22 ਸਤੰਬਰ 2021 ਸੁਬ੍ਹਾ ਦੀਆਂ ਤਾਜ਼ਾ ਖ਼ਬਰਾਂ!

Uncategorized

ਅੱਜ ਸਵੇਰ ਦੀਆਂ ਤਾਜ਼ਾ ਖ਼ਬਰਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਗੱਲ ਕਰਾਂਗੇ ਪੰਜਾਬ ਸੂਬੇ ਦੀਆਂ ਅਹਿਮ ਖ਼ਬਰਾਂ ਬਾਰੇ ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰੀਏ ਅੱਜ ਦੀਆਂ ਚੋਣਵੀਆਂ ਖ਼ਬਰਾਂ ਤੇ,ਪੰਜਾਬ ਵਿੱਚ ਨਵੇਂ ਡੀਜੀਪੀ ਲਈ ਹੋਈ ਦੌੜ ਸ਼ੁਰੂ,ਚੰਨੀ ਸਰਕਾਰ ਚ ਹੁਣ ਚਾਰ ਅਧਿਕਾਰੀਆਂ ਦੀ ਦਾਅਵੇਦਾਰੀ!ਅਤੇ ਜਾਣੋ ਹੁਣ ਕਿਸ ਦਾ ਨਾਂ ਹੈ ਚਰਚਾ ਵਿੱਚ।

ਅਕਾਲੀ ਦਲ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਨਸ਼ੇੜੀ ਕਹਿਣ ਦਾ ਇਲਜ਼ਾਮ।ਕੈਨੇਡਾ ਚੋਣਾਂ :ਬਹੁਮਤ ਤੋਂ ਖੁੰਝੇ ਟਰੂਡੋ ਇਸ ਵਾਰ ਮੁੜ ਲੈਣਾ ਪਵੇਗਾ ਜਗਮੀਤ ਦੀ ਐੱਨ ਡੀ ਪੀ ਦਾ ਸਮਰਥਨ, 1ਅਕਤੂਬਰ ਤੋਂ ਬਦਲ ਜਾਣਗੇ ਪੈਨਸ਼ਨ ਦੇ ਨਿਯਮ ,ਸਾਰਿਆਂ ਦੇ ਹੋਣਗੇ ਲਾਗੂ ਪੜ੍ਹੋ ਇੱਥੋਂ ਡਟੇ!ਕੈਨੇਡਾ ਜਾਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਟੋਰਾਂਟੋ ਜਾਣਗੀਆਂ ਹੁਣ ਸਿੱਧੀਆਂ ਫਲਾਈਟਾ,ਸਿੰਧੂ ਬਾਰਡਰ ਤੋਂ ਨਵੇਂ ਬਣੇ ਸੀਐਮ ਨੂੰ ਕਿਸਾਨਾਂ ਨੇ ਸੁਨੇਹਾ,ਹੁਣ ਪੰਜਾਬ ਕੈਬਨਿਟ ਦੀ ਮੀਟਿੰਗ ਹਰ ਬੁੱਧਵਾਰ ਹੋਵੇ,

ਉਪ ਮੁੱਖ ਮੰਤਰੀ ਰੰਧਾਵਾ ਨੇ ਕੀਤਾ ਵੱਡਾ ਐਲਾਨ!ਇਨ੍ਹਾਂ ਸੂਬਿਆਂ ਚ ਹੋਵੇਗੀ ਅਗਲੇ ਤਿੰਨ ਦਿਨ ਮੂਸਲਾਧਾਰ ਬਾਰਸ਼ ਜਾਣੋ ਅੱਜ ਦੇ ਅਪਡੇਟ!ਚੰਨੀ ਖ਼ਿਲਾਫ ਪੁਰਾਣੀ ਸ਼ਿਕਾਇਤ ਤੇ ਪੁੱਛੇ ਜਾਣ ਤੇ ਮਨੀਸ਼ਾ ਗੁਲਾਟੀ ਨੇ ਪਿੱਠ ਕਰਦੇ ਹੋਏ ਕਿਹਾ ਕੀ ਅਜੇ ਸਵਾਲ ਨਾ ਪੁੱਛਿਆ ਕਰਮ ਇਨ੍ਹਾਂ ਖ਼ਬਰਾਂ ਨੂੰ ਅਹਿਮ ਜਾਨਣ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਜਾਣੋ ਅੱਜ ਦੀਆਂ ਅਹਿਮ ਖ਼ਬਰਾਂ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *