ਦੇਖੋ ਪੰਜਾਬੀਆਂ ਦੇ ਵੱਖਰੇ ਸ਼ੌਕ, 51ਲੱਖ ਦੀ ਮੱਝ ‘ਸਰਸਵਤੀ’ ਵਿਚ ਕੀ ਹੈ ਖਾਸੀਅਤ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਤੇ ਪੰਜਾਬੀਆਂ ਦੀ ਇਹੀ ਖਾਸੀਅਤ ਹੁੰਦੀ ਹੈ ਜਿਹੜਾ ਕਿ ਉਹ ਅਜਿਹੇ ਸ਼ੌਂਕ ਪਾਲਦੇ ਹਨ ਜਿਨ੍ਹਾਂ ਦਾ ਕੋਈ ਮੁੱਲ ਵੀ ਨਹੀਂ ਹੁੰਦਾ।ਅਜਿਹੀ ਹੀ ਤਾਜ਼ਾ ਖਬਰ ਸੈਮਨ ਨਿਕਲ ਗਈ ਹੈ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਇਕ ਮੱਝ ਜਿਸ ਦਾ ਨਾਮ ਉਨ੍ਹਾਂ ਦੇ ਮਾਲਕਾਂ ਵੱਲੋਂ ਸਰਸਵਤੀ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਹੈ।

ਕਿ ਇਸ ਮੱਝ ਨੂੰ ਅਸੀਂ ਹਰਿਆਣੇ ਤੋਂ ਖਰੀਦ ਕੇ ਲਿਆਏ ਹਾਂ ਅਤੇ ਉਹ ਭਾਰਤ ਵਿੱਚ ਕਈ ਜਗ੍ਹਾਵਾਂ ਤੋਂ ਲਗਾਤਾਰ ਸਾਲਾਂ ਦੌਰਾਨ ਜੇਤੂ ਵੀ ਰਹੀ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਇਨ੍ਹਾਂ ਜ਼ਿਆਦਾ ਖਿਆਲ ਤਾਂ ਆਪਣੇ ਬੱਚਿਆਂ ਦਾ ਵੀ ਨਹੀਂ ਰੱਖਦੇ ਕਿ ਜਿੰਨਾ ਅਸੀਂ ਇਨ੍ਹਾਂ ਤੇ ਧਿਆਨ ਦਿੰਦੇ ਹਾਂ।ਕਿਉਂਕਿ ਤੁਸੀਂ ਆਪ ਹੀ ਜਾਣਦੇ ਹੋ ਕਿ ਸ਼ੌਂਕ ਦਾ ਕੋਈ ਮੁੱਲ ਹੀ ਨਹੀਂ ਹੁੰਦਾ।ਫੇਰ ਉਹ ਸ਼ੌਂਕ ਚਾਹੇ ਪੈਸੇ ਨਾਲ ਮਿਲਦੇ ਹੋਣ ਅਤੇ ਚਾਹੇ ਇੱਜ਼ਤ ਮਾਣ ਸਨਮਾਨ ਨਾਲ ਮਿਲਦੇ ਹਨ।

ਅਜਿਹੀ ਹੀ ਇਹ ਸ਼ੌਂਕ ਇਨ੍ਹਾਂ ਪੰਜਾਬੀਆਂ ਨੇ ਸੰਭਾਲ ਕੇ ਰੱਖੇ ਹਨ ਇਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਇਨ੍ਹਾਂ ਦੀ ਦਿਨ ਰਾਤ ਦੇਖਭਾਲ ਕਰਦੇ ਹਾਂ ਅਤੇ ਦੇਖਭਾਲ ਕਰਨ ਸਦਕਾ ਹੀ”ਇਹ ਸਾਡੀ ਮਿਹਨਤ ਦਾ ਮੁੱਲ ਪਾਉਂਦੀ ਹਨ!ਵੀਡੀਓ ਵਿੱਚ ਦਿਖਾਈ ਦੇ ਰਹੀ ਇਹ ਮੱਝ ਤਕਰੀਬਨ ਉਨ੍ਹਾਂ ਨੇ ਦੱਸਿਆ ਹੈ ਕਿ ਪੈਂਤੀ ਲੀਟਰ ਦੁੱਧ ਦਿੰਦੀ ਹੈ ਅਤੇ ਇਹ ਕਈ ਇਨਾਮਾਂ ਦੀ ਜੇਤੂ ਰਹੀ ਹੈ।ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *