ਰੇਲਵੇ ਨੂੰ ਪ੍ਰਾਈਵੇਟ ਹੱਥਾਂ ਚ ਜਾਣ ਤੋਂ ਬਚਾਉਣ ਲਈ,ਵੱਡਾ ਰੋਸ ਪ੍ਰਦਰਸ਼ਨ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਐ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਥੋਂ ਕਿ ਸਾਨੂੰ ਹਰ ਇੱਕ ਸਰਕਾਰ ਵਿੱਚ ਹੋ ਰਹੀਆਂ ਗੱਲਾਂ ਦਾ ਪਤਾ ਚੱਲਦਾ ਹੈ ਅਤੇ ਵੀਡੀਓਜ਼ ਵਾਇਰਲ ਹੋ ਕੇ ਸਾਹਮਣੇ ਆਉਂਦੀਆਂ ਹਨਇਸ ਖ਼ਬਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਕਿਉਂਕਿ ਜੋ ਸਾਡਾ ਰੇਲ ਏ ਮਹਿਕਮਾ ਹੈ ਚਾਟੀ ਕੇਂਦਰ ਸਰਕਾਰ ਉਸ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਚਾਹੁੰਦੀ ਹੈ

ਉਸ ਦੇ ਚਲਦੇ ਹੋਏ ਰੇਲਵੇ ਕਰਮਚਾਰੀਆਂ ਨੇ ਬਹੁਤੀ ਵੱਡਾ ਰੋਸ ਪ੍ਰਗਟ ਕੀਤਾ ਹੈ ਉਨ੍ਹਾਂ ਨੇ ਇੱਕ ਹਫ਼ਤੇ ਲਈ ਆਪਣੀਆਂ ਨੌਕਰੀਆਂ ਦੇ ਉਥੋਂ ਜਾਣਾ ਛੱਡ ਦਿੱਤਾ ਹੈ ਅੱਜ ਦੇ ਧਰਨੇ ਸ਼ੁਰੂ ਕਰ ਦਿੱਤੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਸ ਰੇਲਵੇ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣਾ ਚਾਹੁੰਦੇ ਹੋ ਤਾਂ ਸੀਸ ਦੇ ਉੱਤੇ ਨੌਕਰੀ ਨਹੀਂ ਕਰਾਂਗੇ ਅਤੇ ਉਹ ਬਹੁਤ ਵੱਡੇ ਰੋਸ ਪ੍ਰਗਟ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ

ਕਿ ਅਸੀਂ ਇਕ ਹਫ਼ਤੇ ਤਕ ਇਹ ਰੋਸ ਪ੍ਰਗਟ ਕਰਾਂਗੇ ਅਤੇ ਯੂ ਕੀਟ ਅਠਾਰਾਂ ਸਤੰਬਰ ਤੱਕ ਚੱਲਣਾ ਹੈ ਜੇਕਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਇਹ ਰੂਸ ਪਰਗਟ ਭਰਨਾ ਹੋਰ ਵੀ ਅੱਗੇ ਚਲ ਸਕਦਾ ਹੈ ਅਤੇ ਜਿਸ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਆਪ ਸਭ ਨੂੰ ਪਤਾ ਹੀ ਐ ਕਿ ਰੋਜ਼ਾਨਾ ਜ਼ਿੰਦਗੀ ਦੇ ਵਿਚ ਸਾਨੂੰ ਟਰੇਨਾਂ ਦੀ ਕਿੰਨੀ ਮਹੱਤਤਾ ਹੈ ਕਿ ਲੋਕ ਉਨ੍ਹਾਂ ਉੱਤੇ ਕਿੰਨਾ ਜ਼ਿਆਦਾ ਸਫਰ ਕੱਢਦੇ ਹਨ

ਪਰ ਜੇਕਰ ਇਹ ਰੁਕ ਗਈਆਂ ਤਾਂ ਸਾਡਾ ਜੀਵਨ ਰੁਕ ਸਕਦਾ ਹੈ ਇਸ ਲਈ ਅਸੀਂ ਆਪ ਸਭ ਬੀ ਪ੍ਰਧਾਨਮੰਤਰੀ ਨੂੰ ਵੱਧ ਤੋਂ ਵੱਧ ਟਵੀਟ ਕਰੋ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇਗੀ ਰੇਲਵੇ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਨਾ ਦੇਣ ਅਤੇ ਬਹੁਤ ਹੀ ਜਲਦੀ ਟਰੇਨਾਂ ਚਲਾ ਸਕਣ ਜੇਕਰ ਟ੍ਰੇਨਾਂ ਚੱਲਣਗੀਆਂ

ਤਾਂ ਹੀ ਲੋਕ ਆਪਣੇ ਕੰਮਾਂ ਕਾਰਾਂ ਦੇ ਉੱਤੇ ਜਾ ਸਕਦੇ ਹਨ ਅਤੇ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਜੀਅ ਸਕਣਗੇ ਜੇਕਰ ਇਹ ਰੁਕ ਗਈਆਂ ਤਾਂ ਸਾਡਾ ਜੀਵਨ ਰੁਕ ਸਕਦਾ ਹੈ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.