ਸਕੂਲ ‘ਚ ਦੋਹਾਂ ਦੇ ਪਿਆਰ ਬਾਰੇ ਕੀ ਕਿਹਾ ਜਾਂਦਾ ਸੀ”ਵੇਖੋ ਵੱਡੀ ਖ਼ਬਰ

Uncategorized

ਆਪ ਸਭ ਨੂੰ ਦੱਸਦੀ ਕਿ ਹਰਚਰਨ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਨੂੰਹੋਂ ਜ਼ੁਬਾਨ ਸੀ ਜੋ ਕਿ ਮਨਪ੍ਰੀਤ ਤੋਂ ਲੜਕੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਅਤੇ ਆਈਲੈੱਟਸ ਵੀ ਇਸ ਕਰਕੇ ਕਰ ਰਿਹਾ ਸੀ ਤਾਂ ਕਿ ਉਹ ਮਨਪ੍ਰੀਤ ਦੀ ਪੂਰੇ ਪਰਿਵਾਰ ਨੂੰ ਉਸ ਦੇ ਪਿਤਾ ਗੁਲੇਲ ਜਾ ਸਕੇ ਕਿਉਂਕਿ ਮਨਪ੍ਰੀਤ ਦਾ ਪਿਤਾ ਪਹਿਲਾਂ ਹੀ ਅਮਰੀਕਾ ਦੇ ਵਿਚ ਵਸਦਾ ਸੀ।

ਅਤੇ ਉਹ ਕਿਸੇ ਕਾਰਨਾਂ ਕਰਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਹੀਂ ਸੀ ਬਲਾ ਸਕਦਾ ਪਰ ਹਰਚਰਨ ਸਿੰਘ ਦਾ ਇਹ ਸੁਪਨਾ ਸੀ ਕਿ ਉਹ ਆਈਲੈੱਟਸ ਕਰੇ ਅਤੇ ਚੰਗੇ ਬੈਂਡ ਲੈ ਕੇ ਮਨਪ੍ਰੀਤ ਨੂੰ ਆਦੇਸ਼ ਦੇ ਪਰਿਵਾਰ ਨੂੰ ਅਮਰੀਕਾ ਜਾ ਸਕੇ ਅਤੇ ਉੱਥੇ ਮਨਪ੍ਰੀਤ ਨੂੰ ਆਪਣੇ ਪਿਤਾ ਨਾਲ ਮਿਲਵਾ ਸਕੇ ਹਰਚਰਨ ਸਿੰਘ ਦੱਸਣ ਵਿੱਚ ਆਉਂਦਾ ਹੈ ਕਿ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।

ਹਰਚਰਨ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਦੋਸਤ ਵੀ ਕੈਮਰੇ ਸਾਹਮਣੇ ਆਇਆ ਹੈ ਉਸ ਨੇ ਦੱਸਿਆ ਕਿ ਮਨਪ੍ਰੀਤ ਨੂੰ ਹਰਚਰਨ ਸਿੰਘ ਬਹੁਤ ਹੀ ਜ਼ਿਆਦਾ ਤਿਆਰ ਕਰਦਾ ਸੀ ਸਗੋਂ ਦਿਲੋਂ ਪਿਆਰ ਕਰਦਾ ਸੀ ਇੱਕ ਵਾਰ ਉਸ ਨੇ ਆਈਲੈਟਸ ਦਾ ਪੇਪਰ ਵੀ ਦਿੱਤਾ ਸੀ ਅਮਰੀਕਾ ਜਾਣ ਦੇ ਲਈ ਪਰ ਉਸ ਦੇ ਬੈੱਡ ਥੋੜ੍ਹੇ ਰਹਿ ਗਏ ਅਤੇ ਬਾਅਦ ਵਿੱਚ ਉਹ ਦੁਬਾਰਾ ਤੋਂ ਤਿਆਰੀ ਕਰਨ ਲੱਗਾ ਸੀ ਪਰ ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ ਸਗੋਂ ਹਰਚਰਨ ਸਿੰਘ ਨੂੰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਹਰਚਰਨ ਸਿੰਘ ਵੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਚਾਰ ਭੈਣਾਂ ਦਾ ਭਾਈ ਅਤੇ ਸਿਰ ਉੱਤੇ ਪਿਉ ਦਾ ਸਾਇਆ ਵੀ ਨਹੀਂ ਸੀ ਪਰ ਉਸ ਦੇ ਪਰਿਵਾਰ ਦੇ ਸਾਰੇ ਸੁਪਨੇ ਚਕਨਾ ਚੂਰ ਕਰ ਦਿੱਤੇ ਗਏ ਤੁਹਾਡੇ ਇਸ ਖ਼ਬਰ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ ਜੇਕਰ ਤੁਸੀਂ ਵੀਡੀਓ ਨੂੰ ਦੇਖਣ ਜਾਣਗੇ ਜਿੱਥੇ ਕਿ ਹਰਚਰਨ ਸਿੰਘ ਦਾ ਦੋਸਤ ਕੈਮਰੇ ਸਾਹਮਣੇ ਆਇਆ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *