ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ ਵੱਡਾ ਚਮਤਕਾਰ,ਵੇਖੋ ਵਾਇਰਲ ਵੀਡੀਓ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ।ਜਿੱਥੇ ਸਾਨੂੰ ਰੋਜ਼ਾਨਾ ਦੀਆਂ ਸੋਸ਼ਲ ਮੀਡੀਅਾ ੳੁਤੇ ਹੋ ਰਹੀਅਾਂ ਅਪਡੇਟਾਂ ਬਾਰੇ ਪਤਾ ਲੱਗਦਾ ਹੈ।ਅਸੀਂ ਰੋਜ਼ਾਨਾ ਹੀ ਜ਼ਿੰਦਗੀ ਦੇ ਵਿਚ ਇਹ ਰੋਂਦੇ ਹਾਂ ਕਿ ਕਈ ਵਾਰ ਜੋ ਡਾਕਟਰ ਨਹੀਂ ਕਰ ਪਾਉਂਦੇ ਉਹ ਸਾਡੀ ਦਬਾਵਾਂ ਕੰਮ ਕਰ ਦਿੰਦੀਆਂ ਹਨ

ਅਜਿਹੀ ਇੱਕ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਕੀ ਹੈ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨਿਸ਼ਚਿਤ ਕੀਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਇਹ ਵੀਡੀਓ ਹੋਈ ਲੜਕੀ ਦੀ ਜੂਨ ਹੀ ਕੈਂਸਰ ਦੇ ਨਾਲ ਬਹੁਤ ਜ਼ਿਆਦਾ ਪੀਡ਼ਤ ਸੀ ਪਰ ਉਹ ਡਾਕਟਰਾਂ ਦੇ ਕੋਲ ਜਾ ਕੇ ਥੱਕ ਹਾਰ ਚੁੱਕੇ ਸਨ ਉਨ੍ਹਾਂ ਨੇ ਅਠਾਰਾਂ ਲੱਖ ਰੁਪਿਆ ਡਾਕਟਰਾਂ ਨੂੰ ਖੁਆ ਦਿੱਤਾ ਪਰ ਕੋਈ ਵੀ ਦਵਾਈ ਉਸ ਨੂੰ ਕੰਮ ਨਾ ਕਰ ਸਕੀ

ਅਤੇ ੳੁਨ੍ਹਾਂ ਨੇ ਥੱਕ ਹਾਰ ਚੁੱਕੇ ਸਨ ਅਤੇ ਘਰ ਬੈਠ ਚੁੱਕੇ ਸਨ ਪਰ ਉਨ੍ਹਾਂ ਨੇ ਬਾਅਦ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਉਥੇ ਨਤਮਸਤਕ ਹੋਏ ਅਤੇ ਜਦੋਂ ਸਰੋਵਰ ਦੇ ਵਿਚ ਲੜਕੀ ਨੂੰ ਇਸ਼ਨਾਨ ਕਰਵਾਇਆ ਤਾਂ ਉਹ ਲੜਕੀ ਬਿਲਕੁਲ ਠੀਕ ਹੋ ਗਈ ਇਹ ਸਾਰੀ ਗੱਲਬਾਤ ਉਨ੍ਹਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸੀ ਹੈ ਅਤੇ ਲੜਕੀ ਨੇ ਖ਼ੁਦ ਇਹ ਗੱਲ ਜ਼ਾਹਿਰ ਕੀਤੀ ਹੈ ਕਿ ਉਹ ਹੁਣ ਬਿਲਕੁਲ ਠੀਕ ਹੈ ਜੇਕਰ ਤੁਸੀਂ ਉਸਦੇ ਲੜਕੀ ਦੀ ਵੀਡੀਓ ਨੂੰ ਦੇਖਣਾ ਚਾਹੁੰਦੇ ਹਨ ਜਿੱਥੇ ਉਹ ਆਪ ਖ਼ੁਦ ਗੱਲਬਾਤ ਆਡ਼੍ਹਤੀ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਨੂੰ ਦੇਖ ਅਤੇ ਸੁਣ ਸਕਦੇ ਹੋ

ਕਿ ਕਿਸ ਤਰ੍ਹਾਂ ਇਕ ਲੜਕੀ ਕੈਂਸਰ ਤੋਂ ਠੀਕ ਹੁੰਦੀ ਹੈ ਜੇਕਰ ਸਾਡਾ ਰੱਬ ਉਤੇ ਪੂਰਾ ਵਿਸ਼ਵਾਸ ਹੋਵੇ ਪਰਮਾਤਮਾ ਸਾਡੀ ਮਦਦ ਜ਼ਰੂਰ ਕਰਦਾ ਹੈ ਇਸੇ ਤਰ੍ਹਾਂ ਹੀ ਇਸ ਲੜਕੀ ਦੀ ਪ੍ਰਮਾਤਮਾ ਨੇ ਮੱਦਦ ਕੀਤੀ ਹੈ ਕਈ ਵਾਰ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਸ ਨੂੰ ਡਾਕਟਰ ਵੀ ਸਹੀ ਨਹੀਂ ਕਰ ਸਕਦੇ ਪਰ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਹੈ ਕਿ ਉਸ ਨੂੰ ਠੀਕ ਕਰ ਦੇਵੇ ਜਿਸ ਤਰ੍ਹਾਂ ਇਸ ਲੜਕੀ ਨੂੰ ਇੱਕ ਨਵੀਂ ਜ਼ਿੰਦਗੀ ਬਖ਼ਸ਼ੀ ਹੈ ਤੁਹਾਡੀ ਇਸ ਲੜਕੀ ਬਾਰੇ ਕੀ ਵਿਚਾਰ ਹਨ

ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ ਅਤੇ ਤੁਸੀਂ ਜੋ ਕਿਸੇ ਵੀ ਧਰਮ ਨੂੰ ਮੰਨਦੇ ਹੋਏ ਆਪਣੇ ਧਰਮ ਦੀ ਰੱਖਿਆ ਪਾਲਣਾ ਨਿਯਮ ਜ਼ਰੂਰ ਕਰੇ ਤਾਂ ਜੋ ਤੁਹਾਨੂੰ ਤੁਹਾਡਾ ਧਰਮ ਨਵੀਂ ਜ਼ਿੰਦਗੀ ਦੇ ਸਕੇ ਅਤੇ ਉਸ ਦੀ ਰਾਖੀ ਕਰਨਾ ਬਹੁਤ ਜ਼ਰੂਰੀ ਹੈ ਹੁਣ ਉਸ ਪਰਿਵਾਰ ਦੇ ਆਪਣੇ ਸਿੱਖ ਧਰਮ ਨਾਲ ਹੋਰ ਵੀ ਬਹੁਤ ਜ਼ਿਆਦਾ ਸਬੰਧ ਬਣ ਚੁੱਕੇ ਹਨ ਉਨ੍ਹਾਂ ਦਾ ਵਿਸ਼ਵਾਸ ਵੀ ਬਹੁਤ ਜ਼ਿਆਦਾ ਵਧ ਚੁੱਕਾ ਹੈ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.