ਪੰਜਾਬ ਸੂਬੇ ਦੀਆਂ ਵੱਡੀਆਂ ਖਬਰਾਂ!

Uncategorized

ਅੱਜ ਦੀਆਂ ਤਾਜ਼ਾ ਖ਼ਬਰਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਜਿੱਥੇ ਗੱਲਬਾਤ ਕਰਾਂਗੇ ਭਾਰਤ ਦੇ ਪੰਜਾਬ ਸੂਬੇ ਦੀਆਂ ਕੁੱਝ ਅਹਿਮ ਖ਼ਬਰਾਂ ਤੇ! ਜਿਵੇਂ ਕਿ ਤੁਹਾਨੂੰ ਪਤਾ ਹੀ ਹੈ।ਕੇ ਸੀ ਰੋਜ਼ਾਨਾ ਦੀ ਤਰ੍ਹਾਂ ਹੀ ਤੁਹਾਡੇ ਸਾਹਮਣੇ ਸੁਭਾ ਦੀਆਂ ਕੁਝ ਵੱਡੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ,ਖ਼ਬਰਾਂ ਨੂੰ ਸ਼ੁਰੂ ਕਰ ਇਕ ਵਾਰ ਨਜ਼ਰ ਮਾਰੀਏ ਅੱਜ ਦੀਆਂ ਅਹਿਮ ਖ਼ਬਰਾਂ ਤੇ,

ਮੁੱਖ ਮੰਤਰੀ ਨੇ ਕੀਤੇ ਨਵੇਂ ਜਾਰੀ ਹੁਕਮ ਹੁਣ ਹਰ ਮੰਗਲਵਾਰ ਨੂੰ ਕੀਤੀ ਜਾਵੇਗੀ ਕੈਬਨਿਟ ਮੀਟਿੰਗ,ਇਸ ਮੀਟਿੰਗ ਇਸ ਵਿੱਚ ਪੰਜਾਬ ਦੇ ਖੂੰਜੇ ਜਿਹੇ ਸਿਲਸਿਲਿਆਂ ਵਰ੍ਹੇ ਗੱਲਬਾਤ ਹੋਇਆ ਕਰੇਗੀ ਹਰ ਮੰਗਲਵਾਰ ਨੂੰ ਕੀਤੀ ਜਾਵੇਗੀ ਕੈਬਨਿਟ ਮੀਟਿੰਗ ਮੁੱਖ ਮੰਤਰੀ ਵੱਲੋਂ ਕੀਤੀਆਂ ਗਈਆਂ ਇਹ ਜਾਰੀ ਹਦਾਇਤਾਂ!ਸਰਕਾਰ ਨੇ ਕੀਤੇ ਜਾਰੀ ਲਾਗੂ ਇਹ ਹੁਕਮ ਛੇਤੀ ਨਿਬੇੜ ਲਵੋ ਬੈਂਕਾਂ ਦੇ ਕੰਮ ਅਗਲੇ ਮਹੀਨੇ ਕੀ ਦਿਨ ਰਹਿਣਗੇ ਬੰਦ ਬੈਂਕ ਦੇਖੋ ਕੰਮਾਂ ਦੀ ਸਾਰੀ ਲਿਸਟ,

ਸਰਕਾਰ ਨੇ ਕੀਤੇ ਇਹ ਵੱਡੇ ਐਲਾਨ ਨਵੀਂ ਕੈਬਨਿਟ ਬਣਨ ਮਗਰੋਂ ਸਤਾਈ ਵਿਧਾਇਕਾਂ ਨੂੰ ਦਿੱਤੀ ਜਾਵੇਗੀ ਇਨੋਵਾ ਗੱਡੀਆਂ ਦੇ ਤੋਹਫ਼ੇ,ਪੰਜਾਬ ਕੈਬਨਿਟ ਵਿੱਚੋਂ ਹੋਈ ਛੁੱਟੀ ਤਾਂ ਸੁੰਦਰ ਸ਼ਾਮ ਨੇ ਕੀਤੀ ਸਰਕਾਰੀ ਕੋਠੀ ਖਾਲੀ,ਪੰਜਾਬ ਦੀ ਕੈਬਨਿਟ ਵਿੱਚ ਸੱਤ ਨਵੇਂ ਚਿਹਰੇ ਅਤੇ ਪੰਜ ਮੰਤਰੀਆਂ ਦੀ ਹੋਈ ਛੁੱਟੀ,ਪੜ੍ਹੋ ਕੌਣ ਬਣਿਆ ਮੰਤਰੀ ਅਤੇ ਕਿਸਦੀ ਗਈ ਕੁਰਸੀ ,ਕੇਜਰੀਵਾਲ ਦਾ ਪੰਜਾਬ ਦਾ ਦੌਰਾ ਰੱਦ,ਪੰਜਾਬ ਵਿੱਚ ਦੂਜੀ ਗਾਰੰਟੀ ਦਾ ਕਰਨਾ ਸੀ ਆਪਣੇ ਐਲਾਨ ,ਪੋਸਟਰ ਇਨ੍ਹਾਂ ਖ਼ਬਰਾਂ ਨੂੰ ਵਧੇਰੇ ਜਾਣਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਤੇ ਕਲਿੱਕ ਕਰੋ!

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *