ਗੁੱਸੇ ਵਿੱਚ ਆ ਕੇ ਧੀ ਨੇ ਕੀਤਾ ਅਜਿਹਾ ਕੰਮ ,,ਜਿਸ ਨੂੰ ਦੇਖ ਕੇ ਸਭ ਦੇ ਉੱਡ ਗਏ ਹੋਸ਼

Uncategorized

ਅੱਜਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਵਿੱਚ ਗੁੱਸਾ ਇੰਨਾ ਜ਼ਿਆਦਾ ਭੜਕ ਗਿਆ ਹੈ ਕਿ ਉਹ ਆਪਣੀ ਹੱਦ ਤੋਂ ਪਾਰ ਹੀ ਲੰਘ ਜਾਂਦੇ ਹਨ ਅਤੇ ਅਜਿਹੇ ਕੁਝ ਕਰ ਜਾਂਦੇ ਹਨ।ਜਿਸ ਨਾਲ ਉਨ੍ਹਾਂ ਦੇ ਪਰਿਵਾਰ ਵਿੱਚ ਭੁਗਤਣੀਆਂ ਪੈਂਦੀਆਂ ਹਨ ਅਜਿਹੀ ਘਟਨਾ ਸਾਹਮਣੇ ਨਿਕਲ ਕੇ ਆਈ ਹੈ। ਜਿਥੇ ਕਿ ਇੱਕ ਲੜਕੀ ਨੇ ਆਪਣੇ ਪਿਤਾ ਤੰੂ ਕਿਸੇ ਕਾਰਨਾਂ ਕਰਕੇ ਪੈਸੇ ਮੰਗੇ ਜਿਸ ਸਮੇਂ ਉਸਦੇ ਪਿਤਾ ਗੋਲਾ ਉਸ ਨੂੰ ਦੇਣ ਲਈ ਇੰਨੀ ਜ਼ਿਆਦਾ ਪੈਸੇ ਨਹੀਂ ਸਨ

ਅਤੇ ਉਸ ਦੇ ਪਿਤਾ ਨੇ ਕਿਹਾ ਕਿ ਮੈਂ ਤੈਨੂੰ ਕੁਝ ਭੜਕ ਕੇ ਪੈਸੇ ਦੇ ਦਿਆਂਗਾ ਤੂੰ ਲੈ ਲਵੀਂ ਪਰ ਕੁੜੀ ਉਹ ਏਨੀ ਜ਼ਿਆਦਾ ਗੁੱਸੇ ਵਿਚ ਆਈ ਕਿ ਉਸ ਨੇ ਅਜਿਹਾ ਕਾਰਨਾਮਾ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।ਅਤੇ ਉਸ ਨੇ ਗੇਟ ਬੰਦ ਕਰ ਕੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਹੈ ਅਤੇ ਜਦੋਂ ਉਨ੍ਹਾਂ ਲਈ ਘਰ ਦਿਆਂ ਨੂੰ ਪਤਾ ਲੱਗਿਆ

ਤਾਂ ਉਨ੍ਹਾਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਅਤੇ ਉਹ ਜਿਊਂਦੇ ਜੀਅ ਹੀ ਮਰ ਕੇ ਕਿਉਂਕਿ ਇੱਕ ਜਵਾਨ ਧੀ ਦਾ ਅਜਿਹਾ ਕੁਝ ਕਰਨਾ ਮਾਂ ਪਿਉ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਮਾਂ ਪਿਓ ਇਨ੍ਹਾਂ ਨੂੰ ਪਾਲ ਪਲੋਸ ਕੇ ਇੰਨੇ ਵੱਡੇ ਕਰਦਾ ਹੈ ਅਜਿਹਾ ਕਰਨ ਲਈ ਨਹੀਂ।ਕੀ ਮਾਂ ਪਿਓ ਨੇ ਇੱਕ ਵਾਰ ਕਿਸੇ ਚੀਜ਼ ਨੂੰ ਜਵਾਬ ਦੇ ਦਿੱਤਾ ਤਾਂ ਉਹ ਆਪਣੀ ਜ਼ਿੰਦਗੀ ਹੀ ਗਵਾ ਲੈਣ ਅਸੀਂ ਜਦੋਂ ਮੌਕੇ ਤੇ ਪੁਲਸ ਮੁਲਾਜ਼ਮ ਉਥੇ ਪਹੁੰਚੇ ਤੇ ਪੁਲਸ ਮੁਲਾਜ਼ਮਾਂ ਵੱਲੋਂ ਵੀ ਤਫਤੀਸ਼ ਕੀਤੀ ਗਈ

ਅਤੇ ਉਨ੍ਹਾਂ ਨੇ ਪੋਸਟ ਮਾਰਟਮ ਲਈ ਬੌਡੀ ਨੂੰ ਜਲੰਧਰ ਦੇ ਇਕ ਹਸਪਤਾਲ ਵਿਚ ਪਹੁੰਚਾਇਆ ਗਿਆ। ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *