ਮਾਤਾ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਹੀ ਹਰਚਰਨ ਦਾ ਕਤਲ ਕੀਤਾ ਹੈ ਜੇਕਰ ਤੁਸੀ ਵਡਾਲਾ ਦੀ ਜੋਤੀ ਦੇ ਵਿਚਾਰ ਸੁਣਨਾ ਚਾਹੁੰਦੇ ਹੋ ।
ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਜ਼ਰੂਰ ਕਲਿੱਕ ਕਰੇ ਕਿਉਂਕਿ ਅਬ ਸਭ ਨੂੰ ਪਤਾ ਈ ਐ ਕਿ ਹਰਚਰਨ ਨਾਲ ਜੋ ਹੋਇਆ ਹੈ ਦਰਅਸਲ ਬਹੁਤ ਹੀ ਗਲਤ ਹੈ ਇਸ ਦੇ ਚੱਲਦੇ ਹੋਏ ਪੂਰੇ ਭਾਰਤ ਵਿੱਚ ਹੀ ਹਰਚਰਨ ਦੀ ਮੁਅੱਤਲ ਦਾ ਮਾਮਲਾ ਲੋਕਾਂ ਦੇ ਦਿਲਾਂ ਵਿਚ ਧੜਕ ਰਿਹਾ ਹੈ ਕਿਉਂਕਿ ਅਜਿਹੇ ਮਾਮਲੇ ਬਹੁਤ ਘੱਟ ਦਿਖਾਈ ਦਿੰਦੇ ਹਨ ਕਿਉਂਕਿ ਹਰਚਰਨ ਸਿੰਘ ਬਹੁਤ ਹੀ ਛੋਟੀ ਉਮਰ ਦਾ ਬੱਚਾ ਸੀ ਅਤੇ ਜੇਕਰ ਉਸ ਦੇ ਉੱਤੇ ਕੋਈ ਵੀ ਗਲਤੀ ਹੋਈ ਸੀ ।
ਤਾਂ ਘਰ ਬਿਠਾ ਕੇ ਉਸ ਨਾਲ ਕੋਈ ਗੱਲਬਾਤ ਵੀ ਕੀਤੀ ਜਾ ਸਕਦੀ ਸੀ ਨਾ ਕਿ ਉਸ ਨੂੰ ਮੌਤ ਦੇ ਘਾਟ ਉਤਾਰਨਾ ਚਾਹੀਦਾ ਸੀ ਇਸ ਕੇਸ ਦੇ ਚਲਦੇ ਹੋਏ ਲੋਕਾਂ ਨੇ ਕੁੜੀ ਦੇ ਪਰਿਵਾਰ ਦੀ ਬਹੁਤ ਹੀ ਜ਼ਿਆਦਾ ਨਿੰਦਿਆ ਕੀਤੀ ਹੈ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦੀ ਪੂਰੀ ਮੰਗ ਕਰ ਰਹੇ ਹਨ ਜਿਸ ਤਰ੍ਹਾਂ ਇਸ ਔਰਤ ਦੀ ਰਿਕਾਰਡਿੰਗ ਨੂੰ ਤੁਸੀਂ ਸੁਣ ਸਕਦੇ ਹੋ ।
ਕਿ ਕਿਸ ਤਰ੍ਹਾਂ ਉਹ ਲੜਕੀ ਦੇ ਪਰਿਵਾਰ ਨੂੰ ਤਾਅਨੇ ਮਿਹਣੇ ਮਾਰ ਰਹੀ ਹੈ ਤਾਅਨੇ ਮਿਹਣੇ ਮਾਰਨੇ ਵੀ ਬਣਦੇ ਹਨ ਕਿਉਂਕਿ ਲੜਕੀ ਦੇ ਪਰਿਵਾਰ ਨੇ ਕੁਝ ਕੀਤਾ ਹੀ ਅਜਿਹਾ ਹੈ ਜਿਸ ਦੇ ਚਲਦੇ ਹੋਏ ਉਨ੍ਹਾਂ ਨੂੰ ਸਜ਼ਾ ਵੀ ਜ਼ਰੂਰ ਹੋਵੇਗੀ ਤੁਹਾਡੀ ਇਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ