ਗੁਰਦੁਆਰਾ ‘ਅੜੀਸਰ ਸਾਹਿਬ’ ਜਿੱਥੇ ਹੁੰਦੀਆਂ ਦਿਲ ਦੀਆਂ ਹਰ ਮਨੋਕਾਮਨਾਵਾਂ ਪੂਰੀਆਂ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਧਰਤੀ ਕਈ ਜਿਹੋ ਜਿਹੀ ਧਰਤੀ ਹੈ ਜਿੱਥੇ ਗੁਰੂਆਂ ਪੀਰਾਂ ਨੇ ਜਨਮ ਲਿਆ ਤੇ ਇੱਥੇ ਅਨੋਖੇ-ਅਨੋਖੇ ਕ੍ਰਿਸ਼ਮੇ ਹੋਏ ਹਨ।ਅੱਜ ਦੀ ਇਹ ਤਾਜ਼ਾ ਖਬਰ ਤੁਹਾਡੇ ਸਾਹਮਣੇ ਲੈ ਗਏ ਜਿਹੜਾ ਕਿ ਬਠਿੰਡੇ ਨੂੰ ਜਾਂਦਾ ਰੋਡ ਅਤੇ ਹੰਡਿਆਇਆ ਨੂੰਹ ਦੀ ਇਕ ਲਿੰਕ ਸੜਕ ਤੇ ਇਹ ਗੁਰੂਘਰ ਸਥਿਤ ਹੈ।ਅਤੇ ਇੱਥੋਂ ਦੇ ਇਤਿਹਾਸ ਪੜ੍ਹ ਕੇ ਹੀ ਪਤਾ ਲੱਗਦਾ ਹੈ।

ਅਤੇ ਜੋ ਇੱਥੇ ਸੱਚੇ ਮਨੋ ਸੱਚੇ ਦਿਲ ਨਾਲ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੇੈ!ਤਾਂ ਉਸ ਇਨਸਾਨ ਦੀਆਂ ਹਰ ਇਕ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਅਤੇ ਦੂਰੋਂ ਦੂਰੋਂ ਲੋਕ ਆ ਕੇ ਆਪਣੀਆਂ ਝੋਲੀਆਂ ਭਰ ਲੈ ਜਾਂਦੇ ਹਨ!ਇਸ ਗੁਰੂਘਰ ਦਾ ਨਾਮ ਗੁਰਦੁਆਰਾ ਅੜੀਸਰ ਸਾਹਿਬ ਹੈ!ਜਿੱਥੇ ਕਿ ਲੋਕ ਇੱਥੇ ਆਪਣੀ ਸੇਵਾ ਭਾਵਨਾ ਨਾਲ ਆਉਂਦੇ ਹਨ ਅਤੇ ਆਪਣੀਆਂ ਝੋਲੀਆਂ ਭਰ ਲਏ ਜਾਂਦੇ ਹਨ!

ਜੇ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਤਾਂ ਸੰਗਤਾਂ ਦੇ ਮਨਾਂ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ!ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ 1722ਨੂੰਹ ਹੰਡਿਆਇਆ ਪੋਹ ਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਪੱਕੇ ਗੁਰੂਸਰ ਆਏ!ਅਤੇ ਪੱਕੇ ਗੁਰੂਸਰ ਕੱਚੇ ਗੁਰੂਸਰ ਆਏ,ਅਤੇ ਕੱਚੇ ਗੁਰੂਸਰ ਤੋਂ ਇਸ ਸਥਾਨ ਤੇ ਪਹੁੰਚੇ!ਪਿੰਡ ਧੌਲੇ ਦੀ ਯੂ ਸੀ ਕਿ ਗੁਰੂ ਸਾਹਿਬ ਦਾ ਘੋੜਾ ਅੱਗੇ ਨਾ ਤੁਰਿਆ।ਤਾਂ ਗੁਰੂ ਸਾਹਿਬ ਜੀ ਤੋਂ ਨੇ ਸੰਗਤਾਂ ਨੂੰ ਪੁੱਛਿਆ,ਕੀ ਘੋੜਾ ਅੜੀ ਪੈ ਗਿਆ ਹੈ ਇਸ ਦਾ ਕੀ ਕਾਰਨ ਹੈ।ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਇੱਥੇ ਤੁਰਕਾਂ (ਮੁਸਲਮਾਨ) ਜ਼ਿਮੀਂਦਾਰਾਂ ਤੰਬਾਕੂ ਦਾ ਖੇਤ ਹੈ।

ਅਤੇ ਕਿਸੇ ਸਮੇਂ ਇਹ ਵੀ ਗੁਰੂ ਦੇ ਸਿੱਖ ਹੋਣਗੇ ਅਤੇ ਗੁਰੂ ਦੀ ਸੇਵਾ ਕਰਿਆ ਕਰਨਗੇ।ਅਤੇ ਦੱਸਣਯੋਗ ਇਤਿਹਾਸ ਇਹ ਵੀ ਹੈ ਕਿ ਇੱਥੇ ਜੋ ਸੱਚੇ ਦਿਲ ਨਾਲ ਬੇਨਤੀ ਅਰਦਾਸਾਂ ਕਰਦਾ ਹੈ ਤਾਂ ਉਸ ਦੀ‍ਅਾ ਹਰ ਇੱਕ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਸੰਗਤਾਂ ਦੂਰ ਦੂਰ ਤੋਂ ਚੱਲ ਕੇ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਹਨ।ਇਹ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਐ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *