24 ਸਤੰਬਰ 2021 ਸੁਭਾ ਦੀਆਂ ਵੱਡੀਆਂ ਖਬਰਾਂ!

Uncategorized

ਅੱਜ ਦੀਆਂ ਤਾਜ਼ਾ ਖ਼ਬਰਾਂ ਜ਼ਿਵੇ ਕੀ ਤੁਹਾਨੂੰ ਪਤਾ ਈ ਐ ਕੀ ਸੀ ਰੋਜ਼ਾਨਾ ਦੀ ਤਰ੍ਹਾਂ ਹੀ ਤੁਹਾਡੇ ਸਾਹਮਣੇ ਸੁਬ੍ਹਾ ਦੀਆਂ ਤਾਜ਼ਾ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ,ਜਿੱਥੇ ਗੱਲਬਾਤ ਕਰਾਂਗੇ ਆਪਾਂ ਪੰਜਾਬ ਸੂਬੇ ਦੀਆਂ ਅਹਿਮ ਥਾਵਾਂ ਤੇ ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰੀਏ ਅੱਜ ਦੀਆਂ ਅਹਿਮ ਖ਼ਬਰਾਂ ਤੇ,ਅੱਜ ਜੰਡੀਆਂ ਇਹ ਖ਼ਬਰਾਂ ਧਿਆਨਯੋਗ ਹਨ!

ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਖੇਡੇਗੀ ਵੱਡਾ ਦਾਅ’MSPਨੂੰ ਮਿਲ ਸਕਦਾ ਹੈ ਵੱਡਾ ਕਾਨੂੰਨੀ ਰੂਪ,ਕੈਪਟਨ ਦੀ ਜਲਦ ਹੋਵਗੀ ਵਾਪਸੀ”ਓਐਸਡੀ ਰਹੇ ਨਰਿੰਦਰ ਭਾਂਬਰੀ ਨੇ ਕੀਤਾ ਸੋਸ਼ਲ ਮੀਡੀਆ ਉੱਪਰ ਸਾਂਝਾ ਪੋਸਟਰ।ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਬੱਚਿਆਂ ਦਾ ਲਾਜ਼ਮੀ ਟੀਕਾਕਰਨ12 ਤੋਂ 18 ਸਾਲ ਦੇ ਬੱਚਿਆਂ ਦੇ ਲੱਗੇਗਾ ਟੀਕਾ!ਕੈਪਟਨ ਵੱਲੋਂ ਲਗਾਏ ਅਧਿਕਾਰੀਆਂ ਦੀ ਛਾਂਟੀ ਸ਼ੁਰੂ,ਚੰਨੀ ਦੇ ਨਿਰਦੇਸ਼ਾਂ ਤੇ ਤੇਰਾ ਓਐੱਸਡੀ ਹਟਾਏ।

ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ,ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਚੌਥੀ ਜਮਾਤ ਤੱਕ ਦੀਆਂ ਕਲਾਸਾਂ ਤੁਰੰਤ ਬੰਦ ਕਰਨ ਦੇ ਹੁਕਮ!ਚੋਣ ਮੁਹਿੰਮ ਰੁਕੀ,ਕਿਸਾਨ ਆਗੂਆਂ ਨਾਲ ਖੁੱਲ੍ਹੇ ਟਕਰਾਅ ਦੇ ਮੂਡ ਵਿੱਚ ਅਕਾਲੀ ਦਲ!ਜਾਖੜ ਨੂੰ ਮਿਲੇਗਾ ਵੱਡਾ ਅਹੁਦਾ ਦਿੱਲੀ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਜਲਦ ਹੋਣਗੇ ਐਲਾਨ!

ਵੱਡੀ ਖੁਸ਼ਖਬਰੀ:ਕਿਸਾਨਾਂ ਨੂੰ ਹੁਣ ਛੇ ਹਜ਼ਾਰ ਦੀ ਬਜਾਏ ਖਾਤੇ ਵਿਚ ਆਉਣਗੇ ਬਾਰਾਂ ਹਜ਼ਾਰ ਰੁਪਏ।ਪੰਜਾਬ ਪੁਲੀਸ ਕਾਂਸਟੇਬਲ ਦੇ ਐਡਮਿਟ ਕਾਰਡ ਹੋਏ ਜਾਰੀ ਜਾਣੋ ਕਿਵੇਂ ਜਾਣ ਸਕਦੇ ਹੋ।ਇਨ੍ਹਾਂ ਤਾਜ਼ਾ ਅਤੇ ਵੱਡੀਆਂ ਖ਼ਬਰਾਂ ਨੂੰ ਹੋਰ ਵਧੇਰੇ ਜਾਣਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *