ਪਹਿਲੀ ਵਾਰ ਕੁੜੀ ਦੇ ਪਰਿਵਾਰ ਦਾ ਪੱਖ ਲੈਣ ਸੰਬੰਧੀ ਆਈ ਫੋਨ ਕਾਲ,ਹੋਏ ਵੱਡੇ ਖੁਲਾਸੇ

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਕਈ ਦਿਨਾਂ ਤੋਂ ਹਰਚਰਨ ਸਿੰਘ ਦਾ ਮਾਮਲਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ।ਅਤੇ ਕੁੜੀ ਦੇ ਪਰਿਵਾਰ ਵੱਲੋਂ ਅਤੇ ਮੁੰਡੇ ਦੇ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਵੱਡੇ ਖੁਲਾਸੇ ਸਾਹਮਣੇ ਆਏ ਹਨ ਜਿਨ੍ਹਾਂ ਦਾ ਅਜੇ ਕੋਈ ਅਤਾ ਪਤਾ ਨਤੀਜਾ ਨਹੀਂ ਨਿਕਲ ਸਕਿਆ।ਕਿਉਂਕਿ ਅਜੇ ਵੀ ਪੁਲਸ ਮੁਲਾਜ਼ਮ ਵਲੋਂ ਇਸ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।ਜਿਵੇਂ ਕਿ ਹੁਣੇ ਹੁਣੇ ਤਾਜ਼ਾ ਅਪਡੇਟ ਆਇਆ ਹੈ

ਜਿਸ ਵਿਚ ਕੁੜੀ ਦੇ ਪੱਖ ਵੱਲੋਂ ਇਕ ਕਾਲ ਰਿਕਾਰਡਿੰਗ ਸਾਹਮਣੇ ਨਿਕਲ ਗਈ ਹੈ ਜਿਸ ਵਿਚ ਦੱਸਿਆ ਗਿਆ ਹੈ ਉਸ ਵਿਅਕਤੀ ਨੇ ਕਿ ਮੈਂ ਇਸ ਸਾਰੇ ਸਿਲਸਿਲੇ ਨੂੰ ਜਾਣਦਾ ਹਾਂ ਅਤੇ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਸ ਹਰਚਰਨ ਸਿੰਘ ਦੀ ਮੌਤ ਇਕ ਅਚਾਨਕ ਤਰੀਕੇ ਨਾਲ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਗਿਆ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਯੂ ਪੀ ਵਿਚ ਬਹੁਤ ਜ਼ਿਆਦਾ ਗੰਨੇ ਦਾ ਉਤਪਾਦਨ ਕੀਤਾ ਜਾਂਦਾ ਹੈ।ਜਿਸ ਕਰ ਕੇ ਗੰਨੇ ਦੇ ਆਲੇ ਦੁਆਲੇ ਤਾਰਾਂ ਲਗਾ ਕੇ ਉਸ ਵਿੱਚ ਕਰੰਟ ਛੱਡਿਆ ਜਾਂਦਾ ਹੈ

ਇਹ ਸਾਰੀ ਇਨਫਰਮੇਸ਼ਨ ਉਸ ਵਿਅਕਤੀ ਨੇ ਆਪਣੇ ਲਫ਼ਜ਼ਾਂ ਵਿੱਚ ਕਾਲ ਰਿਕਾਰਡਿੰਗ ਦੇ ਜ਼ਰੀਏ ਬਿਆਨ ਕੀਤੀ ਹੈ।ਕੀ ਉਹ ਜ਼ਿਆਦਾ ਨੌਜਵਾਨ ਉਸ ਕੁੜੀ ਦੇ ਘਰ ਉਸ ਨੂੰ ਮਿਲਣ ਲਈ ਗਿਆ ਤਾਂ ਉਨ੍ਹਾਂ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਤੇ ਉਹ ਖੇਤਾਂ ਵੱਲ ਭੱਜਣ ਲੱਗਿਆ।ਇਸ ਤੋਂ ਜੂਸ ਨੌਜਵਾਨ ਨੂੰ ਨਹੀਂ ਪਤਾ ਸੀ ਕਿ ਤਾਰਾਂ ਵਿਚ ਕਰੰਟ ਹੈ

ਅਤੇ ਉਸ ਦੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।ਇਹ ਸਾਰੀ ਬਿਆਨ ਕੁੜੀ ਦੇ ਪੱਖ ਤੋਂ ਆਏ ਹਨ ਕਿਉਂਕਿ ਉਨ੍ਹਾਂ ਨੇ ਸਾਰੀ ਇਨਫਰਮੇਸ਼ਨ ਦੱਸੀ ਕਿ ਸਾਡੀ ਜੋ ਕਿ ਜ਼ਮੀਨ ਹੈ ਉਥੋਂ ਦੇ ਇਲਾਕੇ ਨਾਲ ਹੀ ਲੱਗਦੀ ਹੈ।ਇਹ ਜਿਹੜੀ ਸਾਨੂੰ ਸਾਰੀ ਇੰਫਰਮੇਸ਼ਨ ਦਿੱਤੀ ਗਈ ਹੈ ਇਹ ਵੀਡੀਓ ਦੇ ਆਧਾਰ ਤੇ ਹੀ ਦਿੱਤੀ ਗਈ ਹੈ ਪੂਰੀ ਜਾਣਕਾਰੀ ਲੈਣ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *