ਕੈਨੇਡਾ ਦੇਸ਼ ਭਰ ਦੀਆਂ ਵੱਡੀਆਂ ਖਬਰਾਂ!

Uncategorized

ਜਿਵੇਂ ਕਿ ਤੁਹਾਨੂੰ ਵਧਾਈ ਹੈ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਸਾਹਮਣੇ ਲੈ ਕੇ ਆਉਂਦੇ ਹਾਂ।ਜਿੱਥੇ ਗੱਲ ਕਰਾਂਗੇ ਆਪਾਂ ਕੈਨੇਡਾ ਦੀਆਂ ਕੁਝ ਅਹਿਮ ਅਤੇ ਵੱਡੀਆਂ ਖ਼ਬਰਾਂ ਦੀ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰੀਏ ਅੱਜ ਦੀਆਂ ਅਹਿਮ ਖ਼ਬਰਾਂ ਤੇ,PGPਪ੍ਰੋਗਰਾਮ ਅਧੀਨ ਸੱਦੇ ਹੋਣ ਲੱਗੇ ਜਾਂਰੀ!

ਜਾਣੋ ਕਿਵੇਂ ਬੁਲਾ ਸਕਦੇ ਹੋ ਆਪਣੇ ਮਾਂ-ਬਾਪ ਨੂੰ ਕੈਨੇਡਾ!ਸਰੀ ਦੇ ਇੱਕ ਘਰ ਵਿੱਚ ਤੀਜੀ ਵਾਰ ਗੋ-ਲੀ-ਬਾ-ਰੀ,ਇਸ ਦੌਰਾਨ ਦੋ ਜਣੇ ਹੋਏ ਗੰਭੀਰ ਜ਼ਖ਼ਮੀ!ਇੱਕ ਵਾਰ ਫੇਰ ਚੱਲੀਆਂ ਗੋ-ਲੀ-ਆਂ ਇੱਕ ਹੋਇਆ ਜ਼ਖ਼ਮੀ ਅਤੇ ਇਕ ਦੀ ਹੋਈ ਮੌਤ।ਸਰੀ ਆਰਸੀ ਐਮ ਪੀ ਨੇ ਡਰਾਈਵਰ ਕੀਤਾ ਗ੍ਰਿਫ਼ਤਾਰ ਅਤੇ ਗ੍ਰਿਫ਼ਤਾਰ ਕੀਤੇ ਜਾਣ ਵਾਲਾ ਵਿਅਕਤੀ ਹੈ ਪੰਜਾਬੀ।ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ,

ਪਹਿਲਾਂ ਦੇ ਮੁਕਾਬਲੇ ਨਾਲੋਂ ਵੱਧ ਹੋਈ ਗਿਣਤੀ।ਕਿਊਬੈਂਕ ਸਰਕਾਰ ਹੋਈ ਪ੍ਰਦਰਸ਼ਨੀਆਂ ਖ਼ਿਲਾਫ਼ ਸਖ਼ਤ,ਅਤੇ ਹੁਣ ਸਕੂਲਾਂ ਅਤੇ ਹਸਪਤਾਲਾਂ ਦੇ ਬਾਹਰ ਨਹੀਂ ਹੋਵੇਗਾ ਪ੍ਰਦਰਸ਼ਨ ।ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਜਿਹੇ ਨਿਯਮਾਂ ਅਨੁਸਾਰ ਜੋ ਕੈਨੇਡਾ ਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਹਨ ਉਹ ਆਪਣੀ ਮਾਂ ਬਾਪ ਨੂੰ ਇਨ੍ਹਾਂ ਨਿਯਮਾਂ ਅਧੀਨ ਕੈਨੇਡਾ ਬੁਲਾ ਸਕਦੇ ਹਨ ਇਹ ਸਾਰੀ ਜਾਣਕਾਰੀ ਵੀਡੀਓ ਦੇ ਅਧਾਰ ਤੇਜ਼ੀ ਹੈ ਵੀਡੀਓ ਦਾ ਲਿੰਕ ਹਥਲੇ ਦਿਤਾ ਗਿਆ ਉਸ ਉੱਤੇ ਕਲਿੱਕ ਕਰੋ ਅਤੇ ਜਾਣੋਂ ਕੈਨੇਡਾ ਦੀਆਂ ਅਹਿਮ ਖ਼ਬਰਾਂ ਬਾਰੇ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.