ਘਰੋਂ ਹੀ ਗ਼ਰੀਬੀ ਪਰ ਫਿਰ ਵੀ ਕਰ ਰਹੇ ਮਿਹਨਤਾ’ਰੂਹ ਖਿੜਦੀ ਹੈ ਬੱਚਿਆਂ ਦੀ ਮਿਹਨਤ ਵੇਖ ਕੇ!

Uncategorized

ਅੱਜਕੱਲ੍ਹ ਕਰਦੇ ਹਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਖਾ ਦੀ ਜਿੱਥੇ ਕਿ ਜਿਸ ਪਿੰਡ ਨੂੰ ਇੱਕ ਨਸ਼ਿਆਂ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਪਰ ਹੁਣ ਉੱਥੇ ਕੁਝ ਅਜਿਹਾ ਵੱਖਰਾ ਦਿਖਾਈ ਦਿੰਦਾ ਹੈ ਇਹ ਵੱਖਰਾ ਕੀ ਹੈ ਜੇਕਰ ਤੁਸੀਂ ਪੂਰੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਪਰ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਖ਼ਬਰ ਨੂੰ ਜਾਣ ਸਕਦੇ ਹੋ ਅਸੀਂ ਦੱਸ ਦਈਏ ਕਿ ਇਹ ਖ਼ਬਰ ਪਿੰਡ ਸੇਖਾ ਦੇ ਸਕੂਲ ਦੇ ਵਿੱਚੋਂ ਆਈ ਹੈ!

ਜਿੱਥੇ ਕਿ ਦੋ ਨੌਜਵਾਨ ਭਰਾਵਾਂ ਦੇ ਵੱਲੋਂ ਇਕ ਅਕੈਡਮੀ ਖੋਲ੍ਹੀ ਗਈ ਹੈ ਜਿੱਥੇ ਕਿ ਉਹ ਨੌਜਵਾਨ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਫਿਰ ਵੀ ਉਹ ਨੌਜਵਾਨ ਛੋਟੇ ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਫ੍ਰੀ ਟ੍ਰੇਨਿੰਗ ਦੇ ਰਹੇ ਹਨ ਅਤੇ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਦੱਸੀ ਉਨ੍ਹਾਂ ਨੇ ਆਪਣੇ ਦਰਦ ਉਨ੍ਹਾਂ ਨੇ ਦੱਸਿਆ ਕਿ ਅਸੀਂ ਵੀ ਇਕ ਕੁਝ ਕੁ ਟ੍ਰੇਨਿੰਗ ਦਿੱਤੀ ਸੀ ਅਤੇ ਆਰਮੀ ਵਿੱਚ ਭਰਤੀ ਹੋਣਾ ਚਾਹੁੰਦੀ ਸੀ ਕਈ ਕਾਰਨਾਂ ਕਰਕੇ ਉਹ ਆਰਮੀ ਵਿਚ ਧਰਤੀ ਤਾਂ ਨਾ ਹੋ ਸਕੇ ।

ਪਰ ਹੁਣ ਉਨ੍ਹਾਂ ਨੇ ਇੱਕ ਸੁਪਨਾ ਧਰ ਲਿਆ ਹੈ ਕਿ ਅਸੀਂ ਹੋਰਾਂ ਨੌਜਵਾਨਾਂ ਨੂੰ ਭਰਤੀ ਜ਼ਰੂਰ ਕਰਾਵਾਂਗੇ ਤੇ ਨੌਜਵਾਨਾਂ ਨੂੰ ਫ੍ਰੀ ਟ੍ਰੇਨਿੰਗ ਦੇ ਰਹੇ ਹਨ ਅਤੇ ਦੱਸੀ ਉਨ੍ਹਾਂ ਨੇ ਆਪਣੇ ਦਰਦ ਜੇਕਰ ਤੁਸੀਂ ਉਨ੍ਹਾਂ ਨੂੰ ਦੇਖਣਾ ਚਾਹੁੰਦੇ ਹੋ ਜਿੱਥੇ ਨੌਜਵਾਨ ਪ੍ਰੈਕਟਿਸ ਕਰ ਰਹੇ ਹਨ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਜਿੱਥੇ ਉਹ ਨੌਜਵਾਨ ਨੌਜਵਾਨਾਂ ਨੂੰ ਪ੍ਰੈਕਟਿਸ ਕਰਵਾ ਰਹੇ ਹਨ ਅਤੇ ਉਸ ਗਰਾਊਂਡ ਦੇ ਵਿਚ ਪਾਣੀ ਵੀ ਬਹੁਤ ਜ਼ਿਆਦਾ ਖੜ੍ਹ ਜਾਂਦਾ ਹੈ ਅਤੇ ਨੌਜਵਾਨਾਂ ਦੇ ਵਿੱਚ ਫਿਰ ਵੀ ਇੰਨਾ ਉਤਸ਼ਾਹ ਹੈ ।

ਕਿ ਉਹ ਗਿੱਲੇ ਗਰਾਊਂਡ ਦੀ ਪਿੱਚ ਹੀ ਪ੍ਰੈਕਟਿਸ ਕਰਦਾ ਦਿਖਾਈ ਦਿੰਦੇ ਹਨ ੳੁਨ੍ਹਾਂ ਮੲੀ ਵਿੱਚ ਆਰਮੀ ਦੇ ਵਿਚ ਭਰਤੀ ਹੋਣ ਦਾ ਇੰਨਾ ਜਨੂਨ ਹੈ ਕਿ ਉਨ੍ਹਾਂ ਨੂੰ ਕੁਝ ਹੋਰ ਦਿਖਾਈ ਨਹੀਂ ਦਿੰਦਾ ਪਰ ਉਹ ਸਰਕਾਰ ਕੋਲੋਂ ਇਹੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਬੱਚਿਆਂ ਦੀ ਮੱਦਦ ਕੀਤੀ ਜਾਵੇ ਅਤੇ ਉਹ ਹੋਰ ਬੱਚਿਆਂ ਨੂੰ ਖਾਣ ਪੀਣ ਦਾ ਪ੍ਰਬੰਧ ਵੀ ਕਰ ਸਕਣ ਕਿਉਂਕਿ ਜੋ ਬੱਚੇ ਉਥੇ ਪ੍ਰੈਕਟਿਸ ਕਰਦੇ ਹਨ ਉਹ ਸਾਰੇ ਹੀ ਗ਼ਰੀਬ ਪਰਿਵਾਰਾਂ ਦੇ ਨਾਲ ਸਬੰਧ ਰੱਖਦੇ ਹਨ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *