ਅੱਜ ਸੁਬ੍ਹਾ ਦੀਆਂ ਤਾਜ਼ਾ ਖ਼ਬਰਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਗੱਲਬਾਤ ਕਰਾਂਗੇ ਭਾਰਤ ਦੇ ਪੰਜਾਬ ਸੂਬੇ ਦੀਆਂ ਅਹਿਮ ਖ਼ਬਰਾਂ ਤੇ’ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰੀਏ ਅੱਜ ਦੀਆਂ ਅਹਿਮ ਖ਼ਬਰਾਂ ਤੇ।ਔਰਤਾਂ ਲਈ ਐਲਆਈਸੀ ਦੀ ਵਿਸ਼ੇਸ਼ ਬੀਮਾ ਯੋਜਨਾ ਰੋਜ਼ਾਨਾ ਉਣੱਤੀ ਰੁਪਏ ਜਮ੍ਹਾ ਕਰਨ ਤੇ ਮਿਲਣਗੇ ਇੰਨੇ ਲੱਖ ਰੁਪਏ ਜਾਣੋ ਵਿਸ਼ੇਸ਼ ਜਾਣਕਾਰੀ।ਕੇਂਦਰ ਵੱਲੋਂ ਵਿਆਹ ਕਰਨ ਤੇ GST ਲਗਾਉਣ ਦੀ ਤਿਆਰੀ.5ਲੱਖ ਦੇ ਬਜਟ ਤੇ ਦੇਣਾ ਪਵੇਗਾ
ਛਿਅੱਨਵੇ ਹਜ਼ਾਰ ਜੀਐੱਸਟੀ ਜਾਣੋ ਅੱਜ ਦੀ ਇਹ ਖਾਸ ਖ਼ਬਰ ।ਪੀਐਨਬੀ ਅਲਰਟ ਪੰਜਾਬ ਨੈਸ਼ਨਲ ਬੈਂਕ ਨੇ ਗਾਹਕਾਂ ਨੂੰ ਕੀਤਾ ਅਲਰਟ1ਅਕਤੂਬਰ ਤੋਂ ਕੁਝ ਅਜਿਹਾ ਹੋਣ ਜਾ ਰਿਹਾ।10ਵੀਂ ਪਾਸ ਨੌਜਵਾਨਾਂ ਲਈ ਰੇਲਵੇ ਚ ਭਰਤੀ 432 ਅਸਾਮੀਆਂ ਖੁੱਲ੍ਹੀਆਂ ਜਾਣੋ ਕਿਵੇਂ ਦੇ ਸਕਦੇ ਹੋ ਅਰਜ਼ੀ,ਮਿਸ਼ਨ ਪੰਜਾਬ ਤਹਿਤ ਗੁਰਨਾਮ ਚੜੂਨੀ ਦਾ ਵੱਡਾ ਦਾਅਵਾ,ਕਿਸਾਨ ਮਜ਼ਦੂਰ ਮਿਲ ਕੇ ਲੜਨਗੇ ਚੋਣ।ਅਮਰੀਕਾ ਦੇ ਇਕ ਹੋਰ ਵੱਡੇ ਦੀ ਚਿਤਾਵਨੀ,9/11 ਦੀ 20 ਵੀ ਵਰ੍ਹੇਗੰਢ ਮੌਕੇ ਅਲਕਾਇਦਾ ਹੋਇਆ ਐਕਟਿਵ।ਪੰਜਾਬ ਅਤੇ ਹਰਿਆਣਾ ਦੀ ਪਰਾਲੀ ਤੋਂ ਫ਼ਿਕਰਮੰਦ ਕੇਜਰੀਵਾਲ ,
ਕੇਂਦਰ ਨੂੰ ਹੁਕਮ ਜਾਰੀ ਕਰਨ ਦੀ ਅਪੀਲ।ਭਾਰਤ ਚ ਪਿਛਲੇ ਚੌਵੀ ਘੰਟਿਆਂ ਦੌਰਾਨ ਕੋਰੋਨਾ ਦੇ ਸਤਾਈ ਹਜਾਰ ਦੋ ਸੌ ਮਾਮਲੇ ਆਏ ਸਾਹਮਣੇ’219 ਮੌਤਾਂ।ਪੰਜਾਬ ਦੇ ਸਕੂਲਾਂ ਚ ਸਤੰਬਰ ਮਹੀਨੇ ਲਈ ਜਾਣ ਵਾਲੀਆਂ ਪ੍ਰੀਖਿਆ ਦੇ ਪੇਪਰ ਹੋਏ ਲੀਕ”ਪੁੱਤਰਾਂ ਸਮੇਤ ਯੂਟਿਊਬ ਦੇਵ ਲਿੰਕ ਵਾਇਰਲ।
ਅੱਜ ਦੀਆਂ ਅਹਿਮ ਖ਼ਬਰਾਂ ਤੇ ਨਜ਼ਰ ਮਾਰ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।ਅਸੀਂ ਤੁਹਾਡੇ ਲਈ ਅਜਿਹੀਆਂ ਅਹਿਮ ਖ਼ਬਰਾਂ ਰੋਜ਼ ਲੈ ਕੇ ਆਵਾਂਗੇ ਅਤੇ ਸਾਡੇ ਚੈਨਲ ਦੇ ਲਾਈਕ ਬਟਨ ਤੇ ਕਲਿੱਕ ਕਰੋ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ