ਹਰਚਰਨ ਸਿੰਘ ਦੇ ਕ-ਤ-ਲ ਕੇਸ ਵਿਚ ਆਏ ਵੱਡਾ ਮੋੜ,,ਕੁੜੀ ਤੇ ਚਾਚਾ ਪਹਿਲੀ ਵਾਰ ਆਏ ਕੈਮਰੇ ਅੱਗੇ” ਕੀਤੇ ਵੱਡੇ ਖੁਲਾਸੇ

Uncategorized

ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਾਨੂੰ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਦਾ ਵੀਡਿਓਜ਼ ਰਾਹੀਂ ਪਤਾ ਲੱਗਦਾ ਹੈ।ਅਤੇ ਸੱਚ ਝੂਠ ਦੇ ਖੁਲਾਸੇ ਸਾਹਮਣੇ ਹੁੰਦੇ ਹਨ॥ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰਚਰਨ ਸਿੰਘ ਦੇ ਕਤਲ ਕੇਸ ਵਿੱਚ ਬਹੁਤ ਜ਼ਿਆਦਾ ਮੁੱਦੇ ਉੱਠ ਰਹੇ ਹਨ ਅਤੇ ਪਿਛਲੇ ਦਿਨੀਂ ਤੁਹਾਨੂੰ ਪਤਾ ਹੀ ਹੈ ਕਿ ਉਸ ਦਾ ਭੋਗ ਵੀ ਅਤਿਅੰਤ ਮੈਂ ਅਰਦਾਸ ਹੋਈ।

ਜਿਸ ਵਿੱਚ ਉਨ੍ਹਾਂ ਦੀ ਦਾਦੀ ਜੀ ਵੱਲੋਂ ਵੀ ਪ੍ਰਚਾਰ ਕੀਤਾ ਗਿਆ ਜਿਸ ਗੁਰੂਘਰ ਵਿਚ ਹਰਚਰਨ ਸਿੰਘ ਦੀ ਅੰਤਿਮ ਅਰਦਾਸ ਹੋਈ।ਹੁਣ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਬੀੜੀ ਵਿੱਚ ਦਿਖ ਰਹੀਆਂ ਜੋ ਤਸਵੀਰਾਂ ਜੋ ਕਿ ਹਰਚਰਨ ਸਿੰਘ ਦੀ ਪ੍ਰੇਮਿਕਾ ਦੇ ਕਰਦੀਆਂ ਹਨ।ਅਤੇ ਉੱਥੇ ਪੱਤਰਕਾਰਾਂ ਵੱਲੋਂ ਪਹੁੰਚ ਕੇ ਹਰਚਰਨ ਸਿੰਘ ਦਾ ਜੋ ਕਿ ਵਕੀਲ ਸੀ ਉਨ੍ਹਾਂ ਨੇ ਗੱਲਬਾਤ ਕੀਤੀ।ਕੁੜੀ ਦੇ ਪਰਿਵਾਰ ਅਤੇ ਚਾਚਾ ਨਾਲ ਉਨ੍ਹਾਂ ਦੇ ਦੱਸਣ ਵਿੱਚ ਆਇਆ ਹੈ

ਕਿ ਜੋ ਫਸਲਾਂ ਦੇ ਆਲੇ ਦੁਆਲੇ ਇਕ ਕੰਡਿਆਂਵਾਲੀ ਤਾਰ ਫੇਰੀ ਜਾਂਦੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਰਾਤ ਨੂੰ ਕਰੰਟ ਛੱਡਿਆ ਜਾਂਦਾ ਹੈ।ਕਿਉਂਕਿ ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਰਾਤ ਨੂੰ ਜੰਗਲਾਂ ਵਿੱਚੋਂ ਹੋਣ ਵਾਲੇ ਜਾਨਵਰ ਫ਼ਸਲਾਂ ਖ਼ਰਾਬ ਕਰਦੀਆਂ ਨਹੀਂ ਇਸੇ ਕਾਰਨ ਕਰਕੇ ਰਾਤ ਨੂੰ ਇਨ੍ਹਾਂ ਵਿੱਚ ਕਰੰਟ ਛੱਡਿਆ ਜਾ ਸਕਦਾ ਹੈ।ਅਤੇ ਤੁਸੀਂ ਸੁਣਿਆ ਹੀ ਹੈ ਕਿ ਵੀਡੀਓ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ!

ਕਿ ਹਰਚਰਨ ਸਿੰਘ ਦੀ ਮੌਤ ਕਰੰਟ ਲੱਗਣ ਕਰਕੇ ਹੀ ਹੋਈ ਹੈ।ਅਤੇ ਹੋਰ ਵੱਡੇ ਬਹੁਤ ਜ਼ਿਆਦਾ ਖੁਲਾਸੇ ਹੋਏ ਹਨ।ਹਰੇ ਪੁਲਸ ਵਲੋਂ ਪੂਰੀ ਤਫਤੀਸ਼ ਅਤੇ ਕਾਰਵਾਈ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਤੁਹਾਡੇ ਅੱਗੇ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.