ਮੋਬਾਇਲ ਫੋਨ ਚਲਾ ਰਿਹਾ ਸੀ ਨੌਜਵਾਨ “ਦੋਸਤ ਨੇ ਕਰੀ ਅਜਿਹੀ ਹਰਕਤ ‘ਵੇਖ ਕੇ ਹੈਰਾਨ ਰਹਿ ਜਾਵੋਗੇ

Uncategorized

ਜਿਵੇਂ ਕਿ ਤੁਹਾਨੂੰ ਪਤਾ ਏ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੋਂ ਕਿ ਸਾਨੂੰ ਅਜਿਹੀਆਂ ਅਪਡੇਟ ਰੋਜ਼ ਸੋਸ਼ਲ ਮੀਡੀਅਾ ਰਾਹੀਂ ਮਿਲਦੀਆਂ ਰਹਿੰਦੀਆਂ ਹਨ।ਜਿਨ੍ਹਾਂ ਨੂੰ ਵੇਖ ਅਤੇ ਸੋਹਣਾ ਸੀ ਹੈਰਾਨ ਰਹਿ ਜਾਂਦੇ ਹਾਂ ਅਤੇ ਅਜਿਹੀਆਂ ਜਾਣਕਾਰੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਨਾਲ ਸਾਨੂੰ ਵਧੀਆ ਅਤੇ ਇੱਕ ਠੀਕ ਢੰਗ ਦੀਆਂ ਹੁੰਦੀਆਂ ਹਨ।

ਪਰ ਇੱਥੇ ਹੀ ਇੱਕ ਇਹ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ।ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਆਪਣੀ ਜ਼ਿੰਦਗੀ ਵਿਚ ਇਕ ਅਜਿਹੇ ਦੋਸਤ ਵੀ ਹੁੰਦੇ ਹਨ ਜਿਨ੍ਹਾਂ ਤੇ ਅਸੀਂ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਹਾਂ ਅਤੇ ਉਨ੍ਹਾਂ ਨਾਲ ਮੌਜ ਮਸਤੀ ਮਾਣਦੇ ਹਾਂ।ਅਜਿਹਾ ਹੀ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਥੱਲੇ ਫਰਸ਼ ਤੇ ਬੈਠਾ ਹੈ

ਅਤੇ ਫੋਨ ਚਲਾ ਰਿਹਾ ਹੁੰਦਾ ਹੈ।ਅਤੇ ਦੂਜਾ ਉਸ ਦਾ ਦੋਸਤ ਉਸ ਉੱਪਰ ਹਵਾ ਦੇ ਭਰ ਕੇ ਗੁਜ਼ਾਰਿਸ਼ ਟੁਰਿਆ ਆਉਂਦਾ ਹੈ ਅਤੇ ਉਹ ਇੱਕ ਇੱਕ ਕਰਕੇ ਫੋਰਡ ਦਿੰਦਾ ਹੈ ਪਰ ਜਦੋਂ ਆਖ਼ਿਰ ਵਿੱਚ ਇਕ ਗੁਬਾਰਾ ਉਸ ਉਪਰ ਛੱਡਦਾ ਹੈ ਤਾਂ ਉਹ ਪਾਣੀ ਦਾ ਭਰਿਆ ਹੁੰਦਾ ਹੈ।ਅਤੇ ਉਹ ਜਦੋਂ ਨੌਜਵਾਨ ਉਸ ਗੁਬਾਰੇ ਨੂੰ ਭੰਨ ਦਿੰਦਾ ਹੈ ਤਾਂ ਉਹ ਸਾਰਾ ਪਾਣੀ ਉਸ ਦੇ ਉੱਪਰ ਪੈ ਜਾਂਦਾ ਹੈ।

ਅਤੇ ਉਹ ਇਕਦਮ ਉਥੋਂ ਭੱਜ ਜਾਂਦਾ ਹੈ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਇਹ ਨੌਜਵਾਨ ਆਪਸ ਵਿਚ ਉਨੀ ਮੌਜ ਮਸਤੀ ਕਰਦੇ ਦਿਖਾਈ ਦੇ ਰਹੇ ਹਨ।ਇਸ ਵੀਡੀਓ ਦੇ ਲਿੰਕ ਥਲੀ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *