ਕੈਨੇਡਾ ਦੀਆਂ ਤਾਜ਼ਾ ਖ਼ਬਰਾਂ!

Uncategorized

ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਹੀ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਕੁਝ ਅਜਿਹੀਆਂ ਵੱਡੀਆਂ ਤੇ ਅਹਿਮ ਖ਼ਬਰਾਂ ਲੈ ਕੇ ਆਉਂਦੇ ਆਂ ਅੱਜ ਤੁਹਾਡੇ ਸਾਹਮਣੇ ਕੈਨੇਡਾ ਦੀਆਂ ਵੱਡੀਆਂ ਖ਼ਬਰਾਂ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਗੱਲ ਕਰਾਂਗੇ ਕੈਨੇਡਾ ਵਿੱਚ ਹੋਈਆਂ ਅਜਿਹੀਆਂ ਨਵੀਆਂ ਤਬਦੀਲੀਆਂ ਅਤੇ ਵੱਡੇ ਐਲਾਨਾਂ ਬਾਰੇ,ਕੈਨੇਡਾ ਨੇ ਭਾਰਤ ਨੂੰ ਦਿੱਤੀ ਹੁਣ ਵੱਡੀ ਖੁਸ਼ਖਬਰੀ ਹੁਣ ਸਿੱਧੀਆਂ ਉਡਾਣਾਂ ਭਰ ਸਕਦੇ ਹਨ ਭਾਰਤੀ ਕੈਨੇਡਾ ਵੱਲ ਨੂੰ,

ਵਾਲਡਨ ਨੇ ਦਿੱਤੀ ਟਰੂਡੋ ਨੂੰ ਵਧਾਈ,ਬੌਰਿਸ ਜੌਨਸਨ ਦਾ ਵੀ ਆਇਆ ਸੁਨੇਹਾ,ਉਹ ਤੂੰ ਲਈ ਵਧੀਆ ਵੱਡੀਆਂ ਮੁਸ਼ਕਲਾਂ ਲੀਡਰਸ਼ਿਪ ਰੀਵਿਊ ਦੀ ਉੱਠੀ ਵੱਡੀ ਮੰਗ!ਕੈਨੇਡਾ ਵਿੱਚ ਖੜ੍ਹੀਆਂ ਹੋਈਆਂ ਪਾਰਟੀਆਂ ਨੇ ਕੀਤਾ ਮਸੂੜਿਆਂ ਵਿਚ ਖ਼ਰਚ ਜਾਣੋ ਅਤੇ ਕਿੰਨਾ ਅਤੇ ਕਿਸ ਹਿਸਾਬ ਨਾਲ ਕੀਤਾ ਗਿਆ ਖ਼ਰਚ।ਤੇਈ ਅਜਿਹੇ ਵਰਕਰਾਂ ਨੇ ਨਹੀਂ ਲਗਵਾਇਆ ਗਿਆ ਟੀਕਾ,ਹੁਣ ਅਜਿਹੇ ਵਰਕਰਾਂ ਨੂੰ ਕੀਤਾ ਗਿਆ ਮੁਅੱਤਲ।

ਡੱਗ ਫੋਰਡ ਦਾ ਚੋਣਾਂ ਬਾਰੇ ਐਲਾਨ,ਉਨ੍ਹਾਂ ਨੇ ਇਹ ਲੈਣ ਨੇ ਕਿਹਾ ਕਿ ਵੈਕਸੀਨ ਲਵਾਉਣੀ ਲਾਜ਼ਮੀ ਹੈ ਹਰ ਇੱਕ ਲਈ!ਜਿਵੇਂ ਕਿ ਤੁਹਾਨੂੰ ਵਧਾਈਏ ਕੈਨੇਡਾ ਵਿੱਚ ਹੋ ਰਹੀਆਂ ਫੈਡਰਲ ਦੀਆਂ ਚੋਣਾਂ ਵਿਚ ਬਹੁਤ ਸਾਰੀਆਂ ਪਾਰਟੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਇਨ੍ਹਾਂ ਪਾਰਟੀਆਂ ਨੇ ਕੁਝ ਅਜਿਹੇ ਵੀ ਰੋਸ ਪ੍ਰਦਰਸ਼ਨ ਕੀਤੇ।

ਜਿਨ੍ਹਾਂ ਬਾਰੇ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਅਤੇ ਲੋਕਾਂ ਵਿਚ ਚੋਣ ਪ੍ਰਚਾਰ ਕਰਦੇ ਸਮੇਂ ਉਨ੍ਹਾਂ ਨੇ ਆਪਣੇ ਲੋਕਾਂ ਅੱਗੇ ਸਾਰੇ ਬਿਆਨ ਰੱਖੀਂ।ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਦਿੱਤੀ ਗਈ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *