ਅੱਜ ਸੂਭਾ ਦੀਆਂ ਵੱਡੀਆਂ ਖਬਰਾਂ!

Uncategorized

ਜਿਵੇਂ ਕਿ ਦੋਸਤਾਂ ਨੂੰ ਪਤਾ ਹੀ ਹੈ ਕਿ ਹਰ ਰੋਜ਼ ਦੀ ਤਰ੍ਹਾਂ ਅਸੀਂ ਤੁਹਾਡੇ ਸਾਹਮਣੇ ਅੱਜ ਦੀਆਂ ਤਾਜ਼ਾ ਅਤੇ ਮੁੱਖ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਅੱਜ ਦੀਆਂ ਮੁੱਖ ਖ਼ਬਰਾਂ ਚਰਨਜੀਤ ਸਿੰਘ ਚੰਨੀ ਨੇ ਮੰਤਰੀਆਂ ਦੇ ਨਾਲ ਵਿਸਥਾਰ ਦੇ ਵਿੱਚ ਚੁੱਕੀ ਸਹੁੰ ਅਤੇ ਕੀਤੇ ਨਵੇਂ ਫ਼ੈਸਲਿਆਂ ਦਾ ਅੈਲਾਨ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ ਪੀ ਐੈੱਸ ਈ ਬੀ ਨੇ ਕੀਤਾ ।

ਵੱਡਾ ਐਲਾਨ ਇਸ ਧਰਮ ਦੇ ਹੋਣਗੇ ਪੇਪਰ ਅਤੇ ਨਹੀਂ ਹੋਣਗੇ ਪ੍ਰੈਕਟੀਕਲ ਸੀਐੱਮ ਚਰਨਜੀਤ ਸਿੰਘ ਚੰਨੀ ਪਹੁੰਚੇ ਬਠਿੰਡਾ ਅਤੇ ਕਿਸਾਨਾਂ ਨੇ ਦਿਖਾਇਆ ਗੁੱਸਾ ਅਤੇ ਅਫ਼ਸਰਾਂ ਨੂੰ ਕਿਹਾ ਜ਼ੋਰ ਸੀਐਮ ਚੰਨੀ ਨੇ ਕਿਸਾਨਾਂ ਨੂੰ ਜੱਫੀ ਪਾ ਕੇ ਕੀਤਾ ਸ਼ਾਂਤ ਪੰਜਾਬੀ ਅਦਾਕਾਰਾ ਸੋਨੀਆ ਮਾਨ ਦੇ ਆਪ ਵਿੱਚ ਸ਼ਾਮਲ ਹੋਣ ਦੀਆਂ ਉੱਡੀਆਂ ਅਫਵਾਹਾਂ ਅਤੇ ਅਦਾਕਾਰਾਂ ਨੇ ਦਿੱਤੇ ਵੱਡੇ ਬਿਆਨ ਟਿਕੈਤ ਨੇ ਬੀਜੇਪੀ ਸਰਕਾਰ ਨੂੰ ਖੜ੍ਹੀ ਕੀਤੀ ।

ਇਕ ਹੋਰ ਮੁਸੀਬਤ ਕਾਲੇ ਕਾਨੂੰਨ ਖਿੱਤਿਆਂ ਦੇ ਨਾਲ ਦੋ ਹੋਰ ਧਰਨਿਆਂ ਦਾ ਕੀਤਾ ਐਕਸ਼ਨ ਜਾਰੀ ਕੈਬਨਿਟ ਚੋਂ ਬਾਹਰ ਹੁੰਦਿਆਂ ਹੀ ਰੋ ਪਏ ਬਲਵੀਰ ਸਿੱਧੂ ਕਿਹਾ ਸਾਨੂੰ ਜ਼ਲੀਲ ਕਰਕੇ ਕੱਢਿਆ ਗਿਆ ਬਾਹਰ ਮੁੱਖ ਮੰਤਰੀ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਸੌਂਪੇ ਨੌਕਰੀ ਪੱਤਰ ਚੰਨੀ ਕੈਬਨਿਟ ਦੀ ਸਹੁੰ ਚੁੱਕਣ ਤੋਂ ਪਹਿਲਾਂ ਛੇ ਵਿਧਾਇਕਾਂ ਨੇ ਲਿਖੀ ਸਿੱਧੂ ਨੂੰ ਚਿੱਠੀ ਲੁਧਿਆਣਾ ਵਿਚ ਭਾਰਤ ਬੰਦ ਰਹਿਣ ਤੇ ਗਿਆਰਾਂ ਥਾਵਾਂ ਤੇ ਹੋ ਸਕਦੀ ਹੈ।

ਟਰੈਫਿਕ ਜਾਮ ਅਤੇ ਨਿੱਜੀ ਵਿੱਦਿਅਕ ਅਦਾਰੇ ਵੀ ਰਹਿਣਗੇ ਬੰਦ ਸੀਐਮ ਯੋਗੀ ਦਾ ਕਿਸਾਨਾਂ ਲਈ ਵੱਡਾ ਐਲਾਨ ਗੰਨੇ ਦੇ ਭਾਅ ਵਿਚ ਪੱਚੀ ਰੁਪਏ ਵਾਧਾ ਵਿਧਾਇਕ ਬਲਬੀਰ ਸਿੱਧੂ ਨੇ ਮੁਹਾਲੀ ਦੇ ਵਿਚ ਅਠਾਰਾਂ ਲੱਖ ਦੀਆਂ ਦਿੱਤੀਆਂ ਗਰਾਂਟਾਂ ਪੰਜਾਬ ਪ੍ਰਾਈਵੇਟ ਮੈਡੀਕਲ ਐਂਡ ਡੈਂਟਲ ਕਾਲਜਾਂ ਦੀ ਫੀਸ ਵਿਚ ਪੰਜ ਫੀਸਦੀ ਵਾਧਾ ਜਿਗਰ ਤੁਸੀਂ ਇਨ੍ਹਾਂ ਖ਼ਬਰਾਂ ਨੂੰ ਵਿਸਥਾਰ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਖ਼ਬਰਾਂ ਦਾ ਲਿੰਕ ਨੀਚੇ ਦਿੱਤਾ ਗਿਆ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਪੂਰੀ ਖ਼ਬਰਾਂ ਨੂੰ ਦੇਖ ਸਕਦੇ ਹੋ ਖ਼ਬਰਾਂ ਦੇਖਣ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *