ਕੈਨੇਡਾ ਦੀਆਂ ਵੱਡੀਆਂ ਖਬਰਾਂ!!

Uncategorized

ਅੱਜ ਤੁਹਾਡੇ ਨਾਲ ਗੱਲ ਕਰਾਂਗੇ ਕੈਨੇਡਾ ਦੀਆਂ ਅਹਿਮ ਖ਼ਬਰਾਂ ਬਾਰੇ।ਅਤੇ ਜਾਣੂ ਦੇਸ਼ ਵਿਦੇਸ਼ ਦੀਆਂ ਖ਼ਾਸ ਖ਼ਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਕ ਨਿੱਕੀ ਜਿਹੀ ਨਜ਼ਰ ਮਾਰੀਏ ਅੱਜ ਦੀਆਂ ਅਹਿਮ ਖ਼ਬਰਾਂ ਤੇ.ਏਅਰ ਕੈਨੇਡਾ ਨੇ ਭਾਰਤ ਨਾਲ ਉਡਾਣਾਂ ਚਲਾਉਣ ਲਈ ਹੋਈ ਰਾਜ਼ੀ ,ਏਅਰ ਕੈਨੇਡਾ ਨੇ ਉਡਾਣਾਂ ਚਲਾਉਣ ਬਾਰੇ ਦਿੱਤਾ ਇਸ਼ਾਰਾ ਅਤੇ ਹੁਣ ਚੱਲਣੀਆਂ ਭਾਰਤ ਨਾਲ ਉਡਾਣਾਂ ।ਸਰਵੇ ਦੇ ਵਿੱਚ ਲਿਬਰਲ ਪਾਰਟੀ ਆਈ ਅੱਗੇ ਡਿਬੇਟ ਤੋਂ ਬਾਅਦ ਸਰਵੇ ਵਿਚ ਬਦਲਾਅ।

ਜਗਮੀਤ ਸਿੰਘ ਤੇ ਓ ਟੂਲ ਨੇ ਵੀ ਕਿਤੇ ਵਿਚਾਰ ਸਾਂਝੇ,ਜਾਣੋ ਉਹਨਾਂ ਦੇ ਕੀ ਹਨ ਵਿਚਾਰ,ਅਤੇ ਟਰੂਡੋ ਉੱਤੇ ਬੱਜਰੀ ਛੁੱਟਣ ਵਾਲੀ ਉੱਤੇ ਕੀਤੀ ਗਈ ਸਖ਼ਤ ਕਾਰਵਾਈ ਬਾਅਦ ਵਿੱਚ ਉਸ ਦਾ ਨਿਕਲਿਆ ਨਤੀਜਾ ਵੇਖੋ।ਜਗਮੀਤ ਸਿੰਘ ਨੇ ਸਾਧਿਆ ਟਰੂਡੋ ਤੇ ਨਿਸ਼ਾਨਾ,,ਘਰਾਂ ਦੀ ਵਧ ਰਹੀ ਕੀਮਤ ਵੱਲ ਕੀਤਾ ਇਸ਼ਾਰਾ।ਟੋਰਾਂਟੋ ਪੁਲਸ ਵਲੋਂ ਕਾਰਵਾਈ ਪੰਜਾਬੀ ਨੂੰ ਕੀਤਾ ਚਾਰਜ,

ਏਅਰ ਕੈਨੇਡਾ ਦੀਆਂ ਉਦਾਹਰਣਾਂ ਵੱਲੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਟਵਿੱਟਰ ਤੇ ਲਗਾਤਾਰ ਏਅਰ ਕੈਨੇਡਾ ਨੂੰ ਸਵਾਲ ਪੁੱਛੇ ਜਾ ਰਹੇ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਇੱਕੀ ਸਤੰਬਰ ਤੋਂ ਬਾਅਦ ਭਾਰਤ ਨਾਲ ਸਾਂਝੀ ਕਰਨਗੇ ਏਅਰ ਸਫ਼ਰ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ!

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.