ਜਿਵੇਂ ਕਿ ਤੁਹਾਨੂੰ ਪਤਾ ਈ ਐ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਹਰਚਰਨ ਸਿੰਘ ਦੇ ਕਤਲ ਬਾਰੇ ਵੀਡੀਓਜ਼ ਬਹੁਤ ਫੈਲ ਆ ਰਹੀਆਂ ਹਨ.ਇਹ ਘਟਨਾ ਬਿਲਕੁਲ ਸੱਚ ਹੈ.ਇਹ ਘਟਨਾ ਯੂਪੀ ਦੇ ਜ਼ਿਲ੍ਹੇ ਦੀ ਹੈ.ਅੱਜ ਤੁਹਾਡੇ ਸਾਹਮਣੇ ਹਰਚਰਨ ਸਿੰਘ ਦੇ ਕ-ਤਲ ਕੇਸ ਬਾਰੇ ਵੱਡੇ ਖੁਲਾਸੇ ਹੋਣਗੇ ਹਰਚਰਨ ਸਿੰਘ ਦੀ ਰਿਕਾਰਡਿੰਗ ਵੀ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ!
ਹਰਚਰਨ ਸਿੰਘ ਦਾ ਕੇਸ ਲੜਨ ਵਾਲੇ ਵਕੀਲ ਸਾਹਿਬ ਨੇ ਦੱਸਿਆ ਕਿ ਕੁੜੀ ਵੱਲੋਂ ਪ੍ਰੈਸ਼ਰ ਪਾਏ ਜਾਣ ਤੇ ਹਰਚਰਨ ਸਿੰਘ ਉਨ੍ਹਾਂ ਦੇ ਘਰ ਚਲੇ ਗਏ ਸਨ .ਹਰਚਰਨ ਸਿੰਘ ਦੀ ਪ੍ਰੇਮਿਕਾ ਨੇ ਹਰਚਰਨ ਸਿੰਘ ਤੇ ਜ਼ਿਆਦਾ ਦਬਾਅ ਪਾਉਣ ਨਾਲ ਦਬਾਅ ਪਾਇਆ ਤੇ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ .ਜਿੱਥੇ ਕਿ ਹਰਚਰਨ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਮਾਰ ਦਿੱਤਾ ਗਿਆ . ਵਕੀਲ ਸਾਹਿਬ ਨੇ ਹਰਚਰਨ ਸਿੰਘ ਦੇ ਦੋਸਤ ਬਾਰੇ ਵੀ ਵੱਡਾ ਖੁਲਾਸਾ ਕੀਤਾ।
ਸੋਸ਼ਲ ਮੀਡੀਆ ਉੱਪਰ ਹਰਚਰਨ ਸਿੰਘ ਦੇ ਦੋਸਤ ਬਾਰੇ ਵੀ ਦੋਸਤ ਨੂੰ ਵੀ ਗ਼ੱਦਾਰ ਚ ਠਹਿਰਾਇਆ ਗਿਆ .ਪਰ ਵਕੀਲ ਸਾਹਿਬ ਨੇ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਸਪਸ਼ਟ ਕੀਤਾ . ਉਨ੍ਹਾਂ ਨੇ ਦੱਸਿਆ ਕਿ ਹਰਚਰਨ ਸਿੰਘ ਦੋਸਤ ਬਿਲਕੁਲ ਗੱਦਾਰ ਨਹੀਂ ਹੈ ਪਿਛਲੇ ਕੁਝ ਦਿਨਾਂ ਤੋਂ ਹਰਚਰਨ ਸਿੰਘ ਦੇ ਦੋਸਤ ਨੂੰ ਬੁਖਾਰ ਆ ਰਿਹਾ ਸੀ ਇਸ ਲਈ ਉਹ ਆਪਣੀਆਂ ਕੁਝ ਗੱਲਾਂ ਸਾਹਮਣੇ ਨਹੀਂ ਰੱਖ ਸਕੇ .ਪਰ ਉਸ ਨੇ ਗੱਦਾਰੀ ਵਾਲਾ ਕੋਈ ਵੀ ਕੰਮ ਨਹੀਂ ਕੀਤਾ . ਵਕੀਲ ਸਾਹਿਬ ਨੇ ਹਰਚਰਨ ਸਿੰਘ ਦੇ ਘਰਦਿਆਂ ਨਾਲ ਗੱਲ ਕੀਤੀ ਤੇ ਕਿਹਾ।
ਕਿ ਅਸੀਂ ਹਰਚਰਨ ਸਿੰਘ ਇਨਸਾਫ ਜ਼ਰੂਰ ਦਿਵਾਵਾਂਗੇ.ਇਸ ਮਾਮਲੇ ਦੀ ਤਹਿ ਤੱਕ ਕੀਲ ਸਾਹਿਬ ਗਏ ਤੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਲੜਕੀ ਦੇ ਘਰਵਾਲਿਆਂ ਨੇ ਦੱਸ ਤੋਂ ਪੰਦਰਾਂ ਲੱਖ ਤੱਕ ਦੀ ਰਿਸ਼ਵਤ ਦਿੱਤੀ ਹੈ ਜਿਸ ਨਾਲ ਕਿ ਪੁਲੀਸ ਮੁਲਾਜ਼ਮਾਂ ਦਾ ਮੂੰਹ ਬੰਦ ਕੀਤਾ ਗਿਆ ਤਾਂ ਹੀ ਉਹ ਹਰਚਰਨ ਸਿੰਘ ਦੇ ਮਾਮਲੇ ਵਿੱਚ ਅੱਗੇ ਨਹੀਂ ਆ ਰਹੇ।
ਪਰ ਵਕੀਲ ਸਾਹਿਬ ਨੇ ਘਰਦਿਆਂ ਨੂੰ ਯਕੀਨ ਦਿਵਾਇਆ ਤੇ ਕਿਹਾ ਉਹ ਕੁਝ ਹੀ ਦਿਨਾਂ ਵਿਚ ਇਸ ਗੱਲ ਦਾ ਖੁਲਾਸਾ ਕਰਨਗੇ ਤੇ ਹਰਚਰਨ ਸਿੰਘ ਨੂੰ ਇਨਸਾਫ ਦਿਵਾਉਣਗੇ .ਇਸ ਵੀਡੀਓ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਮੋਕਸ਼ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ .ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰੇ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ .ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ