ਦਿਨ-ਦਿਹਾੜੇ ਨੌਜਵਾਨ ਨਾਲ ਹੋਈ ਲੁੱਟ-ਖੋਹ ,ਫਿਰ ਜੋ ਹੋਇਆ ਵੇਖ ਕੇ ਹੈਰਾਨ ਰਹਿ ਜਾਵੋਗੇ

Uncategorized

ਅੱਜ ਦੀ ਇਹ ਤਾਜ਼ਾ ਖਾਵਣ ਥੋਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਸ਼ਹਿਰ ਅੰਮ੍ਰਿਤਸਰ ਦੇ ਇਕ ਚੌਕ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਜ਼ਾਰ ਵਿੱਚ ।ਅਲੱਗ ਅਲੱਗ ਤਰ੍ਹਾਂ ਦਾ ਕਾਰੋਬਾਰ ਚਲਦਾ ਰਹਿੰਦਾ ਹੈ ਇੱਥੇ ਲੋਕਾਂ ਦਾ ਇਕੱਠ ਵੀ ਬਹੁਤ ਸਹਾਰਾ ਹੁੰਦਾ ਹੈ ।ਪਰ ਅੰਮ੍ਰਿਤਸਰ ਵਿਚ ਵਾਦੀ ਲੁੱਟਖੋਹ ਨੂੰ ਇਹ ਚੋਰ ਅੰਜਾਮ ਦੇ ਰਹੇ ਹਨ।ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਪੂਰੀਆਂ ਵਾਲੀ ਰੇਹੜੀ ਤੇ ਖੜ੍ਹ ਕੇ ਬੜੀ ਹੀ ਸ਼ਾਂਤਮਈ ਢੰਗ ਨਾਲ ਪੂਰੀਆਂ ਖਾ ਰਿਹਾ ਸੀ।

ਅਤੇ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਨਕਾਬਪੋਸ਼ ਲੁਟੇਰੇ ਉਥੇ ਆਏ ਅਤੇ ਬੀੜੀ ਵਿਚ ਇੰਝ ਲੱਗ ਰਿਹਾ ਹੈ ਕਿ ਉਹ ਉਸਦੇ ਨਾਲ ਹੀ ਜਿਵੇਂ ਖੜ੍ਹ ਕੇ ਕੁਝ ਖਾ ਰਹੇ ਹਨ ਪਰ ਜਦੋਂ ਸਾਹਮਣੇ ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗ।ਜਦੋਂ ਉਹ ਦੋ ਨਕਾਬਪੋਸ਼ ਲੁਟੇਰੇ ਉਸ ਵਿਅਕਤੀ ਦੇ ਕੋਲ ਖੜ੍ਹੇ ਤਾਂ ਉਸ ਦੇ ਸਿਰ ਚ ਪਿਸਤੌਲ ਰੱਖ ਕੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਨਹੀਂ ਤਾਂ ਅਸੀਂ ਗੋਲੀ ਚਲਾ ਦੇਵਾਂਗੇ ਜੋ ਵੀਹ ਕੁ ਸਹਿ ਤੇਰੇ ਹੁਣ ਸਾਰਾ ਬਾਹਰ ਕੱਢ ਅਤੇ ਉਸ ਨੇ ਵਿਅਕਤੀ ਨੇ ਡਰਦੇ ਮਾਰੇ ਸਾਰਾ ਕੁਸ਼ ਉਨ੍ਹਾਂ ਨੂੰ ਫੜਾ ਦਿੱਤਾ।ਅਤੇ ਉਹ ਲੁਟੇਰੇ ਨਕਾਬਪੋਸ਼ ਦਿਨ ਦਿਹਾੜੇ ਉਸ ਵਿਅਕਤੀ ਤੋਂ ਲੁੱਟ ਖੋਹ ਕਰ ਕੇ ਭੱਜ ਗਏ ਜਾਣਕਾਰੀ ਮੁਤਾਬਕ ਉਸ ਵਿਅਕਤੀ ਨੇ ਦੱਸਿਆ ਹੈ

ਕਿ ਉਨ੍ਹਾਂ ਦੇ ਮੈਨੂੰ ਕੋਈ ਪਛਾਣ ਨਹੀਂ ਆਈ ਕਿਉਂਕਿ ਉਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਹ ਦੋ ਵਿਅਕਤੀ ਸਨ ਅਤੇ ਉਨ੍ਹਾਂ ਕੋਲੋਂ ਪਿਸਤੌਲ ਵੀ ਸੀ।ਅਤੇ ਪੁਲਸ ਮੁਲਾਜ਼ਮਾਂ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਾਜ਼ਾਰ ਦੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਪਕੜਿਆ ਜਾਵੇ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਅਾਪਣੀ ਰਾੲਿ ਜ਼ਰੂਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *