ਆਪ ਸਭ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਗਾਣਾ ਬਹੁਤੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਅਤੇ ਉਸ ਦੇ ਉੱਤੇ ਬਹੁਤ ਸਾਰੀਆਂ ਵਿਵਾਦ ਵੀ ਉੱਠ ਰਹੇ ਹਨ ਉਹ ਗਾਣਾ ਕਿਸ ਦਾ ਹੈ ਅਤੇ ਕਿਉਂ ਸਥਿਤੀ ਵਿਵਾਦ ਉੱਠਦੇ ਹਨ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਅਤੇ ਸੁਣ ਸਕਦੇ ਹਾਂ ਇਹ ਗਾਣਾ ਹੈ
ਸਿਮਰਨ ਕੌਰ ਢਾਡੀ ਦਾ ਜਿਸ ਨੇ ਕਿ ਇਕ ਕੁੜੀ ਦੇ ਵਿਰੋਧ ਵਿੱਚ ਇੱਕ ਗਾਣਾ ਘਟਿਆ ਹੈ ਜੋ ਕੁੜੀਆਂ ਸੋਸ਼ਲ ਮੀਡੀਅਾ ੳੁੱਤੇ ਆਪਣੇ ਫਾਲੋਅਰਜ਼ ਨੂੰ ਵਧਾਉਣ ਅਤੇ ਫੇਮਸ ਹੋਣ ਦੇ ਲਈ ਗ਼ਲਤ ਢੰਗ ਤਰੀਕੇ ਅਪਣਾਉਂਦੀਆਂ ਹਨ ਅਤੇ ਗ਼ਲਤ ਘਰਾਂ ਦੇ ਕੱਪੜੇ ਪਾਉਂਦੀਆਂ ਹਨ ਉਨ੍ਹਾਂ ਦੇ ਉੱਤੇ ਸਿਮਰਨ ਕੌਰ ਢਾਡੀ ਨੇ ਬਹੁਤ ਚੰਗੀ ਨਿਸ਼ਾਨੇ ਸਿਨੇ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਗੀਤ ਦਾ ਬਹੁਤ ਵੱਡੇ ਸਿੰਗਰਾਂ ਨੇ ਸਾਥ ਦਿੱਤਾ ਹੈ
ਪਰ ਇਸ ਦੇ ਚਲਦੇ ਕਈ ਲੜਕੀਆਂ ਨੇ ਜੋ ਗ਼ਲਤ ਢੰਗ ਤਰੀਕੇ ਨਾਲ ਟੀਮ ਸੌਣਾ ਜਾਂਦੀਆਂ ਹਨ ਉਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ ਹੈ ਅਤੇ ਉਨ੍ਹਾਂ ਨੇ ਸਿਮਰਨ ਕੌਰ ਢਾਡੀ ਦੇ ਇੰਸਟਾਗ੍ਰਾਮ ਅਕਾਉਂਟ ਦੀ ਉਤਪਤੀ ਲੋਕਾਂ ਤੋਂ ਰਿਪੋਰਟਾਂ ਮਰਵਾਉਣ ਦੀ ਵੀ ਮੰਗ ਕੀਤੀ ਹੈ ਜਿਸ ਦੇ ਚਲਦੇ ਹੋਏ ਸਿਮਰਨ ਕੌਰ ਢਾਡੀ ਦਾ ਇੰਸਟਾਗ੍ਰਾਮ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ ਤੁਹਾਡੀ ਇਸ ਖਬਰ ਦੇ ਬਾਰੇ ਕੀ ਵਿਚਾਰ ਹਨ
ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ ਕਿਉਂਕਿ ਜੋ ਲੋਕ ਚੰਗਾ ਕਰਨ ਦੀ ਸੋਚਦੇ ਹਨ ਪਰ ਲੋਕ ਉਨ੍ਹਾਂ ਨੂੰ ਬਹੁਤ ਗਲਤ ਠਹਿਰਾਉਂਦੇ ਹਨ ਅਤੇ ਨਾ ਨਾ ਗਲ ਤੇ ਅੰਜਾਮ ਕਰਵਾਉਂਦੇ ਹਨ ਜਿਸ ਤਰ੍ਹਾਂ ਸਿਮਰਨਜੀਤ ਕੌਰ ਢਾਡੀ ਨਾਲ ਗ਼ਲਤ ਢੰਗ ਤਰੀਕੇ ਬਣਾਏ ਗਏ ਹਨ ਤੁਹਾਡੇ ਬਾਰੇ ਕੀ ਵਿਚਾਰ ਹਨ ਜਿਨ੍ਹਾਂ ਨੇ ਕਣਕ ਕੱਢਿਆ ਹੈ ਸਹੀ ਹੈ ਜਾਂ ਗ਼ਲਤ ਹੈ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ