ਕਾਲ ਰਿਕਾਰਡਿੰਗ ਨੇ ‘ਨੌਜਵਾਨ ਦੇ ਕਤਲ ਦੇ ਕੀਤੇ ਵੱਡੇ ਖੁਲਾਸੇ

Uncategorized

ਅੱਜ ਦੀ ਤਾਜ਼ਾ ਖਬਰ ਤੁਹਾਡੇ ਸਾਹਮਣੇ ਨਿਕਲ ਕੇ ਆਈ ਹੈ   ਇੱਕ ਮਸਲਾ ਸੋਸ਼ਲ ਮੀਡੀਆ ਦੇ ਤੇ ਅੱਜ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈ ਜਿੱਥੇ ਇਕ ਅਠਾਰਾਂ ਸਾਲ ਦੇ ਨੌਜਵਾਨ ਜੋ ਕਿ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਵੀ ਮੌ ਤ ਹੋ ਚੁੱਕੀ ਸੀ ਉਸ ਦਾ ਕ ਤ ਲ ਇਕ ਕੁੜੀ ਜਿਸ ਦੇ ਜਿਸ ਮੁੰਡੇ ਨਾਲ ਪ੍ਰੇਮ ਸਬੰਧ ਸਨ

ਇਸ ਕੁੜੀ ਨੇ ਮੁੰਡੇ ਨੂੰ ਆਪਣੇ ਘਰ ਬੁਲਾਇਆ ਜਾਂਦਾ ਹੈ ਉੱਥੇ ਉਸ ਕੁੜੀ ਦੇ ਪਿਓ ਅਤੇ ਚਾਚੇ ਦੇ ਵੱਲੋਂ ਕਰੰਟ ਲਗਾ ਕੇ ਕ ਤ ਲ ਕਰ ਦਿੱਤਾ ਜਾਂਦਾ ਹੈ ਹੁਣ ਦੋਸਤੋ ਇਸ ਮਸਲੇ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਹੈ ਜਿਸ ਵਿੱਚ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈਇਸ ਕਾਲ ਰਿਕਾਰਡਿੰਗ ਦੇ ਵਿੱਚ ਜੋ ਸ਼ਖ਼ਸ ਗਲਤ ਕੰਮ ਕਰ ਰਿਹਾ ਹੈ ਉਸੇ ਪਿੰਡ ਦਾ ਸਰਪੰਚ ਜਿਸ ਨੇ ਇਸ ਪੂਰੇ ਮਸਲੇ ਦੇ ਬਾਰੇ ਵਿਚ ਬੁਰੇ ਵੱਡੇ ਖੁਲਾਸੇ ਕਰ ਦਿੱਤੇ ਹਨ

ਉਥੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁੜੀ ਦੇ ਪਿਓ ਅਤੇ ਚਾਚੇ ਸਮੇਤ ਹੋਰ ਜੋ ਲੋਕ ਇਸ ਕ ਤ ਲ ਦੇ ਵਿੱਚ ਸ਼ਾਮਲ ਸਨ ਉਨ੍ਹਾਂ ਅਤੇ ਤਿੱਨ ਸੌ ਦੋ ਦੀ ਧਾਰਾ ਲੱਗ ਚੁੱਕੀ ਹੈ ਇਸੇ ਦੌਰਾਨ ਬਹੁਤ ਜ਼ਿਆਦਾ ਵੱਡੇ ਖੁਲਾਸੇ ਕੀਤੇ ਗਏ ਹਨ ਤੁਸੀਂ ਰਿਕਾਰਡਿੰਗ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਆਖਿਰ ਕੀ ਹੋਇਆ ਸੀ ਕਿਸ ਤਰੀਕੇ ਦੇ ਨਾਲ ਉਨ੍ਹਾਂ ਨੇ ਉਸ ਮਾਸੂਮ ਦੀ ਜਾ ਨ ਲੈ ਲਈ

ਜਦੋਂ ਤੁਸੀਂ ਪੂਰੀ ਕਾਲ ਰਿਕਾਰਡਿੰਗ ਸੁਣ ਲਵਾਂਗੇ ਤਾਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਓ ਕਿਉਂਕਿ ਤੁਹਾਡੇ ਵਿਚਾਰ ਜਾਨਣੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ ਇਸ ਲਈ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਤੁਸੀਂ ਇਹ ਜ਼ਰੂਰ ਦੱਸਿਓ ਕਿ ਇਕ ਇਕਲੌਤਾ ਭਰਾ ਜਿਸ ਦੀਆਂ ਚਾਰ ਭੈਣਾਂ ਹੋਣ ਅਤੇ ਉਸ ਨੂੰ ਕਿਸੇ ਵੱਲੋਂ ਬੇਰਹਿਮੀ ਨਾਲ ਮਾਰ ਦਿੱਤਾ ਜਾਵੇ ਤੁਹਾਡਾ ਇਸ ਉੱਤੇ ਕੀ ਕਹਿਣਾ ਹੈ ਕਿ ਮੁੰਡੇ ਦੀ ਗਲਤੀ ਕਿੰਨੀ ਕੁ ਹੈ ਜੋ ਉਸ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਗਈ ਇਸ ਲਈ ਆਪਣੇ ਵਿਚਾਰ ਕੁਮੈਂਟਾਂ ਦੇਵੇ ਸਾਂਝੀ ਕਰਨਾ ਬਿਲਕੁਲ ਨਾ ਭੁੱਲੋ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਹਾਜ਼ਰ ਨੂੰ ਦਿਆਂਗੇ ਮਲਦਿਆਂ ਇਕ ਨਵੀਂ ਖਬਰ ਦੇ ਨਾਲ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *