ਦੇਖੋ ਇਸ ਬੱਚੇ ਦੇ ਅੱਥਰੇ ਸੌਂਕ”ਹੁਣ ਤਕ 15 ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ”ਹੋ ਰਹੇ ਚਰਚਾ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਐ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਕੁਝ ਅਜਿਹੀਆਂ ਫਿਲਮ ਇੰਡਸਟਰੀ ਦੀਆਂ ਵੀਡੀਓਜ਼ ਵੀ ਬਹੁਤ ਸਾਰੀਆਂ ਵੈਰ ਹੁੰਦੀਆਂ ਦਿਖਾਈ ਦੇ ਰਹੇ ਹਨ ਜਿਵੇਂ ਕਿ ਹੁਣ ਇਸ ਵੀਡੀਓ ਵਿੱਚ ਦਿਖਾਈ ਦਿ ਰਿਹਾ ਇਹ ਬੱਚਾ ਜਿਹੜਾ ਕਿ ਫ਼ਿਲਮ ਇੰਡਸਟਰੀ ਦੀ ਕੁਝ ਅਜਿਹੀਆਂ ਵੱਡੀਆਂ ਮੂਵੀਆਂ ਵਿਚ ਕੰਮ ਕਰ ਚੁੱਕਾ ਹੈ ।

ਛੋਟੀ ਜਿਹੀ ਉਮਰ ਵਿੱਚ ਜਿਸ ਨੂੰ ਵੇਖ ਕੇ ਅਤੇ ਉਸ ਦੀ ਅਜਿਹਾ ਹੁਨਰਮੰਦ ਕਲਾ ਨੂੰ ਵੇਖ ਕੇ ਹੈਰਾਨ ਰਹਿ ਜਾਵੋਗੇ ਅਤੇ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਫਿਲਮ ਇੰਡਸਟਰੀ ਦੀਆਂ ਕੁਝ ਵੱਡੀਆਂ ਮੂਵੀਆਂ ਪੰਜਾਬੀ ਫਿਲਮਾਂ ਵਿਚ ਇਹ ਛੋਟਾ ਬੱਚਾ ਕੰਮ ਕਰ ਚੁੱਕਿਆ ਹੈ ਅਤੇ ਇਹ ਕਿੰਨੇ ਹੌਸਲੇ ਨਾ ਅਤੇ ਜਜ਼ਬੇ ਨਾਲ ਅਜਿਹੇ ਰੋਲ ਅਦਾ ਕਰਦਾ ਹੈ।ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਪਿਤਾ ਮੌਕੇ ਦੇ ਐਸਐਚਓ ਹਨ ਅਤੇ ਉਸ ਦੀ ਮਾਤਾ ਵੀ ਇਕ ਸਰਕਾਰੀ ਨੌਕਰੀ ਤੇ ਕੰਮ ਕਰਦੇ ਹਨ ।

ਅਤੇ ਉਸ ਨੌਜਵਾਨ ਨੂੰ ਇਹ ਸ਼ੌਂਕ ਜਾਗਿਆ ਧੀ ਉਸਨੇ ਫ਼ਿਲਮਾਂ ਵਿੱਚ ਹੀ ਕੰਮ ਕਰਨਾ ਹੈ ਤੇ ਉਸ ਦੀ ਇਹ ਹੁਣ ਰਤਾ ਨੂੰ ਵੇਖਦੇ ਹੋਏ ਕਈ ਫ਼ਿਲਮ ਡਾਇਰੈਕਟਰਾਂ ਨੇ ਉਸ ਨੂੰ ਫ਼ਿਲਮਾਂ ਵਿੱਚ ਕੰਮ ਦਿੱਤਾ।ਅਤੇ ਹੁਣ ਉਸ ਬੱਚੇ ਦੇ ਚਰਚੇ ਜਗ੍ਹਾ ਜਗ੍ਹਾ ਹੋ ਰਹੇ ਹਨ ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *