ਮੀਂਹ ਵਿੱਚ ਸੜਕ ਤੇ ਖੜ੍ਹ ਕੇ ਨਹਾਉਣ,ਇਸ ਨੌਜਵਾਨ ਨੂੰ ਪੈ ਗਿਆ ਭਾਰੀ ,ਵੇਖੋ ਵਾਇਰਲ ਵੀਡਿਓ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ।ਜਿੱਥੇ ਸਾਨੂੰ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗੱਲਾਂ ਦਾ ਪਤਾ ਲੱਗਦਾ ਹੈ। ਕਿ ਹਰ ਰੋਜ਼ ਸੜਕਾਂ ਤੇ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਇਹ ਦੁਰਘਟਨਾਵਾਂ ਕਈ ਵਾਰ ਪਸ਼ੂ ਪੰਛੀਆਂ ਦੇ ਨਾਲ ਹੁੰਦੀਆਂ ਹਨ ਜਦੋਂ ਉਹ ਸੜਕ ਪਾਰ ਕਰਦੇ ਹਨ ਜਾਂ ਕੋਈ ਆਮ ਲੋਕਾਂ ਦੇ ਨਾਲ ਵੀ ਇਹ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ

ਅਜਿਹੀ ਘਟਨਾਵਾਂ ਉਸ ਸਮੇਂ ਵਾਪਰਦੀਆਂ ਹਨ ਜਦੋਂ ਅਸੀਂ ਸੜਕਾਂ ਨੂੰ ਇੱਕ ਗਾਰਡਨ ਦੇ ਤੌਰ ਤੇ ਵਰਤਣ ਲੱਗਦੇ ਹਾਂ ਪਰ ਕਾਰਡਾਂ ਦੇ ਤੌਰ ਤੇ ਤਾਂ ਸਹੀ ਹੈ ਪਰ ਕਈ ਲੋਕ ਸੜਕਾਂ ਨੂੰ ਆਪਣਾ ਘਰ ਹੀ ਸਮਝ ਲੈਂਦੇ ਹਨ ਜਿਸ ਤਰ੍ਹਾਂ ਹੀ ਇੱਕ ਨੌਜਵਾਨ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਸੀਂ ਸਭ ਜਾਣਦੇ ਹਾਂ ਕਿ ਬਾਰਸ਼ ਦੇ ਮੌਸਮ ਦੇ ਪਿੱਛੇ ਬਹੁਤ ਸਾਰੇ ਲੋਕ ਵਾਰਿਸ ਦੇ ਵਿੱਚ ਨਹਾਉਣਾ ਪਸੰਦ ਕਰਦੇ ਹਨ

ਅਤੇ ਇਸ ਤਰ੍ਹਾਂ ਹੀ ਇੱਕ ਨੌਜਵਾਨ ਸੜਕ ਦੇ ਵਿਚ ਖੜ੍ਹ ਕੇ ਇੱਕ ਪਾਈਪ ਦੇ ਨੀਚੇ ਨਹਾ ਰਿਹਾ ਸੀ ਅਤੇ ਓਦਰੇ ਗੱਡੀ ਆ ਰਹੀ ਸੀ ਗੱਡੀ ਵਾਲੇ ਨੇ ਉਸ ਨੂੰ ਆਉਣ ਸਾਰ ਉਸ ਦੇ ਲੱਤਾਂ ਦੇ ਵਿੱਚ ਗੱਡੀ ਮਾਰ ਦਿੱਤੀ ਪਤਾ ਨਹੀਂ ਲੱਗ ਰਿਹਾ ਕਿ ਉਸ ਗੱਡੀ ਵਾਲੇ ਨੂੰ ਬਾਰਸ਼ ਦੇ ਕਾਰਨ ਉਹ ਨੌਜਵਾਨ ਨਹੀਂ ਦਿਖਾਈ ਦਿੱਤਾ ਜਾਂ ਫਿਰ ਉਸ ਨੂੰ ਇਸ ਨੌਜਵਾਨ ਦੀ ਇਹ ਹਰਕਤ ਕੀ ਕੁਨੀਨ ਲੱਗੀ ਜਿਸ ਦੇ ਕਾਰਨ ਉਸ ਨੇ ਇਸ ਗੱਡੀ ਨਾਲ ਉਸ ਨੂੰ ਠੋਕ ਦਿੱਤਾ ਸਾਡੇ ਹਿਸਾਬ ਨਾਲ ਗੱਡੀ ਵਾਲੇ ਦੀ ਇਹਦੇ ਵਿਚ ਕੋਈ ਗਲਤੀ ਨਹੀਂ ਹੈ

ਪਰ ਜੋ ਨੌਜਵਾਨ ਸੜਕ ਦੇ ਵਿਚਕਾਰ ਖੜ੍ਹ ਕੇ ਨਹਾ ਰਿਹਾ ਸੀ ਉਸ ਦੀ ਹੀ ਗਲਤੀ ਹੈ ਇਸਦੀ ਨੌਜਵਾਨ ਦੀ ਬਚਤ ਇਸ ਕਰਕੇ ਰਹੇਗੀ ਗੱਡੀ ਘੱਟ ਸਪੀਡ ਕਾਰਨ ਉਸ ਦੀ ਬੱਚਤ ਰਹੇਗੀ ਜੇਕਰ ਗੱਡੀ ਦੀ ਸਪੀਡ ਤੇਜ਼ ਹੁੰਦੀ ਤਾਂ ਇਸ ਨੂੰ ਨੌਜਵਾਨ ਦੀ ਮੌਤ ਵੀ ਹੋ ਸਕਦੀ ਸੀ ਅਸੀਂ ਆਪ ਸਭ ਨੂੰ ਵੀ ਬੇਨਤੀ ਕਰਦੇ ਹਾਂ ਕਿ ਸੜਕ ਦੇ ਉੱਤੇ ਅਜਿਹੀ ਘਟਨਾਵਾਂ ਨਹੀਂ ਕਾਮਿਆਂ ਚਾਹੀਦੇ ਜਿਸ ਨਾਲ ਕਿਸੇ ਦਾ ਵੀ ਨੁਕਸਾਨ ਹੋ ਜਾਵੇ

ਅਤੇ ਨਾ ਹੀ ਸੜਕ ਨੂੰ ਆਪਣਾ ਘਰ ਸਮਝਣਾ ਚਾਹੀਦਾ ਹੈ ਸਗੋਂ ਸਡ਼ਕ ਨੂੰ ਸੜਕ ਦੇ ਤੌਰ ਤੇ ਹੀ ਵਰਤਣਾ ਚਾਹੀਦਾ ਹੈ ਅਤੇ ਨਾ ਹੀ ਨਹਾਉਣ ਵਾਲੀਆਂ ਜਗ੍ਹਾ ਲਈ ਵਰਤਣਾ ਚਾਹੀਦਾ ਹੈ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *