ਕੈਨੇਡਾ ਦੀਆਂ ਵੱਡੀਆਂ ਖ਼ਬਰਾਂ ਉੱਤੇ ਤੁਹਾਡਾ ਸਵਾਗਤ ਹੈ।ਜਿੱਥੇ ਕਿ ਅਸੀਂ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਉੱਤੇ ਅਤੇ ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰੀਏ ਅੱਜ ਦੀਆਂ ਚੋਣਵੀਆਂ ਖ਼ਬਰਾਂ ਤੇ।ਕਿਉਂਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਸ ਤੇ ਹੋ ਰਹੀਆਂ ਦੇਸ਼ ਵਿਦੇਸ਼ ਵਿੱਚ ਅਜਿਹੀਆਂ ਵੀਡਿਓਜ਼ ਵਾਇਰਲ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ।
ਨਵਾਂ ਸਕੋਸ਼ੀਆ ਚ ਵਾਪਰਿਆ ਵੱਡਾ ਹਾਦਸਾ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ ਜਾਣੋ ਕੀ ਸੀ ਕਾਰਨ॥ਯਾਤਰੀਆਂ ਦੇ ਲਈ ਦਾਖ਼ਲੇ ਸਬੰਧੀ ਜਾਣਕਾਰੀ ਅਤੇ ਬਾਰਡਰ ਅਧਿਕਾਰੀਆਂ ਨੇ ਸਾਂਝੀ ਕੀਤੀ ਪੂਰੀ ਜਾਣਕਾਰੀ।ਟਰੂਡੋ ਦਾ ਸਿਹਤ ਅਧਿਕਾਰੀਆਂ ਲਈ ਬਿਆਨ,ਹੈਲਥ ਵਰਕਰਾਂ ਨਾਲ ਗ਼ਲਤ ਕਰਨ ਵਾਲਿਆਂ ਨੂੰ ਮਿਲੇਗੀ ਸਜ਼ਾ!ਅਤੇ ਅੱਜ ਦੀ ਵੱਡੀ ਖ਼ਬਰ ਜਗਮੀਤ ਸਿੰਘ ਦਾ ਟਰੂਡੋ ਤੇ ਵਾਰ,2015ਦਾ ਵਾਅਦਾ ਕਰਵਾਇਆ ਯਾਦ।ਅਤੇ ਓ-ਟੂਲ ਦਾ ਮਾਂ ਬਾਪ ਦੇ ਲਈ ਐਲਾਨ,
ਅਤੇ ਹੁਣ ਮਹੀਨੇ ਦਾ ਕਮਾ ਸਕਣਗੇ ਇੱਕ ਹਜ਼ਾਰ ਡਾਲਰ।ਐਮੇਜ਼ੋਨ ਨੇ ਕੀਤਾ ਵਾਰ ਕਰਨ ਲਈ ਵੱਡਾ ਐਲਾਨ ਐਮਾਜ਼ੋਨ ਦੇ ਵਰਕਰਾਂ ਲਈ ਤਨਖ਼ਾਹ ਵਿੱਚ ਕੀਤਾ ਗਿਆ ਵਾਧਾ।ਨੋਵਾ ਸਕੋਸ਼ੀਆ ਵਿੱਚ ਹੋਇਆ ਭਿਆਨਕ ਹਾਦਸੇ ਵਿਚ ਛੇ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਵਿੱਚ ਬੱਚੇ ਵੀ ਸ਼ਾਮਲ ਸਨ ਅਤੇ ਪੁਲਸ ਵੱਲੋਂ ਪੂਰੀ ਪਡ਼ਤਾਲ ਕੀਤੀ ਜਾ ਰਹੀ ਹੈ।ਅਤੇ ਮਰਨ ਵਾਲਿਆਂ ਦੇ ਨਾਮ ਨਹੀਂ ਦੱਸੇ ਗਏ ਹਨ ਅਜੇ ਤਕ ਇਸ ਵੀਡੀਓ ਦਾ ਲਿੰਕ ਅਸਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ