ਐਕਟਿਵਾ ਵਾਲੀ ਕੁੜੀ ਨੂੰ ਬਚਾਉਂਦੇ”ਵਰਨਾ ਗੱਡੀ ਤੇ ਪਲਟੀ ਟਰਾਲੀ ਵਾਪਰਿਆ ,ਵੱਡਾ ਹਾਦਸਾ

Uncategorized

ਜਿਵੇਂ  ਕੀ ਤੁਹਾਨੂੰ ਪਤਾ ਈ ਐ ਕਿ ਸਾਡੇ ਸਮਾਜ ਵਿੱਚ ਕੁਝ ਲੋਕਾਂ ਦੀਆਂ ਅਣਗਹਿਲੀਆਂ ਕਰਕੇ ਇੰਨੀਆਂ ਜ਼ਿਆਦਾ ਵੱਡੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਕਿ ਉੱਥੇ ਜਾਲ ਮਾਨ ਦਾ ਵੀ ਨੁਕਸਾਨ ਹੋ ਬੈਠਦਾ ਹੈ ਅਜਿਹੀ ਘਟਨਾ ਸਾਹਮਣੇ ਨਿਕਲ ਕੇ ਆਈ ਹੈ।ਕੀ ਇਕ ਟਰਾਲੀ ਇੱਟਾਂ ਦੀ ਭਰੀ ਹੋਈ ਜਾ ਰਹੀ ਸੀ ਤੇ ਪਾਰਾ ਇੱਕ ਨੌਜਵਾਨ ਲੜਕੀ ਸਕੂਟਰੀ ਉਪਰ ਆ ਰਹੀ ਸੀ

ਅਤੇ ਉਹ ਟਰਾਲੀ ਵਾਲਾ ਆਦਮੀ ਉਸ ਲੜਕੀ ਨੂੰ ਬਚਾਉਣ ਦੇ ਚੱਕਰਾਂ ਵਿੱਚ ਆਪਣਾ ਹੀ ਨੁਕਸਾਨ ਕਰਵਾ ਬੈਠਦਾ ਹੈ।ਅਤੇ ਜਦੋਂ ਉਹ ਇਕਦਮ ਘੱਟ ਮਾਰਦਾ ਹੈ ਤਾਂ ਉਸ ਦੀ ਟਰਾਲੀ ਪਲ਼ਟ ਜਾਂਦੀ ਹੈ ਅਤੇ ਸਾਰਾ ਕੁਝ ਬਿਖਰ ਜਾਂਦਾ ਹੈ ਪਰ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸੇ ਦਾ ਜਾਲ ਮਾਨ ਦਾ ਨੁਕਸਾਨ ਨਹੀਂ ਹੋਇਆ ਹੈ।ਪਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਟਰਾਲੀ ਪਾਰਟੀ ਤਾਂ ਉਸ ਕੋਲ ਇਕ ਗੱਡੀ ਖੜ੍ਹੀ ਸੀ

ਜਿਸ ਦਾ ਪਿਛਲੀ ਸਾਈਡ ਤੋਂ ਵੀਡੀਓ ਵਿੱਚ ਦਿਖਾਈ ਵੀ ਦੇ ਰਿਹਾ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਜਦੋਂ ਉੱਥੇ ਮੌਕੇ ਤੇ ਪੁਲਸ ਪਹੁੰਚੀ ਤਾਂ ਉਨ੍ਹਾਂ ਨੇ ਪੂਰੀ ਪੂਰੀ ਸੁਣਵਾਈ ਅਤੇ ਕਾਰਵਾਈ ਕਰਕੇ ਮਾਮਲਾ ਦਰਜ ਕਰ ਲਿਆ ਗਿਆ।ਪਰ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਦੇ ਬਿਆਨ ਇਹ ਵੀ ਸਾਹਮਣੇ ਆਏ ਹਨ ਕਿ ਅਸੀਂ ਉਸ ਲੜਕੀ ਨੂੰ ਬਚਾਉਣ ਦੇ ਚੱਕਰਾਂ ਵਿੱਚ

ਆਪਣਾ ਹੀ ਨੁਕਸਾਨ ਕਰਾ ਬੈਠੇ ਚਲੋ ਇਕ ਤਾਂ ਵਧੀਆ ਗੱਲ ਹੈ ਕਿ ਇਨਸਾਨੀਅਤ ਦੇ ਨਾਂ ਤੇ ਉਨ੍ਹਾਂ ਨੇ ਪਹਿਲਾਂ ਉਸ ਮਾਸੂਮ ਲੜਕੀ ਨੂੰ ਬਚਾਇਆ।ਇਹ ਜਾਣਕਾਰੀ ਤੋਂ ਨੂੰ ਇਸ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.