ਬਜ਼ੁਰਗ ਤੇ ਅਚਾਨਕ ਹੋਇਆ ਹਮਲਾ ਪਿੱਛੇ ਆਇਆ ਲੱਕੜਬੱਘਾ”ਵਾਪਰਿਆ ਵੱਡਾ ਹਾਦਸਾ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਨੇ ਕੁਝ ਅਜਿਹੀਆਂ ਸਟੇਟਾਂ ਵੀ ਹਨ ਜੋ ਕਿ ਜੰਗਲੀ ਇਲਾਕਿਆਂ ਨਾਲ ਜੁੜੀਆਂ ਹੋਈਆਂ ਹਨ।ਉਥੋਂ ਦੇ ਲੋਕਾਂ ਦਾ ਰਹਿਣਾ ਸਹਿਣਾ ਬੜਾ ਹੀ ਮੁਸਕਰਾਉਂਦਾ ਹੈ ਕਿਉਂਕਿ ਤੁਹਾਨੂੰ ਵਧਾਈ ਹੈ ਕਿ ਜੰਗਲੀ ਜਾਨਵਰ ਕਿੰਨੇ ਖ਼ਤਰਨਾਕ ਹੁੰਦੇ ਹਨ ਅਤੇ ਉਹ ਕੁਝ ਲੋਕਾਂ ਉੱਪਰ ਜਾਨਲੇਵਾ ਹਮਲਾ ਵੀ ਕਰ ਦਿੰਦੇ ਹਨ।ਕੁਝ ਅਜਿਹੀ ਹੀ ਤਾਜ਼ਾ ਖਬਰ ਸਾਹਮਣੇ ਨਿਕਲ ਗਈ ਹੈ ।

ਜਿਹੜਾ ਕਿ ਇੱਕ ਇਲਾਕਾ ਜੰਗਲੀ ਏਰੀਏ ਨਾਲ ਲੱਗਦਾ ਹੈ।ਜਿੱਥੇ ਕਿ ਇੱਕ ਬਜ਼ੁਰਗ ਵਿਅਕਤੀ ਆਪਣੇ ਇਲਾਕੇ ਵਿੱਚ ਦੀ ਸੈਰ ਕਰਨ ਲਈ ਗੁਜ਼ਰ ਰਹੇ ਸਨ ਅਤੇ ਉਥੇ ਕੁਝ ਨੌਜਵਾਨ ਵੀ ਲੰਘ ਰਹੇ ਸਨ ਪਰ ਜੰਗਲੀ ਜਾਨਵਰ ਜਿਹੜਾ ਕਿ ਇੱਕ ਲੱਕੜਬੱਗਾ ਹੁੰਦਾ ਹੈ ।ਉਸ ਜੰਗਲੀ ਜਾਨਵਰ ਨੇ ਉਸ ਬਜ਼ੁਰਗ ਤੇ ਹਮਲਾ ਕਰ ਦਿੱਤਾ ਅਤੇ ਉਥੇ ਜਿਹੜੇ ਕਿ ਨੋਜਵਾਨ ਜਾ ਰਹੇ ਸਨ ਉਹ ਡਰ ਕੇ ਭੱਜ ਗਏ ਅਤੇ ਫਿਰ ਇੱਕ ਨੌਜਵਾਨ ਨੇ ਦਲੇਰੀ ਦਿਖਾਈ ਤੇ ਉਸਨੇ ਇੱਕ ਸੋਟੀਚੱਕ ਕੇ ਉਸ ਦੇ ਜ਼ੋਰ ਜ਼ੋਰ ਦੀ ਮਾਰਨ ਲੱਗਾ।

ਅਤੇ ਫਿਰ ਉਹ ਜੰਗਲੀ ਜਾਨਵਰ ਡਰਦਾ ਮਾਰਾ ਭੱਜ ਗਿਆ।ਉਸ ਨੌਜਵਾਨ ਦੀ ਮਿਹਨਤ ਸਦਕਾ ਹੀ ਅਤੇ ਹਿੰਮਤ ਦੇ ਨਾਲ ਉਸ ਬਜ਼ੁਰਗ ਨੂੰ ਬਚਾਇਆ ਗਿਆ।ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੰਗਲੀ ਜਾਨਵਰ ਕਿੰਨੇ ਜ਼ਿਆਦਾ ਖ਼ਤਰਨਾਕ ਹੁੰਦੇ ਹਨ।ਸਾਨੂੰ ਇਨ੍ਹਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੰਗਲੀ ਦੇ ਨਾਲ ਲੱਗਦੇ ਇਲਾਕੇ ਖ਼ਤਰਨਾਕ ਹੁੰਦੇ ਹਨ ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.