ਵੀਡੀਓ ਬਣਾਉਣ ਲਈ ਕਰਿਆ ਅਜਿਹਾ ਕੰਮ, ਜਿਸ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਣਗੇ

Uncategorized

ਜਿਵੇਂ ਕਿ ਤੁਹਾਨੂੰ ਵਧਾਈ ਹੈ ਕਿ ਲੋਕ ਅਕਸਰ ਹੀ ਇਸ ਸਮਾਜ ਵਿਚ ਫੇਮਸ ਹੋਣ ਲਈ ਪਹਿਲਾਂ ਦਾ ਟਿਕਟੌਕ ਦਾ ਇਸਤੇਮਾਲ ਕਰਦੇ ਸਨ ਪਰ ਜਦੋਂ ਦਾ ਟਿਕਟਾਕ ਬੰਦ ਹੋਇਆ ਹੈ ਲੋਕਾਂ ਨੇ ਲੋਕਾਂ ਨੇ ਇੰਸਟਾਗ੍ਰਾਮ ਤੇ ਤਰਥੱਲੀ ਮਚਾਈ ਹੋਈ ਹੈ।ਅਜਿਹਾ ਹੀ ਵੀਡੀਓ ਸਾਹਮਣੇ ਨਿਕਲ ਗਈ ਹੈ ਜਿਸ ਨੂੰ ਦੇਖ ਕੇ ਤੁਸੀਂ ਰਹਿ ਜਾਵੋਗੇ ਹੈਰਾਨ।ਕਿਉਂਕਿ ਕੁਝ ਨੌਜਵਾਨ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੁੰਦੀ ਅਤੇ ਉਹ ਲਾਪਰਵਾਹੀਆਂ ਨਾਲ ਆਪਣੀ ਜਾਨ ਗਵਾ ਬੈਠਦੇ ਹਨ।

ਅਤੇ ਉਹ ਫੇਮਸ ਹੋਣ ਦੇ ਚੱਕਰਾਂ ਵਿਚ ਅਜਿਹੀਆਂ ਲਾਪਰਵਾਹੀਆਂ ਕਰਦੇ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਅਤੇ ਲੋਕ ਉਨ੍ਹਾਂ ਨੂੰ ਦੇਖ ਕੇ ਬੁਰਾ ਹੀ ਬੋਲਣਗੇ ਕਿਉਂਕਿ ਅਜਿਹੀਆਂ ਹਰਕਤਾਂ ਨਾਲ ਕੋਈ ਫੇਮਸ ਨੀ ਹੋਣ ਲੱਗਿਆ ਕਿਉਂਕਿ ਅਜਿਹਾ ਕਰਨ ਨਾਲ ਉਹ ਆਪਣੀ ਜਾਨ ਵੀ ਗੁਆ ਸਕਦੇ ਹਨ।ਅਜਿਹਾ ਹੀ ਵੀਡੀਓ ਆਈ ਸਾਹਮਣੇ ਨਿਕਲ ਗਏ ਜਿੱਥੇ ਕਿ ਇੱਕ ਨੌਜਵਾਨ ਪੁਲ ਦੇ ਹੇਠਾਂ ਖੜ੍ਹ ਕੇ ਰੇਲ ਦੀ ਪਟੜੀ ਕੋਲ ਇਕ ਵੀਡਿਓ ਵਾਂਗ ਆਏ ਅਤੇ ਉਸ ਨੇ ਸੋਚਿਆ ਕਿ ਜਦੋਂ ਟ੍ਰੇਨ ਕੋਲ ਦੀ ਲੰਘੇਗੀ ਤਾਂ ਮੈਂ ਵੀਡਿਓ ਬਣਾਵਾਂਗਾ

ਅਤੇ ਇਵੇਂ ਹੀ ਕਰਨਾ ਉਸਨੇ ਸੋਚਿਆ ਅਤੇ ਜਦੋਂ ਟ੍ਰੇਨ ਉਸ ਦੇ ਕੋਲੋਂ ਦੀ ਲੰਘੀ ਤਾਂ ਵੀਡੀਓ ਤਾਂ ਉਸਨੇ ਬਣਾ ਲਈ ਪਰ ਉਹ ਮਰਨ ਤੋਂ ਮਸਾਂ ਮਸਾਂ ਹੀ ਬਚਿਆ ਅਤੇ ਜਦੋਂ ਉਸ ਦੇ ਕੋਲ ਦੀ ਟਰੇਨ ਮੰਗੀ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਅਤੇ ਬਹੁਤ ਉਹ ਘਬਰਾਇਆ ਹੋਇਆ ਸੀ।ਅਜਿਹੀਆਂ ਲਾਪਰਵਾਹੀਆਂ ਨਾਲ ਹੀ ਲੋਕ ਆਪਣੀ ਜਾਨ ਗਵਾ ਬੈਠਦੇ ਹਨ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.