ਜਿਵੇਂ ਕਿ ਤੁਹਾਨੂੰ ਪਤਾ ਏ ਕਿ ਆਪਣੇ ਸੱਭਿਆਚਾਰ ਨਾਲ ਜੁੜੇ ਅਜਿਹੇ ਲੋਕ ਵੀ ਹੁੰਦੇ ਹਨ ਜੋ ਕਿ ਲੋਕਾਂ ਦੇ ਮਨੋਰੰਜਨ ਲਈ ਅਜਿਹੇ,ਲੋਕਾਂ ਸਾਹਮਣੇ ਸੂਪ ਐਸ਼ ਕਰਦੇ ਹਨ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਹੀ ਇੰਨਾ ਜ਼ਿਆਦਾ ਹੱਸਣ ਲੱਗਦੇ ਹਨ ਕਿ ਉਹ ਬਾਹਰਲੀ ਦੁਨੀਆਂ ਨੂੰ ਭੁੱਲ ਹੀ ਜਾਂਦੇ ਹਨ।ਅਜਿਹੀ ਹੀ ਖਬਰ ਤੁਹਾਡੇ ਸਾਹਮਣੇ ਨਹੀਂ ਆਏ ਹਾਂ ਕਿਵੇਂ ਤੁਸੀਂ ਪਹਿਲਾਂ ਵੀ ਸੁਣਿਆ ਹੋਵੇਗਾ
ਕਿ ਇਕ ਭਜਨਾ ਅਮਲੀ ਅਤੇ ਫੀਮੇਲ ਆਰਟਿਸਟ ਸ਼ਾਂਤੀ।ਇਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਦੁਨੀਆਂ ਦੇ ਮਨੋਰੰਜਨ ਲਈ ਅਜਿਹੀਆਂ ਪੰਜਾਬੀ ਗੱਲਾਂ ਕਰਦੇ ਸਨ ਤੇ ਅਜਿਹੇ ਹਾਸੀ ਮਖੌਲ ਕਰਦੇ ਹਨ ਕਿ ਦੁਨੀਆ ਇਨ੍ਹਾਂ ਦੀਆਂ ਗੱਲਾਂ ਸੁਣਨ ਨੂੰ ਤਰਸ ਜਾਂਦੀ ਸੀ।ਅੱਜ ਤੁਹਾਡੇ ਸਾਹਮਣੇ ਇਸ ਵੀਡੀਓ ਵਿੱਚ ਜੋ ਕਿ ਸ਼ਾਂਤੀ ਜੀ ਬੈਠੇ ਹਨ ਉਨ੍ਹਾਂ ਨੇ ਆਪਣੇ ਪਿਛਲੇ ਸਾਰੇ ਕੈਰੀਅਰ ਬਾਰੇ ਤੁਹਾਡੇ ਸਾਹਮਣੇ ਬਿਆਨ ਬਿਆਨ ਪੇਸ਼ ਕੀਤੇ ਹਨ ਅਤੇ ਕਿਵੇਂ ਰਿਹਾ ਉਨ੍ਹਾਂ ਦਾ ਅੱਜ ਤੱਕ ਦਾ ਸਫਰ।
ਉਨ੍ਹਾਂ ਨੇ ਆਪਣੇ ਬਿਆਨਾਂ ਵਿੱਚ ਇਹ ਵੀ ਦੱਸਿਆ ਕਿ ਮੈਨੂੰ ਕੋਈ ਮੇਰੇ ਅਸਲੀ ਨਾਮ ਨਾਲ ਨਹੀਂ ਜਾਣਦਾ ਸਗੋਂ ਮੈਨੂੰ ਸਾਰੇ ਸ਼ਾਂਤੀ ਦੇ ਨਾਮ ਨਾਲ ਹੀ ਜਾਣਦੇ ਹਨ।ਅਤੇ ਉਨ੍ਹਾਂ ਦੇ ਦੱਸਣ ਵਿੱਚ ਆਇਆ ਕਿ ਮੈਨੂੰ ਲੋਕਾਂ ਵਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਅਤੇ ਕਿਉਂਕਿ ਅਸੀਂ ਰੋਜ਼ ਵਾਂਗੂੰ ਹੀ ਲੋਕਾਂ ਸਾਹਮਣੇ ਹਾਸੀ ਮਖੌਲ ਅਜਿਹੀਆਂ ਪ੍ਰੋਗਰਾਮ ਲੈ ਕੇ ਆਉਂਦੇ ਸਾਂ ਜਿਨ੍ਹਾਂ ਨੂੰ ਲੋਕ ਬਹੁਤ ਸਾਰਾ ਪਿਆਰ ਦਿੰਦੇ ਅਤੇ ਵਧੀਆ ਸਾਨੂੰ ਹੁੰਗਾਰਾ ਮਿਲਦਾ ਸੀ।ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਦਾ ਮੇਰਾ ਕਰੀਅਰ ਬਹੁਤ ਵਧੀਆ ਰਿਹਾ
ਅਤੇ ਪੰਜਾਬੀ ਇੰਡਸਟਰੀ ਨੇ ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਦਿੱਤਾ।ਅਸੀਂ ਅਕਸਰ ਹੀ ਤੁਹਾਡੇ ਸਾਹਮਣੇ ਅਜਿਹੀਆਂ ਵੀਡਿਓਜ਼ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੂੰ ਦੇਖ ਤੁਸੀਂ ਬਹੁਤ ਵਧੀਆ ਵਿਚਾਰ ਦਿੰਦੇ ਉਹ ਅਜਿਹੀ ਹੀ ਅੱਜ ਇਕ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੋ ਕਿ ਸਾਡੇ ਪੁਰਾਣੀਆਂ ਯਾਦਾਂ ਨਾਲ ਜੁੜੀ ਹੋਈ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ